ਚੰਡੀਗੜ੍ਹ: ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਰੱਖੜੀ ਭਰਾ ਅਤੇ ਭੈਣ ਦੇ ਪਿਆਰ ਨੂੰ ਦਰਸਾਉਂਦਾ ਤਿਓਹਾਰ ਹੈ। ਇਸ ਮੌਕੇ ਭਰਾ ਭੈਣ ਲਈ ਕੁੱਝ ਗੀਤ...
1. ਆਜਾ ਵੀਰਾ ਮੇਰਿਆ ਸਜਾਵਾ ਰੱਖੜੀ, ਰੱਖੜੀ ਸਜਾਵਾਂ ਸੋਹਣੇ ਗੁੱਟ 'ਤੇ...
- " class="align-text-top noRightClick twitterSection" data="">
2. ਇੱਕ ਵੀਰ ਸੀ ਉਹ ਨਸ਼ਿਆਂ ਨੇ ਖਾ ਲਿਆ, ਮੈਂ ਕਿਸ ਹੱਥ ਬੰਨਾ ਰੱਖੜੀ...
- " class="align-text-top noRightClick twitterSection" data="">
3. ਗੁੱਟ ਤੇਰੇ ਉਤੇ ਰੀਝਾਂ ਰੀਝਾਂ ਲਾ ਲਾ ਰੱਖੜੀ ਆਪ ਸਜਾਈ ਵੀਰਾ...
- " class="align-text-top noRightClick twitterSection" data="">
4. ਤੇਰੇ ਰੱਖੜੀ ਮੈਂ ਡਾਕ ਰਾਹੀਂ ਭੇਜਦੂ ਤੂੰ ਇੱਕਲਾ ਬੈਠ ਵੀਰਾ ਰੋਈ ਨਾ...
- " class="align-text-top noRightClick twitterSection" data="">
5. ਕਰ ਦੀਆਂ ਫਿਕਰ ਵੀਰ ਦੀ ਇੱਕਲੀ ਬੈਠ ਮਾਂਵਾਂ ਨਾਲ...
- " class="align-text-top noRightClick twitterSection" data="">
6. ਸੁਪਨੇ 'ਚ ਭੈਣ ਨੇ ਸੀ ਬੰਨੀ ਰੱਖੜੀ, ਸਵੇਰੇ ਸੁੰਨਾ ਗੁੱਟ ਦੇਖ ਕੇ ਮੈਂ ਰੋਣ ਲੱਗ ਗਿਆ...
- " class="align-text-top noRightClick twitterSection" data="">
ਇਹ ਵੀ ਪੜ੍ਹੋ:ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ