ETV Bharat / entertainment

Elvish Yadav: ਰੇਵ ਪਾਰਟੀ ਵਿਵਾਦ ਦੇ ਵਿਚਕਾਰ ਐਲਵਿਸ਼ ਯਾਦਵ ਨੇ ਸਾਂਝੀ ਕੀਤੀ ਨਵੀਂ ਪੋਸਟ, ਕਿਹਾ-ਮੈਨੂੰ ਸ਼੍ਰੀ ਰਾਮ ਜੀ ਉਤੇ ਵਿਸ਼ਵਾਸ ਹੈ - ਰੇਵ ਪਾਰਟੀ

Elvish Yadav: ਮਸ਼ਹੂਰ YouTuber ਅਤੇ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ 'ਤੇ ਰੇਵ ਪਾਰਟੀਆਂ ਦਾ ਆਯੋਜਨ ਕਰਨ ਅਤੇ ਉਨ੍ਹਾਂ 'ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਵਰਗੇ ਗੰਭੀਰ ਇਲਜ਼ਾਮ ਲੱਗ ਰਹੇ ਹਨ। ਇਨ੍ਹਾਂ ਇਲਜ਼ਾਮਾਂ ਵਿਚਾਲੇ ਯਾਦਵ ਨੇ ਇੱਕ ਟਵੀਟ ਕੀਤਾ ਜੋ ਕਾਫੀ ਵਾਇਰਲ ਹੋ ਰਿਹਾ ਹੈ। ਆਓ ਜਾਣਦੇ ਹਾਂ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਐਲਵਿਸ਼ ਦਾ ਕੀ ਕਹਿਣਾ ਹੈ...।

Elvish Yadav
Elvish Yadav
author img

By ETV Bharat Punjabi Team

Published : Nov 6, 2023, 10:37 AM IST

ਮੁੰਬਈ: ਯੂਟਿਊਬਰ ਅਤੇ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਸੱਪ ਦੇ ਜ਼ਹਿਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ X (ਪਹਿਲਾਂ ਟਵਿੱਟਰ) 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸ ਨੇ ਟਵੀਟ ਕੀਤਾ, 'ਮੈਨੂੰ ਭਗਵਾਨ 'ਤੇ ਭਰੋਸਾ ਹੈ ਅਤੇ ਇਹ ਸਮਾਂ ਵੀ ਲੰਘ ਜਾਵੇਗਾ।'

ਰੇਵ ਪਾਰਟੀਆਂ (elvish yadav tweet on rave patry case) 'ਚ ਸੱਪ ਦੇ ਜ਼ਹਿਰ ਦੇ ਵਿਵਾਦ ਨੂੰ ਲੈ ਕੇ ਐਲਵਿਸ਼ ਯਾਦਵ ਸ਼ੱਕ ਦੇ ਘੇਰੇ 'ਚ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸ ਤੋਂ ਪਹਿਲਾਂ ਵੀ ਉਸ ਨੇ ਇੱਕ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ 'ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ।

  • नाम के साथ बदनामी भी आती हैं जलने वाले भी बढ़ते है और मैं हैरान नहीं होऊँगा की आने वाले टाइम में मुझपे और भी इल्ज़ाम लगेंगे। मुझे भगवान पे पूरा भरोसा है श्री राम जी पे भरोसा है। ये टाइम भी जल्दी बीतेगा 🙏🏻

    — Elvish Yadav (@ElvishYadav) November 5, 2023 " class="align-text-top noRightClick twitterSection" data=" ">

YouTuber Elvish (elvish yadav tweet on rave patry case) ਨੇ X (ਪਹਿਲਾਂ ਟਵਿੱਟਰ) 'ਤੇ 5 ਨਵੰਬਰ ਨੂੰ ਸੱਪ ਦੇ ਜ਼ਹਿਰ ਦੇ ਮੁੱਦੇ ਬਾਰੇ ਗੱਲ ਕੀਤੀ। ਉਸ ਨੇ ਲਿਖਿਆ, 'ਨਾਮ ਨਾਲ ਬਦਨਾਮੀ ਹੁੰਦੀ ਹੈ, ਈਰਖਾ ਕਰਨ ਵਾਲੇ ਲੋਕ ਵੀ ਵਧਦੇ ਹਨ ਅਤੇ ਮੈਨੂੰ ਹੈਰਾਨੀ ਨਹੀਂ ਹੋਵੇਗੀ ਕਿ ਭਵਿੱਖ 'ਚ ਮੇਰੇ 'ਤੇ ਹੋਰ ਇਲਜ਼ਾਮ ਲਗਾਏ ਜਾਣਗੇ। ਮੈਨੂੰ ਭਗਵਾਨ ਉਤੇ ਪੂਰਾ ਵਿਸ਼ਵਾਸ ਹੈ, ਮੈਨੂੰ ਸ਼੍ਰੀ ਰਾਮ ਜੀ ਉਤੇ ਵਿਸ਼ਵਾਸ ਹੈ। ਇਹ ਸਮਾਂ ਵੀ ਜਲਦੀ ਲੰਘ ਜਾਵੇਗਾ।'

ਉਲੇਖਯੋਗ ਹੈ ਕਿ 2 ਨਵੰਬਰ ਨੂੰ ਨੋਇਡਾ ਪੁਲਿਸ ਨੇ ਇੱਕ ਰੇਵ ਪਾਰਟੀ ਦੇ ਸੰਬੰਧ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ (elvish yadav tweet on rave patry case) ਨੇ ਨੋਇਡਾ ਦੇ ਬੈਂਕੁਏਟ ਹਾਲ 'ਚ ਆਯੋਜਿਤ ਰੇਵ ਪਾਰਟੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਸੱਪ ਦੇ ਜ਼ਹਿਰ ਦੀ ਵਰਤੋਂ ਕੀਤੀ। ਪੁਲਿਸ ਅਨੁਸਾਰ ਛਾਪੇਮਾਰੀ ਦੌਰਾਨ ਪੰਜ ਕੋਬਰਾ ਅਤੇ ਸੱਪ ਦੇ ਜ਼ਹਿਰ ਸਮੇਤ 9 ਸੱਪ ਬਰਾਮਦ ਹੋਏ ਹਨ। ਇਸ ਕਾਰਨ ਐਲਵਿਸ਼ 'ਤੇ ਰੇਵ ਪਾਰਟੀਆਂ ਦਾ ਆਯੋਜਨ ਕਰਨ ਅਤੇ ਉਨ੍ਹਾਂ 'ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.