ETV Bharat / entertainment

ਪੀਏ ਵੋਹਰਾ ਦੀ ਮੌਤ ਕਾਰਨ ਪੂਰੀ ਤਰ੍ਹਾਂ ਟੁੱਟੇ ਰਣਜੀਤ ਬਾਵਾ, ਸਾਂਝੀ ਕੀਤੀ ਪੋਸਟ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਨਿੱਜੀ ਸਹਾਇਕ ਡਿਪਟੀ ਵੋਹਰਾ (ਪੀ.ਏ.) ਦੀ ਮੌਤ ਉਤੇ ਭਾਵੁਕ ਪੋਸਟ ਸਾਂਝੀ (Ranjit Bawa shared post regarding pa vohra) ਕੀਤੀ ਹੈ। ਹੁਣ ਪੰਜਾਬੀ ਸਿਤਾਰੇ ਵੀ ਦੁੱਖ ਜਤਾ ਰਹੇ ਹਨ।

Punjabi singer Ranjit Bawa
Punjabi singer Ranjit Bawa
author img

By

Published : Jan 9, 2023, 12:06 PM IST

ਚੰਡੀਗੜ੍ਹ: ਲਿੱਡਣ ਪੁਲ 'ਤੇ ਕੱਲ੍ਹ (8 ਜਵਨਰੀ) ਦੇਰ ਰਾਤ ਸੜਕ ਹਾਦਸਾ ਵਾਪਰਿਆ ਗਿਆ। ਹਾਦਸੇ ਵਿੱਚ ਕਾਰ ਪੁਲ ਨਾਲ ਟਕਰਾ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਿੱਜੀ ਸਹਾਇਕ ਡਿਪਟੀ ਵੋਹਰਾ (ਪੀ.ਏ.) ਦੀ ਮੌਤ (deputy vohra died in a road accident) ਹੋ ਗਈ।

ਹੁਣ ਗਾਇਕ (ranjeet bawa manager deputy vohra died) ਨੇ ਇਸ ਸੰਬੰਧੀ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ' ਮੇਰਾ ਭਰਾ ਡਿਪਟੀ ਵੋਹਰਾ ਚਲਾ ਗਿਆ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ, ਭਾਜੀ ਬਹੁਤ ਲੋੜ ਸੀ ਹਲੇ, ਕੰਮ ਕਰਨਾ ਸੀ, ਬਹੁਤ ਸਫ਼ਰ ਕਰਨਾ ਸੀ। ਅਲਵਿਦਾ ਭਾਜੀ, ਤੁਹਾਡੇ ਵਰਗਾ ਇਮਾਨਦਾਰ, ਦਲੇਰ ਅਤੇ ਵੱਡੇ ਦਿਲ ਵਾਲਾ ਭਰਾ ਨਹੀਂ ਲੱਭਣਾ ਹੁਣ ਕਦੇ, ਮੈਨੂੰ ਇੱਕਲਾ ਕਰਤਾ ਤੁਸੀਂ, ਰੈਸਟ ਇਨ ਪੀਸ ਮੇਰੇ ਭਰਾ'। ਪੋਸਟ ਦੇ ਨਾਲ ਗਾਇਕ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਆ।

ਹੁਣ ਗਾਇਕ (Punjabi singer Ranjit Bawa) ਦੀ ਇਸ ਪੋਸਟ ਉਤੇ ਪੰਜਾਬੀ ਦੇ ਸਿਤਾਰੇ ਸੋਗ ਪ੍ਰਗਟ ਕਰ ਰਹੇ ਹਨ, ਗਿੱਪੀ ਗਰੇਵਾਲ ਨੇ 'ਵਾਹਿਗੂਰ' ਲਿਖਿਆ। ਇਸ ਤੋਂ ਇਲਾਵਾ ਰਾਜਵੀਰ ਜਵੰਦਾ ਨੇ ਲਿਖਿਆ 'ਬਹੁਤ ਦੁੱਖ ਵਾਲੀ ਖ਼ਬਰ ਮਿਲੀ। ਡਿਪਟੀ ਬਹੁਤ ਮਿਹਨਤੀ ਇਨਸਾਨ ਸੀ ਸਾਡਾ ਵੀਰ।'

ਕਿਵੇਂ ਵਾਪਰਿਆ ਹਾਦਸਾ: ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਿਪਟੀ ਵੋਹਰਾ ਚੰਡੀਗੜ੍ਹ ਤੋਂ ਆਪਣੇ ਜੱਦੀ ਸ਼ਹਿਰ ਬਟਾਲਾ ਜਾ ਰਹੇ ਸੀ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਪੁਲ ਨਾਲ ਟਕਰਾ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਉਤੇ ਪਹੁੰਚੇਗੀ।

ਦੱਸ ਦਈਏ ਕਿ ਗਾਇਕ ਦੇ ਪੀਏ ਡਿਪਟੀ ਵੋਹਰਾ (ranjeet bawa manager deputy vohra died) ਦਾ ਕੱਲ੍ਹ ਹੀ ਜਨਮਦਿਨ ਸੀ, ਉਨ੍ਹਾਂ ਨੇ ਰਣਜੀਤ ਬਾਵਾ ਨਾਲ ਤਸਵੀਰ ਸਾਂਝੀ ਕਰਕੇ ਪੋਸਟ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ 'ਮੇਰੇ ਜਨਮਦਿਨ 'ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਦੇਣ ਲਈ ਮੇਰੇ ਵੱਲੋਂ ਸਭ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ'।

ਇਹ ਵੀ ਪੜ੍ਹੋ:ਪੰਜਾਬੀ ਗਾਇਕ ਰਣਜੀਤ ਬਾਵਾ ਦੇ PA ਦੀ ਸੜਕ ਹਾਦਸੇ ਵਿੱਚ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.