ਮੁੰਬਈ: 'ਬਾਹੂਬਲੀ' ਸਟਾਰ ਪ੍ਰਭਾਸ ਆਪਣੀ ਆਉਣ ਵਾਲੀ ਪੂਰੇ ਭਾਰਤ 'ਚ ਫਿਲਮ 'ਆਦਿਪੁਰਸ਼' ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਇਹ ਫਿਲਮ ਕੱਲ ਯਾਨੀ 16 ਜੂਨ ਨੂੰ ਦੇਸ਼ ਅਤੇ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਮੇਕਰਸ ਨੇ ਵੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪੂਰੀ ਤਿਆਰੀ ਕਰ ਲਈ ਹੈ। ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਪੌਰਾਣਿਕ ਫਿਲਮ 'ਆਦਿਪੁਰਸ਼' ਆਪਣੀ ਪ੍ਰਮੋਸ਼ਨ ਦੇ ਸਿਖਰ 'ਤੇ ਹੈ। ਫਿਲਮ 'ਆਦਿਪੁਰਸ਼' ਨੂੰ ਲੈ ਕੇ ਪ੍ਰਭਾਸ ਦੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ ਹੈ।
-
#Adipurush is a once in a lifetime movie which needs to be celebrated by one and all.
— Abhishek Agarwal 🇮🇳 (@AbhishekOfficl) June 7, 2023 " class="align-text-top noRightClick twitterSection" data="
Out of my devotion for Lord Shree Ram, I have decided to give 10,000+ tickets to the Government schools, Orphanages & Old Age Homes across Telangana for free.
Fill the Google form with your… pic.twitter.com/1PbqpW9Eh6
">#Adipurush is a once in a lifetime movie which needs to be celebrated by one and all.
— Abhishek Agarwal 🇮🇳 (@AbhishekOfficl) June 7, 2023
Out of my devotion for Lord Shree Ram, I have decided to give 10,000+ tickets to the Government schools, Orphanages & Old Age Homes across Telangana for free.
Fill the Google form with your… pic.twitter.com/1PbqpW9Eh6#Adipurush is a once in a lifetime movie which needs to be celebrated by one and all.
— Abhishek Agarwal 🇮🇳 (@AbhishekOfficl) June 7, 2023
Out of my devotion for Lord Shree Ram, I have decided to give 10,000+ tickets to the Government schools, Orphanages & Old Age Homes across Telangana for free.
Fill the Google form with your… pic.twitter.com/1PbqpW9Eh6
ਇੱਥੇ ਫਿਲਮ ਲਈ ਟਿਕਟਾਂ ਦੀ ਐਡਵਾਂਸ ਬੁਕਿੰਗ 5 ਲੱਖ ਤੋਂ ਉੱਪਰ ਹੋ ਗਈ ਹੈ। ਇਸ ਦੇ ਨਾਲ ਹੀ ਫਿਲਮ ਨੂੰ ਪ੍ਰਮੋਟ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ 'ਆਰਆਰਆਰ' ਸਟਾਰ ਰਾਮ ਚਰਨ ਬੱਚਿਆਂ ਨੂੰ ਫਿਲਮ ਦੀਆਂ ਟਿਕਟਾਂ ਖਰੀਦ ਕੇ ਮੁਫਤ ਦਿਖਾਉਣ ਜਾ ਰਹੇ ਹਨ।
-
Owing to Little Contribution we embarked on taking the Epic Tale #Adipurush to the Masses💥💥
— Shreyas Media (@shreyasgroup) June 15, 2023 " class="align-text-top noRightClick twitterSection" data="
Today with Lord Sriram's blessings🙏🏻, we've begun giving out free #Adipurush tickets from "Parnasala", where they've resided and will be distributing to all the Ramalayams in Khammam… pic.twitter.com/HgkgoDNo11
">Owing to Little Contribution we embarked on taking the Epic Tale #Adipurush to the Masses💥💥
— Shreyas Media (@shreyasgroup) June 15, 2023
Today with Lord Sriram's blessings🙏🏻, we've begun giving out free #Adipurush tickets from "Parnasala", where they've resided and will be distributing to all the Ramalayams in Khammam… pic.twitter.com/HgkgoDNo11Owing to Little Contribution we embarked on taking the Epic Tale #Adipurush to the Masses💥💥
— Shreyas Media (@shreyasgroup) June 15, 2023
Today with Lord Sriram's blessings🙏🏻, we've begun giving out free #Adipurush tickets from "Parnasala", where they've resided and will be distributing to all the Ramalayams in Khammam… pic.twitter.com/HgkgoDNo11
ਪ੍ਰਸ਼ੰਸਕਾਂ ਅਤੇ ਅਨਾਥਾਂ ਲਈ ਮੁਫਤ ਟਿਕਟਾਂ: ਵਿਵਾਦਿਤ ਫਿਲਮ 'ਦਿ ਕਸ਼ਮੀਰ ਫਾਈਲਜ਼' ਅਤੇ 'ਕਾਰਤਿਕੇਯ-2' ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਟਵਿੱਟਰ 'ਤੇ ਆ ਕੇ ਤੇਲੰਗਾਨਾ ਦੇ ਸਰਕਾਰੀ ਸਕੂਲੀ ਬੱਚਿਆਂ ਨੂੰ 10,000 ਟਿਕਟਾਂ ਦੇਣ ਦਾ ਐਲਾਨ ਕੀਤਾ।
ਇਸ ਤੋਂ ਬਾਅਦ ਇਹ ਖਬਰ ਆਈ ਕਿ ਰਣਬੀਰ ਕਪੂਰ ਅਤੇ ਆਸਕਰ ਜੇਤੂ ਫਿਲਮ 'ਆਰਆਰਆਰ' ਦੇ ਅਦਾਕਾਰ ਰਾਮ ਚਰਨ ਦੇਸ਼ ਭਰ ਦੇ ਗਰੀਬ ਬੱਚਿਆਂ ਵਿੱਚ 10,000 ਟਿਕਟਾਂ ਵੰਡ ਰਹੇ ਹਨ ਅਤੇ ਉਨ੍ਹਾਂ ਨੂੰ ਫਿਲਮ 'ਆਦਿਪੁਰਸ਼' ਦੇਖਣ ਦਾ ਮੌਕਾ ਦੇ ਰਹੇ ਹਨ। ਫਿਲਮ ਨੂੰ ਪ੍ਰਮੋਟ ਕਰਨ ਦਾ ਇਹ ਅਨੋਖਾ ਤਰੀਕਾ ਕਿੰਨਾ ਲਾਭਦਾਇਕ ਹੋਵੇਗਾ, ਇਹ ਤਾਂ ਭਲਕੇ ਬਾਕਸ ਆਫਿਸ 'ਤੇ ਹੀ ਪਤਾ ਲੱਗੇਗਾ।
-
Jai Shri Ram 🙏🙏🙏#Adipurush ❤️🔥@BhumaMounika@Brihaspathitec @namastheworld#Prabhas @omraut #SaifAliKhan @kritisanon @mesunnysingh @TSeries @Retrophiles1 @UV_Creations @Offladipurush #Pramod #Vamsi @AAFilmsIndia @peoplemediafcy pic.twitter.com/WM1yolK0C2
— Manoj Manchu🙏🏻❤️ (@HeroManoj1) June 12, 2023 " class="align-text-top noRightClick twitterSection" data="
">Jai Shri Ram 🙏🙏🙏#Adipurush ❤️🔥@BhumaMounika@Brihaspathitec @namastheworld#Prabhas @omraut #SaifAliKhan @kritisanon @mesunnysingh @TSeries @Retrophiles1 @UV_Creations @Offladipurush #Pramod #Vamsi @AAFilmsIndia @peoplemediafcy pic.twitter.com/WM1yolK0C2
— Manoj Manchu🙏🏻❤️ (@HeroManoj1) June 12, 2023Jai Shri Ram 🙏🙏🙏#Adipurush ❤️🔥@BhumaMounika@Brihaspathitec @namastheworld#Prabhas @omraut #SaifAliKhan @kritisanon @mesunnysingh @TSeries @Retrophiles1 @UV_Creations @Offladipurush #Pramod #Vamsi @AAFilmsIndia @peoplemediafcy pic.twitter.com/WM1yolK0C2
— Manoj Manchu🙏🏻❤️ (@HeroManoj1) June 12, 2023
- Aamir Khan: ਆਮਿਰ ਖਾਨ ਨੇ ਮਨਾਇਆ ਆਪਣੀ ਮਾਂ ਦਾ 89ਵਾਂ ਜਨਮਦਿਨ, ਕਿਰਨ ਰਾਓ ਨੇ ਵੀ ਕੀਤੀ ਸ਼ਿਰਕਤ, ਵੇਖੋ ਤਸਵੀਰਾਂ
- Adipurush: ਬਾਕਸ ਆਫਿਸ 'ਤੇ ਆਵੇਗੀ ਸੁਨਾਮੀ, 'ਆਦਿਪੁਰਸ਼' ਦੀ ਐਡਵਾਂਸ ਬੁਕਿੰਗ ਤੋੜ ਦੇਵੇਗੀ 'ਪਠਾਨ' ਅਤੇ 'ਕੇਜੀਐਫ 2' ਦੇ ਰਿਕਾਰਡ?
- ਵਰਲਡ ਸ਼ੋਅਜ਼ ਲਈ ਆਸਟ੍ਰੇਲੀਆ ਪੁੱਜੇ ਬਾਲੀਵੁੱਡ ਗਾਇਕ ਜੁਬਿਨ ਨੌਟਿਆਲ, ਸਿਡਨੀ ’ਚ ਬਣਨਗੇ ਪਹਿਲੇ ਗ੍ਰੈਂਡ ਲਾਈਵ ਸ਼ੋਅਜ਼ ਦਾ ਹਿੱਸਾ
ਇਸ ਦੇ ਨਾਲ ਹੀ ਇਕ ਈਵੈਂਟ ਮੈਨੇਜਮੈਂਟ ਕੰਪਨੀ ਸ਼੍ਰੇਅਸ ਮੀਡੀਆ ਨੇ ਤੇਲੰਗਾਨਾ ਦੇ ਖੰਮਮ ਦੇ ਰਾਮਾਲਯਾਮ ਲਈ 'ਆਦਿਪੁਰਸ਼' ਦੀਆਂ 101 ਟਿਕਟਾਂ ਮੁਫਤ ਦਿੱਤੀਆਂ ਹਨ। ਇਸ ਦੇ ਨਾਲ ਹੀ ਮਨੋਜ ਮੰਚੂ ਨੇ ਵਾਅਦਾ ਕੀਤਾ ਹੈ ਕਿ ਉਹ ਵੱਖ-ਵੱਖ ਅਨਾਥ ਆਸ਼ਰਮਾਂ 'ਚ 2500 ਬੱਚਿਆਂ ਨੂੰ ਟਿਕਟਾਂ ਦੇ ਕੇ ਫਿਲਮ ਦਿਖਾਉਣ ਜਾ ਰਹੇ ਹਨ।
ਰਿਪੋਰਟਾਂ ਮੁਤਾਬਕ 'ਆਦਿਪੁਰਸ਼' ਦੀਆਂ ਡੇਢ ਲੱਖ ਟਿਕਟਾਂ ਦਾਨ ਕਰਨ ਦਾ ਅੰਕੜਾ ਸਾਹਮਣੇ ਆਇਆ ਹੈ। ਜੇਕਰ ਇਨ੍ਹਾਂ ਟਿਕਟਾਂ ਦੇ ਪੈਸਿਆਂ ਦਾ ਹਿਸਾਬ ਲਗਾਇਆ ਜਾਵੇ ਤਾਂ ਇਹ ਕਰੀਬ 3 ਤੋਂ 3.50 ਕਰੋੜ ਰੁਪਏ ਦਾ ਕੰਮ ਕਰਦਾ ਹੈ।
-
Team #Adipurush to dedicate one seat in every theater for Lord Hanuman 🚩🙏🏻
— Movies wallah (@Movies_Wallah) June 6, 2023 " class="align-text-top noRightClick twitterSection" data="
Jai Shri Ram 🙏 #Adipurush in cinemas worldwide on 16th June! ✨ #AdipurushTrailer2 #AdipurushOnJune16th#AdipurushActionTrailer#AdipurushIn3D #Prabhas #SaifAliKhan #KritiSanon #SunnySingh #OmRaut pic.twitter.com/UcP7Aafks8
">Team #Adipurush to dedicate one seat in every theater for Lord Hanuman 🚩🙏🏻
— Movies wallah (@Movies_Wallah) June 6, 2023
Jai Shri Ram 🙏 #Adipurush in cinemas worldwide on 16th June! ✨ #AdipurushTrailer2 #AdipurushOnJune16th#AdipurushActionTrailer#AdipurushIn3D #Prabhas #SaifAliKhan #KritiSanon #SunnySingh #OmRaut pic.twitter.com/UcP7Aafks8Team #Adipurush to dedicate one seat in every theater for Lord Hanuman 🚩🙏🏻
— Movies wallah (@Movies_Wallah) June 6, 2023
Jai Shri Ram 🙏 #Adipurush in cinemas worldwide on 16th June! ✨ #AdipurushTrailer2 #AdipurushOnJune16th#AdipurushActionTrailer#AdipurushIn3D #Prabhas #SaifAliKhan #KritiSanon #SunnySingh #OmRaut pic.twitter.com/UcP7Aafks8
'ਆਦਿਪੁਰਸ਼' ਲਈ ਇਹ ਮੁਹਿੰਮ ਕਿੰਨੀ ਹੋਵੇਗੀ ਲਾਭਦਾਇਕ?: ਦੱਖਣ ਫਿਲਮ ਉਦਯੋਗ ਦੇ ਦਿੱਗਜ ਵਪਾਰ ਵਿਸ਼ਲੇਸ਼ਕ ਰਮੇਸ਼ ਬਾਲਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ 'ਆਦਿਪੁਰਸ਼ ਦੀ ਟੀਮ ਰਵਾਇਤੀ ਪ੍ਰਚਾਰ ਮੁਹਿੰਮਾਂ ਤੋਂ ਦੂਰ ਰਹੀ ਹੈ, ਜਿਸਦਾ ਮਤਲਬ ਹੈ ਸਿੱਧਾ ਇੰਟਰਵਿਊ ਦੇਣਾ ਅਤੇ ਹੋਰਡਿੰਗ ਲਗਾਉਣਾ। ਨਿਰਮਾਤਾ ਸੁਚੇਤ ਹਨ ਕਿ ਪ੍ਰਮੋਸ਼ਨ ਦੌਰਾਨ ਕੋਈ ਵਿਵਾਦ ਪੈਦਾ ਨਾ ਹੋਵੇ, ਇਸ ਲਈ ਉਹ ਲੋਕਾਂ ਵਿੱਚ ਫਿਲਮ ਦਾ ਪ੍ਰਚਾਰ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਪਰ ਮੁਫਤ ਟਿਕਟਾਂ ਵਾਲੀ ਇਹ ਮੁਹਿੰਮ ਉਨ੍ਹਾਂ ਦੇ ਹੱਕ ਵਿੱਚ ਜ਼ਰੂਰ ਹੋਵੇਗੀ।