ਚੰਡੀਗੜ੍ਹ: ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਲਿਖਾਰੀ ਦੇਬੀ ਮਖਸੂਸਪੁਰੀ ਅੱਜ ਆਪਣਾ 56 ਵਾਂ ਜਨਮਦਿਨ ਮਨਾ ਰਹੇ ਹਨ, ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਨੇ ਕਦੇ ਨਾ ਕਦੇ ਦੇਬੀ ਨੂੰ ਪੜ੍ਹਿਆ ਜਾਂ ਸੁਣਿਆ ਨਾ ਹੋਵੇ। ਦੇਬੀ ਚੰਗੀ ਸ਼ਾਇਰੀ ਲਈ ਜਾਣਿਆ ਜਾਂਦਾ ਹੈ। ਗਾਇਕ ਦਾ ਜਨਮਦਿਨ ਜਨਮ 10-06-1966 ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਖਸੂਸਪੁਰ ਵਿੱਚ ਹੋਇਆ। ਉਹ ਇੱਕ ਭਾਰਤੀ ਕਵੀ, ਗਾਇਕ, ਪਲੇਬੈਕ ਗਾਇਕ, ਮਾਡਲ ਅਤੇ ਗੀਤਕਾਰ ਹੈ।
ਅੱਜ ਅਸੀਂ ਤੁਹਾਡੇ ਲਈ ਗਾਇਕ ਦੇ ਪੰਜ ਪ੍ਰਸਿੱਧ ਗੀਤ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਜ਼ਰੂਰੀ ਸੁਣਿਆ ਹੋਣਾ ਹੈ।
1. ਤੇਰੀਆਂ ਗੱਲਾਂ:
- " class="align-text-top noRightClick twitterSection" data="">
2. ਝਾਂਜਰਾਂ:
- " class="align-text-top noRightClick twitterSection" data="">
3. ਉਹ ਜਿਹੜੇ ਮੁਲਕ ਵਿਆਹੀ:
- " class="align-text-top noRightClick twitterSection" data="">
4. ਮਿੱਟੀ ਦੀ ਅਵਾਜ਼:
- " class="align-text-top noRightClick twitterSection" data="">
5. ਮਿੱਤਰਾਂ ਕੋਲ ਤੇਰੀ ਯਾਦ:
- " class="align-text-top noRightClick twitterSection" data="">
ਇਹ ਵੀ ਪੜ੍ਹੋ:Sidhu Moose Wala Murder: ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ