ETV Bharat / entertainment

Shahnawaz Pradhan Passed away : ਅਦਾਕਾਰ ਸ਼ਹਨਵਾਜ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਮਿਰਜਾਪੁਰ ਵਿੱਚ ਗੁੱਡੂ ਦੇ ਭਰਾ ਦਾ ਨਿਭਾਇਆ ਸੀ ਕਿਰਦਾਰ - sitara

Shahnawaz Pradhan No More : ਅਦਾਕਾਰ ਸ਼ਹਨਵਾਜ ਪ੍ਰਧਾਨ ਟੀਵੀ ਸ਼ੋ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਸ਼ੁੱਕਰਵਾਰ ਦੀ ਦੇਰ ਰਾਤ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਂਤ ਹੋ ਗਈ। ਆਓ ਜਾਮਦੇ ਹਾਂ ਕਿਵੇਂ ਦਾ ਰਿਹਾ ਅਦਾਕਾਰ ਸ਼ਹਨਵਾਜ ਪ੍ਰਧਾਨ ਦੇ ਕਰੀਅਰ ਦਾ ਸਫਰ।

Shahnawaz Pradhan Passed away
Shahnawaz Pradhan Passed away
author img

By

Published : Feb 18, 2023, 1:05 PM IST

ਨਵੀ ਦਿੱਲੀ: ਵੈਬ ਸੀਰੀਜ਼ ਮਿਰਜ਼ਾਪੁਰ ਤੋਂ ਮਸ਼ਹੂਰ ਹੋਏ ਅਦਾਕਾਰ ਸ਼ਹਨਵਾਜ ਪ੍ਰਧਾਨ ਦੁਨਿਆ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਸਿਰਫ ਸਾਡੇ ਵਿੱਚ ਉਨ੍ਹਾਂ ਦੀਆ ਯਾਦਾਂ ਰਹਿ ਗਈਆ ਹਨ। ਅੱਜ ਸ਼ਨੀਵਾਰ 18 ਫਰਵਰੀ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਸ਼ੁੱਕਰਵਾਰ ਦੀ ਦੇਰ ਅਦਾਕਾਰ ਸ਼ਹਨਵਾਜ ਮੁੰਬਈ ਵਿੱਚ ਕਿਸੇ ਫੰਕਸ਼ਨ ਵਿੱਚ ਸੀ। ਉਸੇ ਦੌਰਾਨ ਉਨ੍ਹਾਂ ਦੇ ਸੀਨੇ ਵਿੱਚ ਦਰਦ ਹੋਇਆ। ਜਿਸ ਤੋਂ ਬਾਅਦ ਉਹ ਜਮੀਨ 'ਤੇ ਡਿੱਗ ਕੇ ਬੇਹੋਸ਼ ਹੋ ਗਏ। ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਜਲਦ ਹੀ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸ਼ਹਨਵਾਜ ਦੀ ਇਲਾਜ ਦੌਰਾਨ ਮੌਂਤ ਹੋ ਗਈ। ਡਾਕਟਰ ਆਪਣੀਆ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਨੂੰ ਬਚਾ ਨਹੀ ਸਕੇ। ਇਸਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਸ਼ਹਨਵਾਜ ਦਾ ਕਰੀਅਰ ਵੀ ਬਹੁਤ ਦਿਲਚਸਪ ਰਿਹਾ ਹੈ।

Shahnawaz Pradhan Passed away
Shahnawaz Pradhan Passed away

ਸ਼ਹਨਵਾਜ ਪ੍ਰਧਾਨ ਦਾ ਜਨਮ : ਮਸ਼ਹੂਰ ਕਲਾਕਾਰ ਸ਼ਹਨਵਾਜ ਪ੍ਰਧਾਨ ਦਾ ਜਨਮ 6 ਦਸੰਬਰ 1963 ਓਡੀਸਾ ਰਾਜ ਦੇ ਰਾਜ ਖਰਿਅਰ ਦੇ ਨੁਆਪਾੜਾ ਜਿਲ੍ਹੇਂ ਵਿੱਚ ਹੋਇਆ ਸੀ। ਪਰ ਜਦੋਂ ਸ਼ਹਨਵਾਜ ਕਰੀਬ 7 ਸਾਲ ਦੇ ਹੋਏ ਤਾਂ ਉਨ੍ਹਾਂ ਦਾ ਪਰਿਵਾਰ ਛਤਿਸਗੜ੍ਹ ਰਾਜ ਦੀ ਰਾਜਧਾਨੀ ਰਾਏਪੁਰ ਵਿੱਚ ਰਹਿਣ ਲੱਗੇ। ਰਾਏਪੁਰ ਦੇ ਸਰਕਾਰੀ ਹਾਈ ਸਕੂਲ ਤੋਂ ਸ਼ਹਨਵਾਜ ਪ੍ਰਧਾਨ ਨੇ ਆਪਣੀ ਸਕੂਲ ਦੀ ਪੜਾਈ ਕੀਤੀ ਅਤੇ ਰਵਿਸ਼ੰਕਰ ਯੂਨੀਵਰਸਿਟੀ ਰਾਏਪੁਰ ਤੋਂ ਗ੍ਰੇਜੁਏਟ ਕੀਤਾ। ਸ਼ਹਨਵਾਜ ਆਪਣੇ ਮਾਤਾ-ਪਿਤਾ ਦੇ ਇੱਕਲੌਤੇਂ ਬੇਟੇ ਸੀ। ਉਨ੍ਹਾਂ ਨੂੰ ਪੜ੍ਹਨ ਅਤੇ ਯਾਤਰਾ ਕਰਨ ਦਾ ਬਚਪਨ ਤੋਂ ਹੀ ਸ਼ੌਂਕ ਸੀ। ਆਓ ਜਾਣਦੇ ਹਾਂ ਇਨ੍ਹਾਂ ਨੇ ਐਕਟਿੰਗ ਦੀ ਦੁਨੀਆ ਵਿੱਚ ਆਪਣਾ ਕਦਮ ਕਦੋਂ ਰੱਖਿਆ।

Shahnawaz Pradhan Passed away
Shahnawaz Pradhan Passed away

ਮਿਰਜ਼ਪੁਰ ਤੋਂ ਮਿਲਿਆ ਫੇਮ : ਮਿਰਜ਼ਪੁਰ ਵੈਬ ਸੀਰੀਜ਼ ਤੋਂ ਮਸ਼ਹੂਰ ਕਿਰਦਾਰ ਗੁਡੂ ਭਈਆ ਦਾ ਰੋਲ ਅਦਾਕਾਰ ਅਲੀ ਫਜਲ ਨੇ ਅਦਾ ਕੀਤਾ ਸੀ। ਇਸ ਵੈਬ ਸੀਰੀਜ਼ ਵਿੱਚ ਸ਼ਹਨਵਾਜ ਪ੍ਰਧਾਨ ਨੇ ਗੁਡੂ ਭਈਆ ਦੇ ਸਸੁਰ ਦੀ ਭੁਮਿਕਾ ਵਿੱਚ ਨਜ਼ਰ ਆਏ ਸੀ। ਇੱਥੋਂ ਹੀ ਸ਼ਹਨਵਾਜ ਮਸ਼ਹੂਰ ਹੋ ਗਏ ਸੀ। ਸ਼ਹਨਵਾਜ ਮਿਰਜ਼ਾਪੁਰ 1 ਅਤੇ 2 ਵਿੱਚ ਰੋਲ ਨਿਭਾ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ ਹੋਈ ਫਿਲਮ ਮਿਡ ਡੇ ਮੀਲ ਵਿੱਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਸ਼ਹਨਵਾਜ ਜਲਦ ਹੀ ਮਿਰਜ਼ਪੁਰ 3 ਵਿੱਚ ਵੀ ਦਿਖਾਈ ਦੇਣਗੇ। ਉਨ੍ਹਾਂ ਨੇ ਇਸਦੀ ਸ਼ੂਟਿੰਗ ਹਾਲ ਹੀ ਵਿੱਚ ਪੂਰੀ ਕੀਤੀ ਸੀ।

Shahnawaz Pradhan Passed away
Shahnawaz Pradhan Passed away

ਸ਼੍ਰੀ ਕ੍ਰਿਸ਼ਨ ਵਿੱਚ ਬਣੇ ਨੰਦਬਾਬਾ : ਮੁੰਬਈ ਵਿੱਚ ਸ਼ਹਨਵਾਜ ਪ੍ਰਧਾਨ ਨੇ ਸਭ ਤੋਂ ਪਹਿਲੇ ਬ੍ਰੇਕ 'ਜਨ ਤੋਂ ਜਨਤੰਤਰ' ਦਾ ਕਿਰਦਾਰ ਨਿਭਾਇਆ। ਪਰ ਇਸ ਸ਼ੋ ਨੇ ਉਨ੍ਹਾਂ ਨੂੰ ਕੋਈ ਖਾਸ ਪਹਿਚਾਣ ਨਹੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦੂਰਦਰਸ਼ਨ ਦੇ ਮਸ਼ਹੂਰ ਸ਼ੋ ਸ਼੍ਰੀਕ੍ਰਿਸ਼ਨ ਵਿੱਚ ਨੰਦਬਾਬਾ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਸ਼ਹਨਵਾਜ ਮਸ਼ਹੂਰ ਹੋਣ ਲੱਗੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਲਿਫ ਲੈਲਾ ਵਿੱਚ ਸਿੰਦਬਾਦ ਦ ਸੇਲਰ ਦਾ ਕਿਰਦਾਰ ਨਿਭਾਇਆ। ਇੱਥੋਂ ਹੀ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਹੋ ਗਈ ਅਤੇ ਉਨ੍ਹਾਂ ਫਿਰ ਕਈ ਟੀਵੀ ਸ਼ੋ ਅਤੇ ਰਈਸ ਅਤੇ ਮਿਰਜ਼ਪੁਰ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ। 2015 ਵਿੱਚ ਸ਼ਹਨਵਾਜ ਪ੍ਰਧਾਨ ਬਾਲੀਵੁੱਡ ਦੀ ਫਿਲਮ ਹਾਫਿਜ ਸਈਦ ਦੇ ਕਿਰਦਾਰ ਵਿੱਚ ਨਜ਼ਰ ਆਏ ਸੀ।

Shahnawaz Pradhan Passed away
Shahnawaz Pradhan Passed away

ਕਿਵੇਂ ਸ਼ੁਰੂ ਹੋਇਆ ਕਰੀਅਰ : ਮਸ਼ਹੂਰ ਅਦਾਕਾਰ ਸ਼ਹਨਵਾਜ ਪ੍ਰਧਾਨ ਨੇ 7ਵੀ ਕਲਾਸ ਵਿੱਚ ਪਹਿਲੀ ਵਾਰ ਸਟੇਜ 'ਤੇ ਪਰਫਾਰਮ ਕੀਤਾ ਸੀ। ਇਸਦੇ ਬਾਅਦ ਤੋਂ ਉਨ੍ਹਾਂ ਦੀ ਰੂਚੀ ਐਕਟਿੰਗ ਵਿੱਚ ਵੱਧਣ ਲੱਗੀ। ਉਨ੍ਹਾਂ ਨੇ ਆਪਣੇ ਕਾਲਜ ਦੇ ਸਮੇਂ ਵਿੱਚ ਕੁੱਝ ਥੀਏਟਰ ਗਰੁੱਪ ਜਵਾਇਨ ਕਰਕੇ ਪਲੇ ਕਰਨਾ ਸ਼ੁਰੂ ਕਰ ਦਿੱਤਾ ਸੀ। 1984 ਮਸ਼ਹੂਰ ਥੀਏਟਰ ਅਦਾਕਾਰ ਹਬੀਬ ਤਨਵੀਰ ਨੇ ਇੱਕ ਗੈਸਟ ਪ੍ਰੋਫੈਸਰ ਦੇ ਰੂਪ ਵਿੱਚ ਸ਼ਹਨਵਾਜ ਦੇ ਕਾਲੇਜ ਵਿੱਚ ਐਂਟਰੀ ਕੀਤੀ ਸੀ। ਹਬੀਬ ਨੇ ਇੱਕ ਪਲੇ ਦੇ ਲਈ ਕਾਲੇਜ ਦੇ ਵਿਦਿਆਰਥੀਆਂ ਨੂੰ ਸ਼ਾਰਟਲਿਸਟਡ ਕੀਤਾ ਸੀ। ਜਿਸ ਵਿੱਚ ਸ਼ਹਨਵਾਜ ਦਾ ਨਾਮ ਵੀ ਸੀ। ਜਦੋਂ ਉਹ ਪਲੇ ਖਤਮ ਹੋਇਆ ਤਾਂ ਹਬੀਬ ਨੇ ਸ਼ਹਨਵਾਜ ਨੂੰ ਆਪਣੇ ਥੀਏਟਰ ਗਰੁੱਪ ਨਵਾਂ ਥੀਏਟਰ ਵਿੱਚ ਸ਼ਾਮਿਲ ਕਰ ਲਿਆ ਸੀ। ਸ਼ਹਨਵਾਜ ਪ੍ਰਧਾਨ 5 ਸਾਲ ਤੱਕ ਇਸ ਗਰੁੱਪ ਦਾ ਹਿੱਸਾ ਬਣੇ। ਉਸੇ ਦੌਰਾਨ ਪ੍ਰਧਾਨ ਨੇ ਚਰਣਦਾਸ ਚੋਰ, ਲਾਲਾ ਸ਼ੋਹਰਤ ਰਾਏ, ਹਿਰਮਾ ਦੀ ਅਮਰ ਕਹਾਣੀ ਅਤੇ ਮਿੱਟੀ ਦੀ ਗੱਡੀ ਸਮੇਤ ਕਈ ਰੋਲ ਪਲੇ ਕੀਤੇ। ਉਸ ਤੋਂ ਬਾਅਦ 1991 ਵਿੱਚ ਐਕਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਸ਼ਹਨਵਾਜ ਮੁੰਬਈ ਚਲੇ ਗਏ ਸੀ।

Shahnawaz Pradhan Passed away
Shahnawaz Pradhan Passed away
Shahnawaz Pradhan Passed away
Shahnawaz Pradhan Passed away

ਇਹ ਵੀ ਪੜ੍ਹੋ :- NRI Hindi Web Series: ਹਿੰਦੀ ਵੈਬ ਸੀਰੀਜ਼ NRI ’ਚ ਨਜ਼ਰ ਆਉਣਗੇ ਕਈ ਨਾਮੀ ਪੰਜਾਬੀ ਚਿਹਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.