ETV Bharat / entertainment

Pooja Bhatt: ਪਿਤਾ ਨਾਲ KISS ਦੀ ਤਸਵੀਰ 'ਤੇ ਪੂਜਾ ਭੱਟ ਨੇ ਤੋੜੀ ਚੁੱਪੀ, ਕਿਹਾ 'ਸ਼ਾਹਰੁਖ ਖਾਨ ਨੇ ਕਿਹਾ ਸੀ ਕਿ...' - ਪੂਜਾ ਭੱਟ ਦੀਆਂ ਫੋਟੋਆਂ

Pooja Bhatt: ਪੂਜਾ ਭੱਟ ਨੇ ਆਪਣੇ ਪਿਤਾ ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਨਾਲ KISS ਦੇ ਜੁੜੇ ਵਿਵਾਦਤ (pooja bhatt controversial kiss) 'ਤੇ ਰੌਸ਼ਨੀ ਪਾਉਂਦਿਆਂ ਸ਼ਾਹਰੁਖ ਖਾਨ ਦੀ ਪ੍ਰਤੀਕਿਰਿਆ ਦਾ ਹਵਾਲਾ ਦਿੱਤਾ ਹੈ।

Pooja Bhatt
Pooja Bhatt
author img

By ETV Bharat Punjabi Team

Published : Sep 11, 2023, 2:27 PM IST

ਹੈਦਰਾਬਾਦ: ਪੂਜਾ ਭੱਟ ਨੇ ਹਾਲ ਹੀ ਵਿੱਚ ਆਪਣੇ ਪਿਤਾ ਮਹੇਸ਼ ਭੱਟ ਨਾਲ ਆਪਣੇ ਬਹੁਤ ਹੀ ਵਿਵਾਦਿਤ ਲਿਪ ਕਿੱਸ ਬਾਰੇ ਗੱਲ ਕੀਤੀ, ਜਿਸ ਨੇ ਉਸ ਸਮੇਂ ਇੰਡਸਟਰੀ ਵਿੱਚ ਕਾਫੀ ਹੰਗਾਮਾ ਕੀਤਾ ਸੀ। ਅਨੁਭਵੀ ਅਦਾਕਾਰਾ ਜੋ ਕਿ ਹਾਲ ਹੀ ਵਿੱਚ ਬਿੱਗ ਬੌਸ OTT 2 ਵਿੱਚ ਨਜ਼ਰ ਆਈ ਸੀ।

ਪੂਜਾ ਭੱਟ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਸ ਨੂੰ ਆਪਣੇ ਪਿਤਾ ਨੂੰ ਕਿੱਸ ਕਰਨ (pooja bhatt controversial kiss) ਦਾ ਕੋਈ ਪਛਤਾਵਾ ਨਹੀਂ ਹੈ। ਮੈਨੂੰ ਯਾਦ ਹੈ ਕਿ ਸ਼ਾਹਰੁਖ ਖਾਨ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੁਹਾਡੇ ਬੱਚੇ ਛੋਟੇ ਹੁੰਦੇ ਹਨ ਤਾਂ ਉਹ ਕਿੰਨੀ ਵਾਰ ਕਹਿੰਦੇ ਹਨ, 'ਮੰਮੀ, ਪਾਪਾ, ਮੈਨੂੰ ਕਿੱਸ ਕਰੋ'। ਇਸ ਉਮਰ ਵਿੱਚ ਵੀ ਮੈਂ ਆਪਣੇ ਪਿਤਾ ਲਈ ਉਹੀ ਬੱਚੀ ਹਾਂ ਅਤੇ ਉਮਰ ਭਰ ਉਨ੍ਹਾਂ ਲਈ ਇੱਕ ਬੱਚੀ ਹੀ ਰਹਾਂਗੀ'।

ਭੱਟ (pooja bhatt controversial kiss) ਨੇ ਅੱਗੇ ਕਿਹਾ "ਮੈਂ ਇਸਨੂੰ ਬਹੁਤ ਹੀ ਸਰਲ ਢੰਗ ਨਾਲ ਦੇਖਦੀ ਹਾਂ।" ਅਦਾਕਾਰਾ ਨੇ ਇਸ ਨੂੰ ਇੱਕ ਦੋਸ਼ਾਂ ਤੋਂ ਮੁਕਤ ਪਲ ਕਿਹਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਲੋਕ ਪਿਤਾ-ਧੀ ਦੇ ਰਿਸ਼ਤੇ ਨੂੰ ਵੀ ਗਲਤ ਸਮਝਦੇ ਹਨ, ਹਾਲਾਂਕਿ ਮਾਤਾ-ਪਿਤਾ ਕੁਝ ਵੀ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਮਹੇਸ਼ ਭੱਟ (pooja bhatt controversial kiss) ਨੇ ਉਸ ਸਮੇਂ ਨਿਊਜ਼ ਕਾਨਫਰੰਸ ਕੀਤੀ ਸੀ ਅਤੇ ਆਪਣੀ ਬੇਟੀ ਪੂਜਾ ਨਾਲ ਲਿਪ ਕਿੱਸ ਨੂੰ ਲੈ ਕੇ ਹੋਏ ਵਿਵਾਦ ਨੂੰ ਸੰਬੋਧਿਤ ਕੀਤਾ। ਉਸ ਨੇ ਕਿਹਾ ਸੀ ਕਿ ਜੇ ਉਹ ਉਸ ਦੀ ਧੀ ਨਾ ਹੁੰਦੀ ਤਾਂ ਉਹ ਉਸ ਨਾਲ ਵਿਆਹ ਕਰ ਲੈਂਦਾ। ਮਹੇਸ਼ ਭੱਟ ਦੇ ਇਸ ਬਿਆਨ ਨੇ ਬਹੁਤ ਵੱਡਾ ਹੰਗਾਮਾ ਪੈਦਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਮਹੇਸ਼ ਭੱਟ ਦਾ ਪਹਿਲਾਂ ਕਿਰਨ ਭੱਟ ਨਾਲ ਵਿਆਹ ਹੋਇਆ ਸੀ ਅਤੇ ਉਸਦੇ ਦੋ ਬੱਚੇ, ਪੂਜਾ ਭੱਟ ਅਤੇ ਰਾਹੁਲ ਭੱਟ ਸਨ। ਫਿਲਮ ਨਿਰਮਾਤਾ ਨੂੰ ਬਾਅਦ ਵਿੱਚ ਸੋਨੀ ਰਾਜ਼ਦਾਨ ਨਾਲ ਇੱਕ ਵਾਰ ਫਿਰ ਪਿਆਰ ਹੋ ਗਿਆ। ਉਸ ਤੋਂ ਦੋਹਾਂ ਨੂੰ ਸ਼ਾਹੀਨ ਅਤੇ ਆਲੀਆ ਭੱਟ ਹੋਈਆਂ ਹਨ।

ਪੂਜਾ ਭੱਟ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪੂਜਾ ਭੱਟ ਨੇ ਬੰਬੇ ਬੇਗਮਾਂ ਨਾਲ ਆਪਣਾ OTT ਡੈਬਿਊ ਕੀਤਾ। ਉਹ ਹਾਲ ਹੀ ਵਿੱਚ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 2 ਵਿੱਚ ਨਜ਼ਰ ਆਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.