ETV Bharat / entertainment

'ਸੌਂਕਣ ਸੌਂਕਣੇ' ਫੇਮ ਸਰਗੁਣ ਮਹਿਤਾ ਹੁਣ ਬਾਲੀਵੁੱਡ 'ਚ ਪਾਏਗੀ ਧਮਾਲਾਂ, ਇਸ ਫਿਲਮ 'ਚ ਕਰੇਗੀ ਡੈਬਿਊ - SAUNKAN SAUNKANE FAME ACTRESS SARGUN MEHTA

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅਕਸ਼ੈ ਦੀ ਫਿਲਮ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ, ਪੜ੍ਹੋ...।

SARGUN MEHTA TO MAKE BOLLYWOOD DEBUT
SARGUN MEHTA TO MAKE BOLLYWOOD DEBUT
author img

By

Published : Jul 11, 2022, 3:27 PM IST

ਚੰਡੀਗੜ੍ਹ: ਪੰਜਾਬੀ ਦੀ ਮਸ਼ਹੂਰ ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ, ਸੂਤਰਾਂ ਅਨੁਸਾਰ ਸਰਗੁਣ ਮਹਿਤਾ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ, ਦੱਸਿਆ ਜਾ ਰਿਹਾ ਕਿ ਅਦਾਕਾਰਾ ਬਾਲੀਵੁੱਡ ਵਿੱਚ ਡੈਬਿਊ ਅਕਸ਼ੈ ਕੁਮਾਰ ਨਾਲ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਪੰਜਾਬੀ ਦੀਆਂ ਕਈ ਪ੍ਰਸਿੱਧ ਫਿਲਮਾਂ ਵਿੱਚ ਨਾਮ ਬਣਾ ਚੁੱਕੀ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਨੂੰ ਮਿਸ਼ਨ ਸਿੰਡਰੈਲਾ ਵਿੱਚ ਕਾਸਟ ਕੀਤਾ ਗਿਆ ਹੈ, ਇਹ ਸਰਗੁਣ ਲਈ ਬਹੁਤ ਵੱਡੀ ਪ੍ਰਾਪਤੀ ਹੈ।

SARGUN MEHTA TO MAKE BOLLYWOOD DEBUT
SARGUN MEHTA TO MAKE BOLLYWOOD DEBUT

ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਸਿੰਡਰੈਲਾ' ਨੂੰ ਰਣਜੀਤ ਐੱਮ ਤਿਵਾਰੀ ਡਾਇਰੈਕਟ ਕਰ ਰਹੇ ਹਨ। ਇਸ ਪ੍ਰੋਜੈਕਟ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਸਰਗੁਣ ਮਹਿਤਾ, ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਉਣਗੇ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਇਹ ਫਿਲਮ ਥੀਏਟਰ ਦੀ ਬਜਾਏ OTT 'ਤੇ ਰਿਲੀਜ਼ ਹੋ ਸਕਦੀ ਹੈ।

ਸਰਗੁਣ ਦੇ ਕੰਮ ਦੀ ਗੱਲ ਕਰੀਏ ਤਾਂ ਉਸ ਦੀ ਹਾਲ ਹੀ ਵਿੱਚ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਰਿਲੀਜ਼ ਹੋ ਹੈ, ਉਸ ਤੋਂ ਪਹਿਲਾਂ 'ਸ਼ੌਂਕਣ ਸ਼ੌਕਣੇ' ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ:ਹਿਨਾ ਖਾਨ ਨੇ ਸ਼ਰਾਰਾ ਸੂਟ ਵਿੱਚ ਤਸਵੀਰਾਂ ਸਾਂਝੀਆਂ ਕਰਕੇ ਦਿੱਤੀਆਂ ਈਦ ਦੀਆਂ ਮੁਬਾਰਕਾਂ...ਤਸਵੀਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.