ETV Bharat / entertainment

ਫਿਲਮ 'ਸੌਂਕਣ ਸੌਂਕਣੇ' ਦਾ ਟੀਜ਼ਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - ਫਿਲਮ 'ਸੌਂਕਣ ਸੌਂਕਣੇ' ਦਾ ਟੀਜ਼ਰ ਰਿਲੀਜ਼

ਪਿਛਲਾ ਸਾਲ ਸਿਨੇਮਾ ਲਈ ਬਹੁਤਾ ਚੰਗਾ ਨਹੀਂ ਰਿਹਾ, ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਕਰੋਨਾ ਵਾਇਰਸ ਹੈ, ਇਸੇ ਤਰ੍ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨੇਮਾ ਲਾਇਨ 'ਤੇ ਆਇਆ ਹੈ, ਹੁਣ ਬੈਕ ਟੂ ਬੈਕ ਫਿਲਮਾਂ ਰਿਲੀਜ਼ ਦੀ ਮਿਤੀ ਫੜ ਰਹੀਆਂ ਹਨ।

ਫਿਲਮ 'ਸੌਂਕਣ ਸੌਂਕਣੇ' ਦਾ ਟੀਜ਼ਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼

author img

By

Published : Apr 4, 2022, 4:53 PM IST

ਚੰਡੀਗੜ੍ਹ: ਪਿਛਲਾ ਸਾਲ ਸਿਨੇਮਾ ਲਈ ਬਹੁਤਾ ਚੰਗਾ ਨਹੀਂ ਰਿਹਾ, ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਕਰੋਨਾ ਵਾਇਰਸ ਹੈ, ਇਸੇ ਤਰ੍ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨੇਮਾ ਲਾਇਨ 'ਤੇ ਆਇਆ ਹੈ, ਹੁਣ ਬੈਕ ਟੂ ਬੈਕ ਫਿਲਮਾਂ ਰਿਲੀਜ਼ ਦੀ ਮਿਤੀ ਫੜ ਰਹੀਆਂ ਹਨ।

ਤੁਹਾਨੂੰ ਦੱਸ ਦਈਏ ਪਹਿਲਾਂ ਫਿਲਮ 'ਆਜਾ ਮੈਕਸੀਕੋ ਚੱਲੀਏ', ਲੇਖ਼, 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' ਅਤੇ ਕਈ ਹੋਰ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਜੇਕਰ ਫਿਲਮ 'ਸੌਂਕਣ ਸੌਂਕਣੇ' ਦੀ ਗੱਲ ਕਰੀਏ ਤਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦੀ ਵੰਨਗੀ ਕਮੇਡੀ ਲੱਗਦੀ ਹੈ।

ਫਿਲਮ ਦੀ ਰਿਲੀਜ਼ ਮਿਤੀ: ਐਮੀ ਵਿਰਕ ਦੀ ਫਿਲਮ 'ਸੌਂਕਣ ਸੌਂਕਣੇ' ਨੂੰ ਰਿਲੀਜ਼ ਮਿਤੀ 13 ਮਈ ਮਿਲੀ ਹੈ। ਪਹਿਲਾਂ ਫਿਲਮ ਨੂੰ 6 ਮਈ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕੁੱਝ ਕਾਰਨਾਂ ਕਰਕੇ ਇਸ ਨੂੰ ਹੁਣ 13 ਮਈ 2022 ਮਿਲੀ ਹੈ।

ਫਿਲਮ ਦਾ ਪੋਸਟ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਵਿੱਚ ਗਾਇਕਾ ਨਿਮਰਤ ਖਹਿਰਾ, ਗਾਇਕ ਅਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਰਗੁਣ ਮਹਿਤਾ, ਨਿਰਮਲ ਰਿਸ਼ੀ ਅਤੇ ਹੋਰ ਕਈ ਅਦਾਕਾਰ ਹਨ।

ਫਿਲਮ ਨੂੰ ਲਿਖਿਆ ਅੰਬਰਦੀਪ ਸਿੰਘ, ਨਿਰਦੇਸ਼ਨ ਅਮਰਜੀਤ ਸਿੰਘ ਸਾਰੋਨ ਨੇ ਕੀਤਾ।

ਇਹ ਵੀ ਪੜ੍ਹੋ:ਹਾਰਡੀ ਸੰਧੂ ਅਤੇ ਆਇਸ਼ਾ ਸ਼ਰਮਾ ਦਾ ਨਵਾਂ ਗੀਤ 'ਕੁੜੀਆਂ ਲਾਹੌਰ ਦੀਆਂ', ਤੁਸੀਂ ਵੀ ਸੁਣੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.