ETV Bharat / entertainment

ਫਿਲਮ 'ਰੋਕਟਰੀ' ਦੇ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਅਦਾਕਾਰ ਆਰ ਮਾਧਵਨ...ਵੀਡੀਓ - ਹਰਿਮੰਦਰ ਸਾਹਿਬ ਵਿੱਚ ਮੱਥਾ ਵੀ ਟੇਕਿਆ

ਬਾਲੀਵੁੱਡ ਅਦਾਕਾਰ ਆਰ ਮਾਧਵਨ ਅੰਮ੍ਰਿਤਸਰ ਪਹੁੰਚੇ ਅਤੇ ਆਪਣੀ ਫਿਲਮ ਰੋਕਟਰੀ ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ।

ਅਦਾਕਾਰ ਆਰ ਮਾਧਵਨ
ਅਦਾਕਾਰ ਆਰ ਮਾਧਵਨ
author img

By

Published : Jul 12, 2022, 12:08 PM IST

ਅੰਮ੍ਰਿਤਸਰ: ਅੰਮ੍ਰਿਤਸਰ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਹੈ, ਜਿਥੇ ਆਏ ਦਿਨ ਸਿਤਾਰੇ ਨਤਮਸਤਕ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਬਾਲੀਵੁੱਡ ਅਦਾਕਾਰ ਆਰ ਮਾਧਵਨ ਅੰਮ੍ਰਿਤਸਰ ਪਹੁੰਚੇ ਅਤੇ ਆਪਣੀ ਫਿਲਮ 'ਰੋਕਟਰੀ' ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਵੀ ਟੇਕਿਆ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ।

ਅਦਾਕਾਰ ਆਰ ਮਾਧਵਨ

ਉਹ ਨੇ ਫ਼ਿਲਮ ਬਾਰੇ ਕਿਹਾ ਕਿ ਫਿਲਮ ਅਜਿਹੇ ਦੇਸ਼ ਭਗਤ ਦੀ ਹੈ, ਜਿਸਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ। ਉਨ੍ਹਾਂ ਦੇ ਲਈ ਕਿਸੇ ਸੜਕ 'ਤੇ ਜਾਂ ਕਿਸੇ ਕਿਤਾਬ ਵਿੱਚ ਕੋਈ ਨਾਂ ਨਹੀਂ ਲਿਖਿਆ ਜਾਵੇਗਾ ਪਰ ਕਈ ਲੋਕ ਉਸ ਦੇਸ਼ ਭਗਤ ਨੂੰ ਗੱਦਾਰ ਵੀ ਕਹਿੰਦੇ ਹਨ, ਜਦੋਂ ਅਸੀਂ ਉਨ੍ਹਾਂ ਦੇ ਉੱਤੇ ਫ਼ਿਲਮ ਬਣਾਈ ਹੈ ਅਤੇ ਸਰਕਾਰ ਨੂੰ ਪਤਾ ਲੱਗੇਗਾ ਕਿ ਉਹ ਗੱਦਾਰ ਨਹੀਂ ਦੇਸ਼ ਭਗਤ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਇਸ ਫ਼ਿਲਮ ਵਿੱਚ ਸਾਇੰਸਦਾਨ ਵਿਖਾਏ ਗਏ ਹਨ, ਉਹ ਵੀ ਬਿਲਕੁਲ ਅਸਲੀ ਨਜ਼ਰ ਆਉਂਦੇ ਹਨ, ਫਿਲਮ ਨੂੰ ਬਣਾਉਣ ਵਿੱਚ ਸਾਨੂੰ ਪੂਰੇ ਚਾਰ ਸਾਲ ਲੱਗੇ ਸਨ ਅਤੇ ਦੋ ਸਾਲ ਕੋਵਿਡ ਦੇ ਕਾਰਨ ਲੱਗੇ, ਛੇ ਸਾਲ ਬਾਅਦ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮੇਰੀ ਤਪੱਸਿਆ ਹੈ, ਫ਼ਿਲਮ ਵੇਖ ਕੇ ਹੀ ਦਰਸ਼ਕ ਉਸ ਦਾ ਜਵਾਬ ਦੇਣਗੇ, ਫਿਲਮ ਦੇ ਵਿੱਚ ਆਪਣੀ ਤਾਰੀਫ਼ ਕਰਨਾ ਨਹੀਂ ਚਾਹੁੰਦਾ।

ਇਹ ਵੀ ਪੜ੍ਹੋ:ਭੰਸਾਲੀ ਦੀ 'ਹੀਰਾਮੰਡੀ' 'ਚ ਨਜ਼ਰ ਆਵੇਗੀ ਮੁਮਤਾਜ਼? ਵਾਇਰਲ ਤਸਵੀਰ ਦਾ ਸੰਕੇਤ

ETV Bharat Logo

Copyright © 2025 Ushodaya Enterprises Pvt. Ltd., All Rights Reserved.