ETV Bharat / entertainment

Shanelle Arjun Reception Photo: ਸਮਰਿਤੀ ਇਰਾਨੀ ਦੀ ਬੇਟੀ ਦੇ ਰਿਸੈਪਸ਼ਨ 'ਚ ਪਹੁੰਚੇ ਸ਼ਾਹਰੁਖ ਖਾਨ ਸਮੇਤ ਇਹ ਸਿਤਾਰੇ, ਦੇਖੋ ਤਸਵੀਰਾਂ - bollywood celebraties

Shanelle Irani Arjun Bhalla : ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੀ ਬੇਟੀ ਸ਼ਨੇਲ ਇਰਾਨੀ ਨੇ ਹਾਲ ਹੀ ਵਿੱਚ ਕੁੱਝ ਦਿਨ ਪਹਿਲਾ ਅਰਜੁਨ ਭੱਲਾ ਨਾਲ ਵਿਆਹ ਕੀਤਾ ਸੀ। ਸ਼ਨੇਲ-ਅਰਜੁਨ ਨੇ ਵਿਆਹ ਦੇ ਬਾਅਦ ਗ੍ਰੈਂਡ ਰਿਸੇਪਸ਼ਨ ਪਾਰਟੀ ਰੱਖੀ। ਜਿਸ ਦੀਆ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੇਂਡ ਕਰ ਰਹੀਆ ਹਨ। ਇਨ੍ਹਾਂ ਤਸਵੀਰਾਂ ਵਿੱਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵੀ ਨਜ਼ਰ ਆ ਰਹੇ ਹਨ।

Shanelle Arjun Reception Photo
Shanelle Arjun Reception Photo
author img

By

Published : Feb 18, 2023, 3:19 PM IST

ਦਿੱਲੀ: ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੀ ਬੇਟੀ ਸ਼ਨੇਲ ਇਰਾਨੀ ਅਤੇ ਅਰਜੁਨ ਭੱਲਾ ਦੀ ਗ੍ਰੈਂਡ ਵੈਡਿੰਗ ਦੇ ਬਾਅਦ ਸੇਲੀਬ੍ਰੇਸ਼ਨ ਦੀਆ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆ ਹਨ। ਸ਼ਨੇਲ-ਅਰਜੁਨ ਇੱਕ ਦੂਜੇ ਨਾਲ 9 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੰਧ ਗਏ ਸੀ। ਸ਼ਨੇਲ ਇਰਾਨੀ ਨੇ ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਖੀਂਵਸਰ ਵਿੱਚ ਅਰਜੁਨ ਭੱਲਾ ਨਾਲ ਸੱਤ ਫੇਰੇ ਲਏ ਸੀ। ਇਸ ਤੋਂ ਬਾਅਦ ਕਪਲ ਨੇ ਗ੍ਰੈਂਡ ਰਿਸੇਪਸ਼ਨ ਪਾਰਟੀ ਰੱਖੀ। ਜਿਸ ਵਿੱਚ ਬਾਲੀਵੁੱਡ ਸੂਪਰਸਟਾਰ ਸ਼ਾਹਰੁਖ ਖਾਨ, ਮੋਨੀ ਰਾਏ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਨਜ਼ਰ ਆਏ। ਇਨ੍ਹਾਂ ਦੇ ਇਲਾਵਾ ਕਈ ਬਾਲੀਵੁੱਡ ਸਿਤਾਰੇ ਵੀ ਪਾਰਟੀ ਵਿੱਚ ਪਹੁੰਚੇ। ਇਸ ਸੇਲੀਬ੍ਰੇਸ਼ਨ ਦੀਆ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆ ਹਨ।

Shanelle Arjun Reception Photo
Shanelle Arjun Reception Photo

ਸ਼ਨੇਲ ਇਰਾਨੀ-ਅਰਜੁਨ ਭੱਲਾ ਦੇ ਰਿਸੇਪਸ਼ਨ ਦੀਆ ਤਸਵੀਰਾਂ ਮੋਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝੀਆ ਕੀਤੀਆ ਹਨ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਸਮਰਿਤੀ ਇਰਾਨੀ, ਸ਼ਨੇਲ ਇਰਾਨੀ, ਅਰਜੁਨ ਭੱਲਾ ਨਾਲ ਮੋਨੀ ਰਾਏ ਆਪਣੇ ਪਤੀ ਨਾਲ ਪੋਜ਼ ਦੇ ਰਹੀ ਹੈ। ਇਸ ਤੋਂ ਇਲਾਵਾ ਮੋਨੀ ਰਾਏ ਨੇ ਇੱਕ ਹੋਰ ਤਸਵੀਰ ਪੋਸਟ ਕੀਤੀ ਹੈ। ਜਿਸ ਵਿੱਚ ਸਮਰਿਤੀ ਇਰਾਨੀ ਨਾਲ ਸ਼ਾਹਰੁਖ ਖਾਨ ਅਤੇ ਮੋਨੀ- ਸੂਰਜ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਕਿੰਗ ਖਾਨ ਬਲੈਕ ਸੂਟ ਵਿੱਚ ਨਜ਼ਰ ਆ ਰਹੇ ਹਨ। ਸਮਰਿਤੀ ਇਰਾਨੀ ਲਾਲ ਸਾੜੀ ਵਿੱਚ ਕਾਫੀ ਖੁਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਮੋਨੀ ਅਤੇ ਸੂਰਜ ਵੀ ਆਪਣੇ ਸਟਾਇਲਿਸ਼ ਲੁਕ ਨਾਲ ਪ੍ਰੰਸ਼ਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਇਹ ਤਸਵੀਰਾਂ ਪ੍ਰਸ਼ਸਕਾਂ ਨੂੰ ਕਾਫੀ ਅਟ੍ਰੈਕਟ ਕਰ ਰਹੀਆ ਹਨ। ਪ੍ਰੰਸ਼ਸਕ ਲਗਾਤਾਰ ਤਸਵੀਰਾਂ 'ਤੇ ਕੰਮੇਟ ਕਰਕੇ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।

Shanelle Arjun Reception Photo
Shanelle Arjun Reception Photo
Shanelle Arjun Reception Photo
Shanelle Arjun Reception Photo
Shanelle Arjun Reception Photo
Shanelle Arjun Reception Photo

ਗ੍ਰੈਂਡ ਸੇਲੀਬ੍ਰੇਸ਼ਨ ਵਿੱਚ ਸ਼ਾਹਰੁਖ ਖਾਨ : ਸ਼ਨੇਲ ਇਰਾਨੀ-ਅਰਜੁਨ ਭੱਲਾ ਦੀ ਵੈਂਡਿੰਗ ਪਾਰਟੀ ਵਿੱਚ ਸ਼ਾਹਰੁਖ ਖਾਨ ਨੇ ਸ਼ਾਮਿਲ ਹੋ ਕੇ ਚਾਰ ਚੰਦ ਲਗਾ ਦਿੱਤੇ। ਬ੍ਰਹਮਸ਼ਾਸਤਰ ਦੀ ਅਦਾਕਾਰਾਂ ਮੋਨੀ ਰਾਏ ਵੀ ਪਾਰਟੀ ਵਿੱਚ ਅਟ੍ਰੇਕਸ਼ਨ ਦਾ ਕੇਂਦਰ ਰਹੀ। ਮੋਨੀ ਰਾਏ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਇੱਕ ਪਿਆਰਾ ਕੈਪਸ਼ਨ ਵੀ ਲਿਖਿਆ। ਮੋਨੀ ਨੇ ਸ਼ਨੇਲ ਅਤੇ ਅਰਜੁਨ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਦੋਨਾਂ ਦੀ ਅੱਗੇ ਦੀ ਜਰਨੀ ਦੇ ਲਈ ਵਧਾਈ।

ਇਹ ਵੀ ਪੜ੍ਹੋ :- Shahnawaz Pradhan Passed away : ਅਦਾਕਾਰ ਸ਼ਹਨਵਾਜ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਮਿਰਜਾਪੁਰ ਵਿੱਚ ਗੁੱਡੂ ਦੇ ਭਰਾ ਦਾ ਨਿਭਾਇਆ ਸੀ ਕਿਰਦਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.