ETV Bharat / international

ਸੀਏਏ ਦੇ ਸਮਰਥਨ 'ਚ ਭਾਰਤੀ ਅਮਰੀਕੀਆਂ ਨੇ ਐਟਲਾਂਟਾ ਤੇ ਸੀਏਟਲ 'ਚ ਕੱਢਿਆਂ ਰੈਲੀਆਂ - ਸੀਏਏ ਸਮਰਥਨ 'ਚ ਭਾਰਤੀ ਅਮਰੀਕੀਆਂ ਨੇ ਕੱਢੀ ਰੈਲੀਆਂ

ਸੀਏਟਲ 'ਚ 40 ਭਾਰਤੀ-ਅਮਰੀਕੀਆਂ ਦੇ ਇੱਕਠ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਰੈਲੀਆਂ ਕੱਢੀਆਂ। ਇਸ ਮੌਕੇ ਉਨ੍ਹਾਂ ਸੀਏਏ ਕਾਨੂੰਨ ਰਾਹੀਂ ਘੱਟ ਗਿਣਤੀ ਲੋਕਾਂ ਦਾ ਸਮਰਥਨ ਕੀਤੇ ਜਾਣ ਦੀ ਗੱਲ ਆਖੀ।

ਸੀਏਏ ਸਮਰਥਨ 'ਚ ਭਾਰਤੀ ਅਮਰੀਕੀ ਲੋਕ
ਸੀਏਏ ਸਮਰਥਨ 'ਚ ਭਾਰਤੀ ਅਮਰੀਕੀ ਲੋਕ
author img

By

Published : Jan 5, 2020, 3:52 PM IST

ਸੀਏਟਲ: ਸੰਯੁਕਤ ਰਾਜ ਵਿੱਚ ਭਾਰਤੀ ਪ੍ਰਵਾਸੀਆਂ ਦੇ ਮੈਂਬਰ ਹਾਲ ਵਿਖੇ ਹਾਲ 'ਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਐਟਲਾਂਟਾ ਅਤੇ ਸੀਏਟਲ ਸ਼ਹਿਰਾਂ 'ਚ ਰੈਲੀਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਈ ਭਾਰਤੀ-ਅਮਰੀਕੀ ਲੋਕਾਂ ਨੇ ਇਸ ਦਾ ਸਮਰਥਨ ਕੀਤਾ।

ਸੀਏਟਲ ਵਿੱਚ ਸੀਏਏ ਪੱਖੀ ਪ੍ਰਦਰਸ਼ਨ 40 ਭਾਰਤੀ-ਅਮਰੀਕੀਆਂ ਦੇ ਸਮੂਹ ਦੁਆਰਾ ਕੀਤਾ ਗਿਆ। ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਨੇ ਨਾਗਰਿਕਤਾ ਕਾਨੂੰਨ ਨੂੰ ਵਿਤਕਰੇ ਵਾਲਾ ਨਾ ਦੱਸਦੇ ਹੋਏ ਇਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਕਾਨੂੰਨ ਘੱਟਗਿਣਤੀ ਲੋਕਾਂ ਦਾ ਸਮਰਥਨ ਕਰਦਾ ਹੈ। "

ਇਹ ਐਕਟ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਧਾਰਮਿਕ ਅਤਿਆਚਾਰ ਤੋਂ ਭੱਜ ਰਹੇ ਹਿੰਦੂ, ਈਸਾਈ, ਸਿੱਖ, ਬੋਧੀ ਅਤੇ ਪਾਰਸੀ ਭਾਈਚਾਰਿਆਂ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ। ਜੋ ਕਿ 31 ਦਸੰਬਰ, 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ 'ਚ ਦਾਖਲ ਹੋਏ ਲੋਕਾਂ ਨੂੰ ਭਾਰਤੀ ਨਾਗਰਿਕਤਾ ਦਵਾਉਂਦਾ ਹੈ।

ਅਟਲਾਂਟਾ ਵਿੱਚ, 100 ਲੋਕਾਂ ਦਾ ਸਮੂਹ ਇਕੱਠੇ ਹੋ ਕੇ ਭਾਰਤੀ ਝੰਡੇ ਅਤੇ ਪੋਸਟਰਾਂ ਰਾਹੀਂ ਨਾਗਰਿਕਤਾ ਕਾਨੂੰਨ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ। ਇਨ੍ਹਾਂ ਐਨਆਰਆਈ ਨਾਗਰਿਕਤਾ ਸੋਧ ਐਕਟ ਦਾ ਸਮਰਥਨ ਕਰਨ ਵਾਲੇ ਅਤੇ ਸੀਏਏ ਭਾਰਤ ਪੱਖੀ ਹੈ ਸ਼ਾਮਲ ਸਨ।

ਹੋਰ ਪੜ੍ਹੋ :ਕੈਨੇਡਾ 'ਚ ਅੱਗ ਪੀੜਤਾਂ ਦੀ ਮਦਦ ਕਰ ਰਿਹਾ ਸਿੱਖ ਜੋੜਾ

ਲੰਡਨ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਸਨ। ਸੰਸਦ ਦੇ ਚੌਕ ਦੇ ਬਾਹਰ ਇਕੱਠੇ ਹੋਏ ਪ੍ਰਵਾਸੀ ਮੈਂਬਰਾਂ ਨੇ ਆਵਾਜ਼ ਉਠਾਈ ਸੀ ਕਿ ਭਾਰਤ ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਲਈ ਇਕ ਸ਼ਾਨਦਾਰ ਕੰਮ ਕੀਤਾ ਹੈ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਦਾ ਸਹੀ ਢੰਗ ਨਾਲ ਧਿਆਨ ਰੱਖਿਆ ਜਾਏ ਅਤੇ ਮਨੁੱਖਤਾਵਾਦੀ ਦਿਆਲੁਤਾ ਦੀ ਚਿੰਤਾ ਦਰਸਾਈ ਜਾਵੇ।

Intro:Body:

vdvdv

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.