ETV Bharat / entertainment

Raj Kapoor Bungalow: ਗੋਦਰੇਜ ਕੰਪਨੀ ਨੇ ਖਰੀਦਿਆਂ ਅਦਾਕਾਰ ਰਾਜ ਕਪੂਰ ਦਾ ਬੰਗਲਾ, ਇਮੋਸ਼ਨਲ ਹੋਇਆ ਕਪੂਰ ਪਰਿਵਾਰ - ਕਿੱਥੇ ਹੈ ਕਪੂਰ ਪਰਿਵਾਰ ਦੀ ਵਿਰਾਸਤ ਦਾ ਇਹ ਬੰਗਲਾ

Raj Kapoor Bungalow: ਹਿੰਦੀ ਸਿਨੇਮਾਂ ਦੇ ਦਿੱਗਜ ਅਦਾਕਾਰ ਰਾਜ ਕਪੂਰ ਦੇ ਬੰਗਲੇ ਦੀ ਡੀਲ ਹੋ ਗਈ ਹੈ ਅਤੇ ਇਸ ਦੇਸ਼ ਦੀ ਮਸ਼ਹੂਰ ਕੰਪਨੀ ਗੋਦਰੇਜ ਨੇ ਖਰੀਦਿਆ ਹੈ।

Raj Kapoor Bungalow
Raj Kapoor Bungalow
author img

By

Published : Feb 17, 2023, 3:28 PM IST

ਮੁੰਬਈ: ਹਿੰਦੀ ਸਿਨੇਮਾਂ ਵਿੱਚ ਸ਼ੋਅ ਮੈਨ ਦੇ ਨਾਮ ਤੋਂ ਮਸ਼ਹੂਰ ਦਿੱਗਜ ਅਦਾਕਾਰ ਰਾਜ ਕਪੂਰ ਅਤੇ ਕਪੂਰ ਪਰਿਵਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਜ ਕਪੂਰ ਦੇ ਬੰਗਲੇ ਦੀ ਡੀਲ ਹੋ ਗਈ ਹੈ ਅਤੇ ਇਸਨੂੰ ਦਿੱਗਜ ਕੰਪਨੀ ਗੋਦਰੇਜ ਨੇ ਖਰੀਦ ਲਿਆ ਹੈ। ਗੋਦਰੇਜ ਕੰਪਨੀ ਇੱਥੇ ਹਾਉਸਿੰਗ ਅਪਾਰਟਮੈਂਟ ਬਣਾ ਕੇ ਲੋਕਾਂ ਨੂੰ ਬੇਚੇਗੀ।

ਕੰਪਨੀ ਦੇ ਹਵਾਲੇ ਤੋਣ ਇਹ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੀ ਡੀਲ ਫਾਇਲ ਦੇ ਜਰੀਏ ਦੱਸੀ ਹੈ ਕਿ ਉਨ੍ਹਾਂ ਨੂੰ ਕਪੂਰ ਪਰਿਵਾਰ ਦੇ ਇਹ ਪ੍ਰਾਪਰਟੀ ਕਾਨੂੰਨੀ ਰੂਪ ਤੋਂ ਸਾਰੇ ਉਚਿਤ ਪ੍ਰਕਿਰਿਆ ਦਾ ਪਾਲਣ ਕਰਕੇ ਖਰੀਦ ਲਈ ਹੈ। ਹਾਂਲਾਕਿ ਅਜੇ ਇਸ ਗੱਲ ਦਾ ਖੁਲਾਸਾ ਨਹੀ ਕੀਤਾ ਗਿਆ ਕਿ ਕੰਪਨੀ ਨੇ ਕਪੂਰ ਪਰਿਵਾਰ ਦੇ ਇਸ ਬੰਗਲੇ ਨੂਮ ਕਿੰਨੇ ਰੁਪਏ ਵਿੱਚ ਖਰੀਦਿਆ ਹੈ।

ਕਿੱਥੇ ਹੈ ਕਪੂਰ ਪਰਿਵਾਰ ਦੀ ਵਿਰਾਸਤ ਦਾ ਇਹ ਬੰਗਲਾ: ਹਿੰਦੀ ਸਿਨੇਮਾਂ ਵਿੱਚ 'ਅਵਾਰਾ', ਸ਼੍ਰੀ 420 ਅਤੇ ਸੰਗਮ ਵਰਗੀਆਂ ਸੂਪਰਹਿਟ ਫਿਲਮਾਂ ਦੇ ਚੁੱਕੇ ਰਾਜ ਕਪੂਰ ਦਾ ਇਹ ਬੰਗਲਾ ਮੁੰਬਈ ਸਥਿਤ ਚੇਂਬੁਰ ਦੇ ਦੇਵਨਾਰ ਫਾਰਮ ਰੋਡ 'ਤੇ ਹੈ। ਇੱਥੇ ਇਹ ਦੱਸਣਯੋਗ ਹੈ ਕਿ ਗੋਦਰੇਜ ਕੰਪਨੀ ਇਸ ਤੋਂ ਪਹਿਲਾ ਵੀ ਕਪੂਰ ਪਰਿਵਾਰ ਦੀ ਪ੍ਰਾਪਰਟੀ ਖਰੀਦ ਚੁੱਕੀ ਹੈ। ਇਸ ਕੰਪਨੀ ਨਾ ਅਪਣੇ ਇੱਕ ਪ੍ਰੋਜੈਕਟ ਦੇ ਲਈ ਸਾਲ 2019 ਵਿੱਚ ਆਰਕੇ ਸਟੂਡਿਓ ਦੀ ਪ੍ਰਾਪਤੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਪ੍ਰੋਜੈਕਟ 'ਤੇ ਇਸ ਸਾਲ ਵੱਡਾ ਕੰਮ ਕਰਨ ਜਾ ਰਹੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਿਕ ਗੋਦਰੇਜ ਦੇ ਨਾਲ ਹੋਈ ਇਸ ਨਵੀ ਡੀਲ 'ਤੇ ਅਦਾਕਾਰ ਰਾਜ ਕਪੂਰ ਦੇ ਬੇਟੇ ਦਾ ਰਣਵੀਰ ਕਪੂਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਅਦਾਕਾਰ ਰਣਵੀਰ ਕਪੂਰ ਨੇ ਕਿਹਾ ਹੈ ਕਿ ਇਸ ਘਰ ਨਾਲ ਸਾਡੇ ਪਰਿਵਾਰ ਦਾ ਗਹਿਰਾ ਕਨੈਕਸ਼ਨ ਹੈ। ਜੋ ਸਾਡੇ ਸਾਰਿਆ ਦੇ ਲਈ ਬਹੁਤ ਮਾਇਨੇ ਰੱਖਦਾ ਹੈ। ਹੁਣ ਗੋਦਰੇਜ ਕੰਪਨੀ ਦੇ ਨਾਲ ਇਹ ਡੀਲ ਕਰ ਅਸੀ ਖੁਸ਼ ਹਾਂ।

ਦੂਜੇ ਪਾਸੇ ਇਸ ਡੀਲ 'ਤੇ ਕੰਪਨੀ ਦੇ ਐਮਡੀ ਅਤੇ ਸੀਈਓ ਗੋਰਵ ਪਾਂਡੇ ਨੇ ਕਪੂਰ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਆਪਣੀ ਪੋਰਟਫੋਲਿਓ ਵਿੱਚ ਸ਼ਾਮਿਲ ਕਰ ਸਾਨੂੰ ਖੁਸ਼ੀ ਹੇ ਰਹੀ ਹੈ।

ਇਹ ਵੀ ਪੜ੍ਹੋ :- Swara Bhaskar Danced After Court Marriage: Sp ਨੇਤਾ ਨਾਲ ਵਿਆਹ ਕਰ ਮੈਰਿਜ ਕੋਰਟ ਦੇ ਬਾਹਰ ਢੋਲ 'ਤੇ ਨੱਚੀ ਸੀ ਸਵਰਾ ਭਾਸਕਰ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.