ETV Bharat / international

ਕੋਵਿਡ-19: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਨ ਸੰਬੰਧੀ ਦਿੱਤੀ ਸਲਾਹ - ਦੇਸ਼ਾਂ ਦੀ ਲਾਲ ਸੂਚੀ

ਇਸ ਤੋਂ ਪਹਿਲਾਂ ਬ੍ਰਿਟੇਨ ਨੇ ਭਾਰਤ ਨੂੰ ਉਹਨਾਂ ਦੇਸ਼ਾਂ ਦੀ ਲਾਲ ਸੂਚੀ ਵਿਚ ਪਾ ਦਿੱਤਾ। ਜਿਸ ਦੇ ਤਹਿਤ ਗੈਰ-ਬਰਤਾਨਵੀ ਅਤੇ ਆਈਰਿਸ਼ ਨਾਗਰਿਕਾਂ ਦੇ ਭਾਰਤ ਤੋਂ ਬ੍ਰਿਟੇਨ ਜਾਣ ਉਤੇ ਪਾਬੰਦੀ ਰਹੇਗੀ ਅਤੇ ਨਾਲ ਹੀ ਵਿਦੇਸ਼ ਤੋਂ ਵਾਪਸ ਆਏ ਬਰਤਾਨਵੀ ਲੋਕਾਂ ਦੇ ਲਈ ਹੋਟਲ ਵਿਚ 10 ਦਿਨ ਤੱਕ ਕੁਆਰੰਟੀਨ ਹੋਣਾ ਜ਼ਰੂਰੀ ਕੀਤਾ ਹੈ।

ਕੋਵਿਡ-19: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਨ ਸੰਬੰਧੀ ਦਿੱਤੀ ਸਲਾਹ

author img

By

Published : Apr 22, 2021, 2:20 PM IST

ਵਾਸ਼ਿੰਗਟਨ: ਭਾਰਤ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ।ਬੁੱਧਵਾਰ ਨੂੰ ਜਾਰੀ ਕੀਤੀ ਗਈ ਸਲਾਹ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਬਹੁਤ ਫੈਲ ਰਿਹਾ ਹੈ। ਇਸ ਦੇ ਚੱਲਦੇ ਉੱਥੇ ਦੀ ਯਾਤਰਾ ਕਰਨ ਤੋਂ ਬਚੋ।ਰੋਗ ਰੋਕਥਾਮ ਅਤੇ ਨਿਯੰਤਰ ਕੇਂਦਰ (ਸੀਡੀਸੀ) ਨੇ ਇਸ ਨੂੰ ਲੈ ਕੇ ਇੱਕ ਯਾਤਰਾ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਅਮਰੀਕਾ, ਵਿਗਿਆਨ ਆਧਾਰਿਤ ਯਾਤਰਾ ਸਵਸਥ ਨੋਟਿਸ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਵਿਸ਼ਵ ਭਰ ਵਿਚ ਸਿਹਤ ਸੰਬੰਧੀ ਖ਼ਤਰਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਹੈ।

ਦੱਸ ਦੇਈਏ ਅਮਰੀਕਾ ਨੇ ਕੋਵਿਡ-19 ਸੰਬੰਧੀ ਯਾਤਰਾ ਸਲਾਹ ਦੇ ਲਈ ਚਾਰ ਪੱਧਰੀ ਪ੍ਰਣਾਲੀ ਅਪਣਾਈ ਹੈ ਅਤੇ ਤਾਜ਼ਾ ਯਾਤਰਾ ਸਲਾਹ ਵਿਚ ਭਾਰਤ ਨੂੰ ਸਤਰ-ਚਾਰ ਕੋਵਿਡ-19 ਦੇ ਸਭ ਤੋਂ ਉੱਚ ਪੱਧਰ ਵਿਚ ਰੱਖਿਆ ਹੈ।ਵਿਭਾਗ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਯਾਤਰੀਆਂ ਦੇ ਲਈ ਖ਼ਤਰਨਾਕ ਹੈ।ਸੀਡੀਸੀ ਨਾਲ ਅਮਰੀਕਾ ਤੋਂ ਭਾਰਤ ਦੀ ਯਾਤਰਾ ਨਹੀਂ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਉੱਥੇ ਹੀ ਸਲਾਹ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਲਈ ਭਾਰਤ ਦੀ ਯਾਤਰਾ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਉਸ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਟੀਕਾਕਰਨ ਕਰਵਾਉਣ ਚਾਹੀਦਾ।ਇਸ ਦੇ ਇਲਾਵਾ ਸਾਰੇ ਯਾਤਰੀਆਂ ਨੂੰ ਸੋਸ਼ਲ ਡਿਸਟੈਂਸਿੰਗ , ਹੱਥ ਸਾਫ਼ ਰੱਖਣਾ, ਮਾਸਕ ਪਹਿਣਨਾ ਚਾਹੀਦਾ ਅਤੇ ਭੀੜ-ਭਾੜ ਵਾਲਿਆਂ ਇਲਾਕਿਆਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਬ੍ਰਿਟੇਨ ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਲਾਲ ਸੂਚੀ ਵਿਚ ਪਾ ਦਿੱਤਾ। ਜਿਸ ਦੇ ਤਹਿਤ ਗੈਰ-ਬਰਤਾਨਵੀ ਅਤੇ ਆਈਰਿਸ਼ ਨਾਗਰਿਕਾਂ ਦੇ ਭਾਰਤ ਤੋਂ ਬ੍ਰਿਟੇਨ ਜਾਣ ਉੱਤੇ ਪਾਬੰਦੀ ਰਹੇਂਗੀ ਅਤੇ ਨਾਲ ਹੀ ਵਿਦੇਸ਼ ਤੋਂ ਵਾਪਸ ਆਏ ਬਰਤਾਨਵੀ ਲੋਕਾਂ ਦੇ ਲਈ ਹੋਟਲ ਵਿਚ 10 ਤੱਕ ਕੁਆਰੰਟੀਨ ਹੋਣਾ ਜ਼ਰੂਰੀ ਕੀਤਾ ਹੈ।

ਇਸ ਤੋਂ ਪਹਿਲਾ ਬ੍ਰਿਟੇਨ ਦੇ ਪ੍ਰਧਾਨਮੰਤਰੀ ਆਫਿਸ ਡਾਉਨਿੰਗ ਸਟਰੀਟ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਾਧੇ ਨੂੰ ਮੱਦੇਨਜ਼ਰ ਅਗਲੇ ਹਫ਼ਤੇ ਹੋਣ ਵਾਲੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਯਾਤਰਾ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ। ਨਿਊਜ਼ੀਲੈਂਡ ਨੇ ਵਾਇਰਸ ਨੂੰ ਦੇਖਦੇ ਹੋਏ ਭਾਰਤ ਦੀ ਯਾਤਰਾ ਉੱਤੇ ਰੋਕ ਲਗਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਪਹਿਲੀ ਵਾਰ ਇੱਕ ਦਿਨ ਵਿਚ ਕੋਰੋਨਾ ਵਾਇਰਸ ਦੇ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਦੇਸ਼ ਵਿਚ ਆਏ ਕੋਰੋੋਨਾ ਮਰੀਜ਼ਾ ਦੀ ਗਿਣਤੀ ਨੇ ਦੇਸ਼ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਇਹ ਵੀ ਪੜੋ:CPM ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਬੇਟੇ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.