ETV Bharat / entertainment

Shah Rukh Khan Fans: ਸਵੇਰੇ ਜਲਦੀ ਉੱਠ ਕੇ ਪਹਿਲਾਂ ਸ਼ੋਅ ਦੇਖਣ ਪਹੁੰਚੇ ਪ੍ਰਸ਼ੰਸਕਾਂ ਦਾ ਸ਼ਾਹਰੁਖ ਖਾਨ ਨੇ ਇੰਝ ਕੀਤਾ ਧੰਨਵਾਦ, ਸਾਂਝੀ ਕੀਤੀ ਭਾਵਨਾ - Craze About Jawan

Shah Rukh Khan Fans: ਸ਼ਾਹਰੁਖ ਖਾਨ ਦੀ ਫਿਲਮ ਦੇ ਪਹਿਲੇ ਸ਼ੋਅ ਨੂੰ ਦੇਖਣ ਲਈ ਪ੍ਰਸ਼ੰਸਕ ਸਾਰੀ ਰਾਤ ਜਾਗਦੇ ਰਹੇ, ਇਸ ਉਤੇ ਬਾਲੀਵੁੱਡ ਦੇ ਬਾਦਸ਼ਾਹ ਨੇ ਸੋਸ਼ਲ ਮੀਡੀਆ 'ਤੇ ਫੈਨ ਕਲੱਬ ਦਾ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

Shah Rukh Khan Fans
Shah Rukh Khan Fans
author img

By ETV Bharat Punjabi Team

Published : Sep 7, 2023, 9:42 AM IST

ਹੈਦਰਾਬਾਦ: ‘ਜ਼ੀਰੋ’ ਦੀ ਅਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਕਈ ਸਾਲ ਬ੍ਰੇਕ ਉਤੇ ਰਹੇ ਸਨ ਅਤੇ ਬਾਲੀਵੁੱਡ 'ਚ ਸ਼ਾਹਰੁਖ ਖਾਨ (Shah Rukh Khan gushes over fans) ਦਾ ਦੌਰ ਖਤਮ ਹੋਣ ਦੇ ਰਾਹ ਉਤੇ ਸੀ?...ਅਜਿਹਾ ਸਵਾਲ ਕਈ ਲੋਕਾਂ ਦੇ ਮਨਾਂ ਵਿੱਚ ਸੀ, ਸਿਧਾਰਥ ਆਨੰਦ ਦੀ ਫਿਲਮ 'ਪਠਾਨ' 'ਚ ਕਿੰਗ ਖਾਨ ਨੇ ਸਾਰੇ ਲੋਕਾਂ ਦੇ ਮਨਾਂ ਵਿੱਚ ਚੱਲ ਰਹੇ ਸਵਾਲਾਂ ਦਾ ਜਵਾਬ ਦੇ ਦਿੱਤਾ।

ਅਦਾਕਾਰ ਇਸ ਸਾਲ ਬਾਲੀਵੁੱਡ (Shah Rukh Khan gushes over fans) ਦੇ ਝੋਲੀ ਤਿੰਨ ਫਿਲਮਾਂ ਪਾਈਆਂ ਜਾਂ ਫਿਰ ਪਾਉਣ ਜਾ ਰਹੇ ਹਨ। ਪਹਿਲੀ ਫਿਲਮ ਲਈ ਉਸ ਨੇ ਸਿਧਾਰਥ ਨਾਲ ਹੱਥ ਮਿਲਾਇਆ ਜੋ ਕਿ ਬਲਾਕਬਸਟਰ ਹੋ ਚੁੱਕੀ ਹੈ। ਫਿਰ ਐਟਲੀ ਆਇਆ ਅਤੇ ਸਾਲ ਦਾ ਅੰਤ ਰਾਜਕੁਮਾਰ ਹਿਰਾਨੀ ਦੇ ਨਾਲ ਹੋਵੇਗਾ। ਪ੍ਰਸ਼ੰਸਕਾਂ ਦਾ ਸਬਰ ਦਾ ਫਲ ਉਸ ਸਮੇਂ ਮਿੱਠਾ ਹੋ ਗਿਆ, ਜਦੋਂ ਫਿਲਮ ਜਵਾਨ ਦੀ ਰਿਲੀਜ਼ ਡੇਟ ਭਾਵ ਕਿ 7 ਸਤੰਬਰ ਦਾ ਦਿਨ ਚੜ੍ਹਿਆ। ਪ੍ਰਸ਼ੰਸਕ ਸਵੇਰੇ 5:30 ਵਜੇ ਪੋਸਟਰ ਲੈ ਕੇ ਥੀਏਟਰ ਦੇ ਸਾਹਮਣੇ ਨਜ਼ਰ ਆਏ, ਇਸ ਕ੍ਰੇਜ਼ ਨੇ ਸ਼ਾਹਰੁਖ ਖਾਨ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ।

  • Love u boys and girls I hope u enjoy the entertainment. Kept awake to see u go to the theater. Big love and thanks https://t.co/WYOKRfqspG

    — Shah Rukh Khan (@iamsrk) September 7, 2023 " class="align-text-top noRightClick twitterSection" data=" ">

ਕਿੰਗ ਖਾਨ (Shah Rukh Khan gushes over fans) ਨੇ ਵੀਰਵਾਰ ਨੂੰ ਸਾਰਿਆਂ ਲਈ ਫੈਨ ਕਲੱਬ ਦਾ ਵੀਡੀਓ ਸ਼ੇਅਰ ਕੀਤਾ, ਵੀਡੀਓ ਵਿੱਚ ਪ੍ਰਸ਼ੰਸਕਾਂ ਨੂੰ ਥੀਏਟਰ ਵੱਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ, ਉਨ੍ਹਾਂ ਦੇ ਹੱਥਾਂ ਵਿੱਚ ਇੱਕ ਲੰਮਾ ਬੈਨਰ ਹੈ, ਜਿਸ 'ਤੇ ਲਿਖਿਆ ਹੈ 'ਫਸਟ ਡੇਅ ਫਸਟ ਸ਼ੋਅ' ਆਪਣੇ ਪ੍ਰਸ਼ੰਸਕਾਂ ਦੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਸ਼ਾਹਰੁਖ ਨੇ ਲਿਖਿਆ "ਤੁਹਾਡੇ ਸਾਰਿਆਂ ਲਈ ਪਿਆਰ। ਉਮੀਦ ਹੈ ਕਿ ਤੁਹਾਨੂੰ ਇਹ ਫਿਲਮ ਪਸੰਦ ਆਵੇਗੀ। ਮੈਂ ਵੀ ਤੁਹਾਨੂੰ ਸਿਨੇਮਾਘਰਾਂ ਵਿੱਚ ਜਾਂਦੇ ਹੋਏ ਦੇਖਣ ਲਈ ਸਾਰੀ ਰਾਤ ਜਾਗਦਾ ਰਿਹਾ। ਤੁਹਾਡਾ ਧੰਨਵਾਦ ਅਤੇ ਪਿਆਰ ਕਰਦਾ ਹਾਂ।" ਜਦੋਂ ਤੋਂ ਐਟਲੀ ਕੁਮਾਰ ਦੀ ਫਿਲਮ ਦਾ ਪ੍ਰੀਵਿਊ ਸਾਹਮਣੇ ਆਇਆ ਹੈ, ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੀ ਵਧਦਾ ਨਜ਼ਰ ਆਇਆ।

ਤੁਹਾਨੂੰ ਦੱਸ ਦਈਏ ਕਿ 58 ਸਾਲ ਦੀ ਉਮਰ ਦੇ ਬਾਵਜੂਦ ਕਿੰਗ ਖਾਨ ਅੱਜ ਵੀ ਪ੍ਰਸ਼ੰਸਕਾਂ ਦਾ ਸਭ ਤੋਂ ਖਾਸ ਅਦਾਕਾਰ ਹੈ, ਵਿਸ਼ਲੇਸ਼ਕਾਂ ਦਾ ਦਾਅਵਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕਰੇਗੀ ਇਹ ਫਿਲਮ ਭਾਰਤ 'ਚ ਪਹਿਲੇ ਦਿਨ ਘੱਟੋ-ਘੱਟ 60-70 ਕਰੋੜ ਕਮਾ ਸਕਦੀ ਹੈ ਅਤੇ 'ਜਵਾਨ' ਵਿਦੇਸ਼ ਤੋਂ ਕਮਾਈ ਕਰਨ 'ਤੇ ਪਹਿਲੇ ਦਿਨ 100 ਕਰੋੜ ਦੇ ਕਲੱਬ 'ਚ ਐਂਟਰੀ ਕਰ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.