ETV Bharat / international

ਰਾਸ਼ਟਰਪਤੀ ਕੋਵਿੰਦ ਨੇ ਗਾਂਮਬਿਆ ਸੰਸਦ 'ਚ ਦਿੱਤਾ ਭਾਸ਼ਣ

ਰਾਸ਼ਟਰਪਤੀ ਰਾਮਨਾਥ ਕੋਵਿੰਦ ਗਾਂਮਬਿਆ ਦੇ ਤਿੰਨ ਦਿਨਾਂ ਦੌਰੇ ਉੱਤੇ ਹਨ। ਆਪਣੇ ਦੌਰੇ ਦੇ ਦੂਸਰੇ ਦਿਨ ਰਾਸ਼ਟਰਪਤੀ ਨੇ ਗਾਂਮਬਿਆ ਦੀ ਸੰਸਦ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਰਾਸ਼ਟਰਪਤੀ ਨੇ ਭਾਰਤ ਅਤੇ ਅਫ਼ਰੀਕਾ ਕੁਦਰਤੀ ਸਾਂਝੀਵਾਲ ਹਨ। ਪੜ੍ਹੋ ਪੂਰੀ ਖ਼ਬਰ....

ਰਾਸ਼ਟਰਪਤੀ ਕੋਵਿੰਦ ਨੇ ਗਾਂਮਬਿਆ ਸੰਸਦ 'ਚ ਦਿੱਤਾ ਭਾਸ਼ਣ
author img

By

Published : Aug 2, 2019, 5:10 AM IST

ਬਾਂਜੁਲ : ਗਾਂਮਬਿਆ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਅਤੇ ਅਫ਼ਰੀਕਾ ਨੂੰ ਕੁਦਰਤੀ ਸਹਿਯੋਗੀ ਦੱਸਦੇ ਹੋਏ ਕਿਹਾ ਕਿ, ਪਿਛਲੇ 5 ਸਾਲਾਂ ਵਿੱਚ ਸੰਸਾਧਨ ਪੂਰਨ ਮਹਾਂਦੀਪਾਂ ਦੇ ਨਾਲ ਭਾਰਤ ਦੇ ਰਾਜਨੀਤਿਕ ਜੋੜ ਵਿੱਚ 'ਬੇਮਿਸਾਲ ਪਰਿਵਰਤਨ' ਹੋਇਆ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਗਾਂਮਬਿਆ ਤੋਂ ਪਹਿਲਾ ਰਾਸ਼ਟਰਪਤੀ ਕੋਵਿੰਦ ਬੇਨਨ ਗਏ ਸਨ ਅਤੇ ਗਾਂਮਬਿਆ ਤੋਂ ਗਿਨੀ ਦੀ ਯਾਤਰਾ ਉੱਤੇ ਜਾਣਗੇ। ਗੌਰਤਲਬ ਹੈ ਕਿ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਇੰਨ੍ਹਾਂ ਪੱਛਮੀ ਦੇਸ਼ਾਂ ਦੀ ਇਹ ਪਹਿਲੀ ਯਾਤਰਾ ਹੈ।

ਰਾਸ਼ਟਰਪਤੀ ਕੋਵਿੰਦ ਨੇ ਗਾਂਮਬਿਆ ਸੰਸਦ 'ਚ ਦਿੱਤਾ ਭਾਸ਼ਣ
ਰਾਸ਼ਟਰਪਤੀ ਕੋਵਿੰਦ ਨੇ ਗਾਂਮਬਿਆ ਸੰਸਦ 'ਚ ਦਿੱਤਾ ਭਾਸ਼ਣ

ਇੰਨ੍ਹਾਂ ਦੇਸ਼ਾਂ ਵਿੱਚ ਭਾਰਤ ਦਾ ਆਪਣਾ ਦੂਤਘਰ ਨਹੀਂ ਹੈ। ਹਾਲਾਂਕਿ ਭਾਰਤ ਨੇ ਅਫ਼ਰੀਕਾ ਵਿੱਚ 18 ਨਵੇਂ ਦੂਤਘਰ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿੰਨ੍ਹਾਂ ਵਿੱਚ 7 ਪੱਛਮੀ ਅਫ਼ਰੀਕਾ ਵਿੱਚ ਹੋਣਗੇ।

ਰਾਸ਼ਟਰਪਤੀ ਕੋਵਿੰਦ ਨੇ ਕਿਹਾ, ਭਾਰਤ ਅਤੇ ਅਫ਼ਰੀਕਾ ਕੁਦਰਤੀ ਤੌਰ ਉੱਤੇ ਵੀ ਇੱਕੋ ਜਿਹੇ ਹਨ। 2015 ਵਿੱਚ ਭਾਰਤ ਵਿੱਚ ਹੋਏ ਤੀਸਰੇ ਭਾਰਤ-ਅਫ਼ਰੀਕਾ ਫੋਰਮ ਸੰਮੇਲਨ ਵਿੱਚ ਅਸੀਂ 41 ਰਾਸ਼ਟਰੀ ਮੈਂਬਰਾਂ ਅਤੇ ਸਰਕਾਰਾਂ ਦਾ ਸਵਾਗਤ ਕਰ ਕੇ ਖ਼ੁਦ ਨੂੰ ਸਨਮਾਨਿਤ ਮਹਿਸੂਸ ਕੀਤਾ। ਇਹ ਸਾਡੀ ਖ਼ੁਸ਼ਕਿਸਮਤੀ ਸੀ ਕਿ 2017 ਵਿੱਚ ਅਫ਼ਰੀਕੀ ਵਿਕਾਸ ਬੈਂਕ ਦੀ ਸਲਾਨਾ ਮੀਟਿੰਗ ਨੂੰ ਪਹਿਲੀ ਵਾਰ ਅਸੀਂ ਆਯੋਜਿਤ ਕੀਤਾ ਸੀ।

ਰਾਸ਼ਟਰਪਤੀ ਕੋਵਿੰਦ ਕਹਿੰਦੇ ਹਨ ਕਿ ਭਾਰਤ ਅਤੇ ਅਫ਼ਰੀਕਾ ਵਿਕਾਸ ਦੀ ਬਰਾਬਰ ਚੁਣੋਤੀਆਂ ਨੂੰ ਸਾਂਝਾ ਕਰਦੇ ਹਨ। ਦੋਵੇਂ ਹੀ ਬਰਾਬਰ ਜ਼ਰੂਰਤਾਂ ਤੋਂ ਪ੍ਰੇਰਿਤ ਹਨ। ਅਫ਼ਰੀਕਾ ਦੀ ਆਰਥਿਕ ਸਥਿਤੀ ਅਤੇ ਭਾਰਤ ਦਾ ਵਿਕਾਸ ਇੱਕ-ਦੂਸਰੇ ਦੇ ਪੂਰਕ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਦੀਆਂ ਯੋਜਨਾਵਾਂ ਤੋਂ ਅਫ਼ਰੀਕਾ ਮਹਾਂਦੀਪ ਦੇ ਲੋਕਾਂ ਨੂੰ ਜੀਵਨ ਦੀ ਗੁਣਵੱਤਾ ਉੱਤੇ ਬਹੁਤ ਫ਼ਰਕ ਪਿਆ ਹੈ।

ਇਹ ਵੀ ਪੜ੍ਹੋ : ਹਿਰਾਸਤ 'ਚ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ, ਗੈਰਕਾਨੂੰਨੀ ਤਰੀਕੇ ਦੇ ਨਾਲ ਭਾਰਤ 'ਚ ਹੋਏ ਦਾਖ਼ਲ

ਰਾਸ਼ਟਰਪਤੀ ਕਹਿੰਦੇ ਹਨ, 'ਅਫ਼ਰੀਕਾ ਤੇ ਭਾਰਤ ਇਕੱਠੇ ਇੱਕ ਤਿਹਾਈ ਮਨੁੱਖਤਾ ਦੀ ਅਗਵਾਈ ਕਰਦੇ ਹਨ। ਅਸੀਂ ਵਿਸ਼ਵੀ ਪੱਧਰ ਉੱਤੇ ਨੌਜਵਾਨਾਂ ਦਾ ਵੀ ਅਗਵਾਈ ਕਰਦੇ ਹਾਂ।'

ਰਾਸ਼ਟਰਪਤੀ ਕੋਵਿੰਦ ਅਤੇ ਗਾਂਮਬਿਆ ਦੇ ਰਾਸ਼ਟਰਪਤੀ ਬੈਰੋ ਨਾਲ।

ਤੁਹਾਨੂੰ ਦੱਸ ਦਈਏ ਕਿ ਗਾਂਮਬਿਆ ਨੈਸ਼ਨਲ ਅਸੈਂਬਲੀ ਦੀ ਇਮਾਰਤ ਭਾਰਤ ਦੁਆਰਾ ਵਿੱਤੀ ਸਹਾਇਤਾ ਤੋਂ ਬਣਾਈ ਗਈ ਹੈ।

ਭਾਰਤ ਨੇ ਗਾਂਮਬਿਆ ਵਿੱਚ ਪੇਂਡੂ ਵਿਕਾਸ, ਖੇਤੀ, ਪੀਣ ਵਾਲਾ ਪਾਣੀ, ਸਿਹਤ ਸੇਵਾ ਅਤੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਲੀ 78.5 ਮਿਲਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇ ਚੁੱਕਿਆ ਹੈ। ਇਸ ਵਿੱਚ 92 ਮਿਲੀਅਨ ਡਾਲਰ ਦਾ ਵਾਧਾ ਹੋ ਗਿਆ ਹੈ।

Intro:Body:

prez

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.