ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਇਕ ਦਿਨ ਪਹਿਲਾ ਸੂਬੇ ਦੇ ਵੋਟਰਾਂ ਨੂੰ 19 ਮਈ ਯਾਨੀ ਕਿ ਕਲ੍ਹ ਵੋਟ ਪਾਉਣ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀ ਇੱਕ ਵੀਡੀਓ ਸਾਂਝੀ ਕਰਕੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
-
As campaigning comes to an end, I urge every single voter in Punjab to come out on May 19 to exercise the most important democratic power judiciously. Remember, the future of India & your state is in your hands. Each and every vote would count. pic.twitter.com/1NQFNCQmw9
— Capt.Amarinder Singh (@capt_amarinder) May 17, 2019 " class="align-text-top noRightClick twitterSection" data="
">As campaigning comes to an end, I urge every single voter in Punjab to come out on May 19 to exercise the most important democratic power judiciously. Remember, the future of India & your state is in your hands. Each and every vote would count. pic.twitter.com/1NQFNCQmw9
— Capt.Amarinder Singh (@capt_amarinder) May 17, 2019As campaigning comes to an end, I urge every single voter in Punjab to come out on May 19 to exercise the most important democratic power judiciously. Remember, the future of India & your state is in your hands. Each and every vote would count. pic.twitter.com/1NQFNCQmw9
— Capt.Amarinder Singh (@capt_amarinder) May 17, 2019
ਵੀਡੀਓ ਸ਼ੇਅਰ ਕਰਦਿਆਂ ਕੈਪਟਨ ਨੇ ਲਿਖਿਆ ਕਿ "ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਮੈਂ ਪੰਜਾਬ ਵਿਚ ਇਕ-ਇਕ ਮਤਦਾਤਾ ਨੂੰ ਬੇਨਤੀ ਕਰਦਾ ਹਾਂ ਕਿ 19 ਮਈ ਨੂੰ ਸਭ ਤੋਂ ਮਹੱਤਵਪੂਰਨ ਲੋਕਤੰਤਰੀ ਸ਼ਕਤੀ ਨੂੰ ਸਹੀ ਢੰਗ ਨਾਲ ਵਰਤੋਂ ਕਰੋ। ਯਾਦ ਰੱਖੋ, ਭਾਰਤ ਦਾ ਭਵਿੱਖ ਅਤੇ ਤੁਹਾਡਾ ਰਾਜ ਤੁਹਾਡੇ ਹੱਥ ਵਿੱਚ ਹੈ। ਹਰ ਇਕ ਵੋਟ ਦੀ ਗਿਣਤੀ ਹੋਵੇਗੀ।"
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ ਤੇ ਹੁਣ ਸਾਰੀਆਂ ਸਿਆਸੀ ਪਾਰਟੀਆਂ 19 ਤਰੀਕ ਦੇ ਇੰਤਜ਼ਾਰ 'ਚ ਹਨ।