ETV Bharat / international

38 ਬੱਚਿਆਂ ਦੀ ਮਾਂ ਹੈ 39 ਸਾਲਾ ਇਹ ਮਹਿਲਾ - 39-year-old women is mother of 38 children

ਯੁਗਾਂਡਾ ਦੀ ਰਹਿਣ ਵਾਲੀ ਮਰਿਅਮ ਨਾਂਅ ਦੀ 39 ਸਾਲਾ ਮਹਿਲਾ 38 ਬੱਚਿਆ ਦੀ ਮਾਂ ਹੈ। ਦਰਅਸਲ ਉਸ ਦੇ ਜ਼ਿਆਦਾਤਰ ਬੱਚੇ ਜੁੜਵਾ ਹੋਏ ਹਨ ਇਸੇ ਲਈ ਉਸ ਦੇ 38 ਬੱਚੇ ਹਨ।

ਕਾਨਸੈਪਟ ਫ਼ੋਟੋ।
author img

By

Published : Apr 26, 2019, 2:09 PM IST

ਨਵੀਂ ਦਿੱਲੀ: ਦੁਨੀਆਂ 'ਚ ਬਹੁਤ ਸਾਰੇ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਯੁਗਾਂਡਾ ਤੋਂ ਸਾਹਮਣੇ ਆਇਆ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਵੇਗਾ। ਦਰਅਸਲ ਯੁਗਾਂਡਾ ਦੀ ਰਹਿਣ ਵਾਲੀ ਮਰਿਅਮ ਨਾਂਅ ਦੀ 39 ਸਾਲਾ ਮਹਿਲਾ 38 ਬੱਚਿਆ ਦੀ ਮਾਂ ਹੈ।

ਦਰਅਸਲ ਮਰਿਅਮ ਦਾ ਵਿਆਹ 12 ਸਾਲ ਦੀ ਉਮਰ 'ਚ ਹੋ ਗਿਆ ਸੀ ਤੇ ਜਦੋਂ ਉਹ 13 ਸਾਲ ਹੋਈ ਉਦੋਂ ਉਸ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਹੁਣ ਹਰ ਕੋਈ ਇਹ ਜਾਣ ਕੇ ਹੈਰਾਨ ਹੋਵੇਗਾ ਕਿ 39 ਸਾਲ ਦੀ ਉਮਰ 'ਚ ਮਰਿਅਮ ਦੇ 38 ਬੱਚੇ ਹਨ ਅਤੇ ਇਹ ਕਿਵੇਂ ਸੰਭਵ ਹੈ?

ਦੱਸ ਦਈਏ ਕਿ ਮਰਿਅਮ ਦੇ ਜ਼ਿਆਦਾਤਰ ਜੁੜਵਾ ਬੱਚੇ ਹਨ। ਉਸ ਨੇ ਛੇ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ, ਚਾਰ ਵਾਰ ਤਿੰਨ ਅਤੇ ਤਿੰਨ ਵਾਰ ਚਾਰ-ਚਾਰ ਬੱਚਿਆਂ ਨੂੰ ਉਸ ਨੇ ਜਨਮ ਦਿੱਤਾ ਹੈ। ਇਸ ਤਰ੍ਹਾਂ ਹੁਣ ਉਸ ਦੇ 38 ਬੱਚੇ ਹਨ।

ਮਰਿਅਮ ਨੇ ਜਦੋਂ ਪਹਿਲੀ ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਤਾਂ ਉਸ ਨੇ ਡਾਕਟਰ ਤੋਂ ਬੱਚਿਆਂ ਦੇ ਜਨਮ ਨੂੰ ਕੰਟਰੋਲ ਕਰਨ ਲਈ ਡਾਕਟਰ ਤੋਂ ਸਲਾਹ ਲਈ ਸੀ ਪਰ ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਇਸ ਦੇ ਲਈ ਦਵਾਈਆਂ ਦਾ ਸੇਵਨ ਕਰਨਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸ ਲਈ ਅੱਜ ਉਸ ਦੇ 38 ਬੱਚੇ ਹਨ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.