ETV Bharat / international

ਓਬਾਮਾ ਨੇ ਬੇਟੀ ਮਾਲਿਆ ਦੇ ਬੁਆਏਫ੍ਰੈਂਡ ਨੂੰ ਲੌਕਡਾਊਨ ਦੌਰਾਨ ਦਿੱਤੀ ਸੀ ਆਪਣੇ ਘਰ ਸ਼ਰਣ, ਖਰਚੇ ਬਾਰੇ ਕਹੀ ਦਿਲਚਸਪ ਗੱਲ - ਮਾਲਿਆ ਦੇ ਬੁਆਏਫਰੈਂਡ

ਲੌਕਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਵਿੱਤੀ ਸੰਕਟ ਵਿੱਚੋਂ ਲੰਘਣਾ ਪਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਸੂਚੀ ਵਿੱਚ ਸ਼ਾਮਲ ਹੋਏ ਹਨ। ਓਬਾਮਾ ਨੇ ਆਪਣੀ ਬੇਟੀ ਮਾਲਿਆ ਦੇ ਬੁਆਏਫ੍ਰੈਂਡ ਨੂੰ ਆਪਣੇ ਘਰ ਸ਼ਰਣ ਦਿੱਤੀ ਸੀ।

ਓਬਾਮਾ ਨੇ ਬੇਟੀ ਮਾਲਿਆ ਦੇ ਬੁਆਏਫਰੈਂਡ ਨੂੰ ਲੌਕਡਾਊਨ ਦੌਰਾਨ ਦਿੱਤੀ ਸੀ ਆਪਣੇ ਘਰ ਸ਼ਰਣ, ਖਰਚੇ ਬਾਰੇ ਕਹੀ ਦਿਲਚਸਪ ਗੱਲ

author img

By

Published : Dec 20, 2020, 3:07 PM IST

ਵਾਸ਼ਿੰਗਟਨ: ਕੋਰਨਾ ਕਾਰ ਲੱਗੇ ਲੌਕਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਵਿੱਤੀ ਸੰਕਟ ਵਿੱਚੋਂ ਲੰਘਣਾ ਪਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਦਰਅਸਲ, ਓਬਾਮਾ ਨੇ ਆਪਣੀ ਬੇਟੀ ਦਾ ਬੁਆਏਫ੍ਰੈਂਡ ਵੀ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਰਹਿੰਦਾ ਸੀ। ਓਬਾਮਾ ਨੇ ਇਹ ਵੀ ਕਿਹਾ ਕਿ ਇੱਕ ਜਵਾਨ ਵਿਅਕਤੀ ਦੇ ਜ਼ਿਆਦਾ ਖਾਣ-ਪੀਣ ਕਾਰਨ ਉਨ੍ਹਾਂ ਦਾ ਗ੍ਰਾਸਰੀ ਦਾ ਬਿੱਲ 30 ਫ਼ੀਸਦੀ ਵਧਿਆ ਹੈ।

ਓਬਾਮਾ ਨੇ ਦੱਸਿਆ ਕਿ ਮਹਾਮਾਰੀ ਉਨ੍ਹਾਂ ਦੀ ਬੇਟੀ ਮਾਲਿਆ ਤੇ ਬੁਆਏਫ੍ਰੈਂਡ ਰੋਰੀ ਫਾਰਖਸਨ ਉਨ੍ਹਾਂ ਦੇ ਘਰ ਰਹਿੰਦੇ ਸੀ। ਰੋਰੀ ਪਰਕੁਹਰਸਨ ਨੂੰ ਵਧੇਰੇ ਖਾਣਾ ਖਾਣ ਦੀ ਆਦਤ ਹੈ, ਜਿਸ ਕਾਰਨ ਉਨ੍ਹਾਂ ਦਾ ਗ੍ਰਾਸਰੀ ਦਾ ਬਿੱਲ ਵੀ 30 ਫ਼ੀਸਦੀ ਵਧਿਆ ਹੈ। ਜਾਣਕਾਰੀ ਮੁਤਾਬਕ ਮਾਲਿਆ ਓਬਾਮਾ ਤੇ ਰੋਰੀ ਫਰਕੁਹਾਰਸਨ ਦੀ ਮੁਲਾਕਾਤ ਸਾਲ 2017 ਵਿੱਚ ਹਾਰਵਰਡ ਵਿੱਚ ਪੜ੍ਹਦਿਆਂ ਹੋਈ ਸੀ। ਉਨ੍ਹਾਂ ਵਿਚ ਦੋਸਤੀ ਵਧਦੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਮਾਲਿਆ ਓਬਾਮਾ 22 ਸਾਲਾਂ ਦੀ ਹੈ ਅਤੇ ਕਾਫ਼ੀ ਸੋਸ਼ਲ ਹੈ।

ਓਬਾਮਾ ਕਿਹਾ ਕਿ ਰੋਰੀ ਦੀ ਖੁਰਾਕ ਉਨ੍ਹਾਂ ਦੀਆਂ ਧੀਆਂ ਨਾਲੋਂ ਬਹੁਤ ਵੱਖਰੀ ਸੀ। ਉਹ ਭਰਪੂਰ ਡਾਈਟ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੂੰ ਰੋਰੀ ਪਸੰਦ ਨਹੀਂ ਸੀ ਅਤੇ ਉਹ ਉਸ ਨੂੰ ਘਰ ਵਿਚ ਦਾਖਲ ਵੀ ਨਹੀਂ ਹੋਣ ਦਿੰਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਓਬਾਮਾ ਨੇ ਕਿਹਾ ਕਿ ਉਨ੍ਹਾਂ ਤਾਲਾਬੰਦੀ ਦੌਰਾਨ ਮਾਲਿਆ, ਸਾਸ਼ਾ ਤੇ ਰੋਰੀ ਨਾਲ ਚੰਗਾ ਸਮਾਂ ਬਿਤਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.