ਕਾਹਿਰਾ: ਸੂਡਾਨ ਦੇ ਪੱਛਮੀ ਕੋਰਡੋਫਾਨ ਸੂਬੇ 'ਚ ਮੰਗਲਵਾਰ ਨੂੰ ਸੋਨੇ ਦੀ ਖਾਨ ਢਹਿਣ (Sudan gold mine collapse) ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜੋ: ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ, ਕਿਸਾਨਾਂ ਦੀ ਸਰਕਾਰ ਨਾਲ ਬਣੀ ਸਹਿਮਤੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼
ਸੂਡਾਨ ਦੀ ਸਰਕਾਰੀ ਮਾਈਨਿੰਗ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਰਾਜਧਾਨੀ ਖਾਰਤੂਮ ਤੋਂ 700 ਕਿਲੋਮੀਟਰ ਦੱਖਣ 'ਚ ਫੂਜਾ ਪਿੰਡ 'ਚ ਇਕ ਬੰਦ ਖਾਨ 'ਚ ਵਾਪਰਿਆ। ਇਸ ਹਾਦਸੇ 'ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਇਹ ਵੀ ਪੜੋ: ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ, ਦਿੱਲੀ ਪੁਲਿਸ ਨੇ ਮੰਗੀ ਮੁਆਫ਼ੀ
ਮਾਈਨਿੰਗ ਕੰਪਨੀ ਨੇ ਫੇਸਬੁੱਕ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਪਿੰਡ ਦੇ ਲੋਕ ਸਾਈਟ 'ਤੇ ਇਕੱਠੇ ਹੁੰਦੇ ਦਿਖਾਈ ਦਿੱਤੇ। ਤਸਵੀਰਾਂ 'ਚ ਘੱਟੋ-ਘੱਟ ਦੋ 'ਡ੍ਰੇਜ਼ਰ' ਹਾਦਸੇ 'ਚ ਬਚੇ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਲਈ ਕੰਮ ਕਰਦੇ ਦਿਖਾਈ ਦਿੱਤੇ।
ਇਹ ਵੀ ਪੜੋ: ਬਿਡੇਨ ਵੱਲੋਂ $768.2 ਬਿਲੀਅਨ ਡਾਲਰ ਰੱਖਿਆ ਖਰਚ ਬਿੱਲ ਨੂੰ ਕਾਨੂੰਨ ਦਾ ਰੂਪ