ETV Bharat / entertainment

Sara Gurpal: ਬਿਕਨੀ 'ਚ ਫੋਟੋ ਸਾਂਝੀ ਕਰਕੇ ਸਾਰਾ ਗੁਰਪਾਲ ਨੇ ਦੱਸੀ ਜ਼ਿੰਦਗੀ ਦੀ ਅਹਿਮੀਅਤ, ਇਥੇ ਪੜ੍ਹੋ ਪੂਰਾ ਨੋਟ - ਖੂਬਸੂਰਤ ਅਦਾਕਾਰਾ ਸਾਰਾ ਗੁਰਪਾਲ

Sara Gurpal: ਪੰਜਾਬੀ ਦੀ ਖੂਬਸੂਰਤ ਅਦਾਕਾਰਾ ਸਾਰਾ ਗੁਰਪਾਲ ਨੇ ਇੰਸਟਾਗ੍ਰਾਮ ਉਤੇ ਇੱਕ ਬਹੁਤ ਹੀ ਖੂਬਸੂਰਤ ਪੋਸਟ ਸਾਂਝੀ ਕੀਤੀ ਹੈ, ਜੋ ਯਕੀਨਨ ਤੁਹਾਨੂੰ ਜ਼ਿੰਦਗੀ ਦੀਆਂ ਅਨਮੋਲ ਗੱਲਾਂ ਸਮਝਾਏਗੀ।

Sara Gurpal
Sara Gurpal
author img

By

Published : Mar 30, 2023, 12:46 PM IST

ਚੰਡੀਗੜ੍ਹ: ਸਾਰਾ ਗੁਰਪਾਲ ਪੰਜਾਬੀ ਦੀ ਬਹੁਤ ਹੀ ਖੂਬਸੂਰਤ ਅਦਾਕਾਰਾ ਹੈ, ਸਾਰਾ ਗੁਰਪਾਲ ਆਏ ਦਿਨ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਇਲਾਜ ਕਰਦੀ ਰਹਿੰਦੀ ਹੈ, ਹੁਣ ਸਾਰਾ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਹਨਾਂ ਤਸਵੀਰਾਂ ਨਾਲੋਂ ਅਦਾਕਾਰਾ ਦੀ ਪੋਸਟ ਸਭ ਦਾ ਧਿਆਨ ਖਿੱਚ ਰਹੀ ਹੈ। ਆਓ ਇਥੇ ਇਸ ਪੋਸਟ ਦੀ ਖਾਸੀਅਤ ਜਾਣੀਏ...।

ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਤਿੰਨ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ ਅਤੇ ਨਾਲ ਹੀ ਇੱਕ ਬਹੁਤ ਹੀ ਸੋਹਣਾ ਨੋਟ ਵੀ ਸਾਂਝਾ ਕੀਤਾ ਹੈ, ਇਹ ਨੋਟ ਜ਼ਿੰਦਗੀ ਦੀ ਖੂਬਸੂਰਤੀ ਨੂੰ ਬਿਆਨ ਕਰਦਾ ਹੈ, ਸਾਰਾ ਗੁਰਪਾਲ ਨੇ ਨੋਟ ਵਿੱਚ ਲਿਖਿਆ ' ਮੈਂ ਆਪਣੇ ਸੋਫੇ 'ਤੇ ਬੈਠੀ ਹਾਂ ਅਤੇ ਸੋਚ ਰਹੀ ਹਾਂ ਕਿ ਇਹ ਦੁਨੀਆਂ ਕਿੰਨੀ ਸੁੰਦਰ ਹੈ! ਅਸੀਂ ਜ਼ਿੰਦਗੀ ਵਿੱਚ ਕਿੰਨੇ ਸ਼ਾਨਦਾਰ ਲੋਕਾਂ ਨੂੰ ਮਿਲਦੇ ਹਾਂ! ਸਵੇਰੇ ਉੱਠ ਕੇ ਦਿਨ ਦੀ ਵਿਉਂਤਬੰਦੀ !! ਮੈਂ ਇਸ ਦਿਨ ਦਾ ਅਨੁਭਵ ਕਰਨ ਲਈ ਨਹੀਂ ਸੀ ਪਰ ਪਰਮਾਤਮਾ ਨੇ ਮੈਨੂੰ ਇੱਕ ਹੋਰ ਦਿਨ ਦਿੱਤਾ ਹੈ ਜਿਸਦੀ ਕਦਰ ਕਰਨ ਅਤੇ ਧੰਨਵਾਦ ਕਰਨ ਲਈ। ਮੈਂ ਸਾਰਿਆਂ ਨੂੰ ਚੰਗੇ ਸਮੇਂ ਦੀ ਕਾਮਨਾ ਕਰਦੀ ਹਾਂ ਅਤੇ ਜਿੰਨਾ ਹੋ ਸਕੇ ਸੁੰਦਰਤਾ ਨਾਲ ਬਿਤਾਉਣ ਦੀ ਕੋਸ਼ਿਸ਼ ਕਰਦੀ ਹਾਂ। ਆਪਣੀ ਜ਼ਿੰਦਗੀ ਵਿੱਚ ਲੋਕਾਂ ਨੂੰ ਪਿਆਰ ਕਰੋ ਅਤੇ ਉਹਨਾਂ ਦੀ ਕਦਰ ਕਰੋ ਕਿਉਂਕਿ ਤੁਸੀਂ ਕਦੇ ਨਹੀਂ ਜਾਣਦੇ ਹੋ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਸਮੇਂ ਲਈ ਹਨ। ਜੇਕਰ ਤੁਹਾਡੇ ਦਿਮਾਗ ਵਿੱਚ ਕੋਈ ਗੱਲ ਚੱਲ ਰਹੀ ਹੈ ਅਤੇ ਤੁਸੀਂ ਕੋਈ ਜਵਾਬ ਲੱਭ ਰਹੇ ਹੋ ਤਾਂ ਮੈਨੂੰ ਦੱਸੋ.. ਠੀਕ ਹੋ ਜਾਵੇਗਾ …ਬਿਲਕੁਲ ਠੀਕ #begrateful ਤੁਸੀਂ ਜਿੰਦਾ ਹੋ, ਮੈਂ ਤੁਹਾਡੇ ਸਾਰਿਆਂ ਲਈ ਧੰਨਵਾਦੀ ਹਾਂ!'

ਹੁਣ ਇਥੇ ਜੇਕਰ ਗੁਰਪਾਲ ਦੀਆਂ ਤਸਵੀਰਾਂ ਦੀ ਗੱਲ਼ ਕਰੀਏ ਤਾਂ ਤਸਵੀਰਾਂ ਵਿੱਚ ਸਾਰਾ ਨੇ ਲਾਲ ਰੰਰ ਦੀ ਬਿਕਨੀ ਪਹਿਨ ਰੱਖੀ ਹੈ, ਇਹਨਾਂ ਤਸਵੀਰਾਂ ਵਿੱਚ ਸਾਰਾ ਕਿਸੇ ਬੀਚ ਉਤੇ ਨਜ਼ਰ ਆ ਰਹੀ ਹੈ, ਬੀਚ ਉਤੇ ਮਾਹੌਲ ਬਹੁਤ ਸ਼ਾਂਤ ਹੈ, ਜੋ ਕਿਸੇ ਦਾ ਵੀ ਧਿਆਨ ਖਿੱਚ ਸਕਦਾ ਹੈ।

ਥੋੜ੍ਹਾ ਸਾਰਾ ਗੁਰਪਾਲ ਬਾਰੇ: ਸਾਰਾ ਗੁਰਪਾਲ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ। ਉਹ ਪੰਜਾਬੀ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਡਰੈਸਿੰਗ ਸੈਂਸ ਅਤੇ ਬੇਮਿਸਾਲ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਸਾਰਾ ਗੁਰਪਾਲ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਬੇਹਤਰੀਨ ਤਸਵੀਰਾਂ ਨਾਲ ਇੰਸਟਾਗ੍ਰਾਮ ਦਾ ਪਾਰਾ ਵਧਾਉਂਦੀ ਰਹਿੰਦੀ ਹੈ। ਉਸ ਦੀ ਫੋਟੋ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਸੋਸ਼ਲ ਮੀਡੀਆ 'ਤੇ ਉਸ ਦੀ ਹਰ ਤਸਵੀਰ ਦਾ ਵੱਖਰਾ ਅੰਦਾਜ਼ ਹੈ।

ਸਾਰਾ ਗੁਰਪਾਲ ਨੇ ਗੀਤ "ਜੀਨ" ਨਾਲ ਮਾਡਲਿੰਗ ਦੀ ਦੁਨੀਆਂ ਵਿੱਚ ਪੈਰ ਧਰਿਆ ਸੀ ਅਤੇ ਗੁਰਪਾਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ 'ਮੰਜੇ ਬਿਸਤਰੇ' ਨਾਲ ਕੀਤੀ ਸੀ, ਜਿਸ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਵਰਗੇ ਸਿਤਾਰੇ ਸਨ। ਇਸ ਤੋਂ ਬਾਅਦ ਸਾਰਾ ਨੇ ਟੀਵੀ ਸ਼ੋਅ ਹੀਰ ਰਾਂਝਾ ਕੀਤਾ। ਜੇਕਰ ਹੁਣ ਵਰਕਫੰਟ ਦੀ ਗੱਲ ਕਰੀਏ ਤਾਂ ਸਾਰਾ ਗੁਰਪਾਲ ਇੰਨੀ ਦਿਨੀਂ ਸਿੰਗਾ ਨਾਲ ਫਿਲਮ 'ਮਾਈਨਿੰਗ' ਨੂੰ ਲੈ ਕੇ ਚਰਚਾ ਵਿੱਚ ਹੈ। ਇਹ ਫਿਲਮ ਇਸ ਅਪ੍ਰੈਲ ਰਿਲੀਜ਼ ਹੋ ਜਾਵੇਗੀ।

ਇਹ ਵੀ ਪੜ੍ਹੋ:Tu Jhoothi Main Makkaar: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਰਧਾ ਅਤੇ ਰਣਬੀਰ ਦੀ ਫਿਲਮ 'ਤੂੰ ਝੂਠੀ ਮੈਂ ਮੱਕਾਰ', ਪਾਰ ਕੀਤਾ 200 ਦਾ ਅੰਕੜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.