ETV Bharat / elections

7 ਦਿਨਾਂ ਅੰਦਰ ਕਾਂਗਰਸ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਦਲਣ ਦੀ ਚੇਤਾਵਨੀ - ਆਮ ਆਦਮੀ ਪਾਰਟੀ

ਲੋਕ ਸਭਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਲਗਤਾਰ ਪਾਰਟੀ ਦੇ ਸਥਾਨਕ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਦੌਰਾਨ ਕੁਲਦੀਪ ਸਹੋਤਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਨੇ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਟਿਕਟ ਲਈ ਮੁੜ ਵਿਚਾਰ ਕੀਤਾ ਜਾਵੇ ਨਹੀਂ ਉਹ 7 ਦਿਨਾਂ ਬਾਅਦ ਪਾਰਟੀ ਵਿਰੁੱਧ ਸੰਘਰਸ਼ ਵਿੱਢਣਗੇ।

aa
author img

By

Published : Apr 16, 2019, 5:00 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਹਲਕਾ ਫ਼ਤਿਹਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਵਿਰੁੱਧ ਲਗਾਤਾਰ ਬਗ਼ਾਵਤੀ ਸੁਰਾਂ ਤੂਲ ਫੜ੍ਹ ਦੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਉਨ੍ਹਾਂ ਵਿਰੁੱਧ ਆਜ਼ਾਦ ਚੋਣ ਲੜਨ ਦੀ ਗੱਲ ਕਹੀ ਸੀ ਉਥੇ ਹੀ ਹੁਣ ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਨੇ ਵੀ ਕਾਂਗਰਸ ਹਾਈਕਮਾਂਡ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਇਸ ਟਿਕਟ 'ਤੇ ਮੁੜ ਵਿਚਾਰ ਕੀਤਾ ਜਾਵੇ ਨਹੀਂ ਤਾਂ ਉਹ ਸਥਾਨਕ ਵਰਕਰਾਂ ਨਾਲ ਸੰਘਰਸ਼ ਵਿੱਢਣਗੇ।

ਵੀਡੀਓ

ਲੋਕ ਸਭਾ ਹਲਕਾ ਫ਼ਤਿਹਗੜ ਸਾਹਿਬ ਤੋਂ ਕਈ ਕਾਂਗਰਸੀ ਆਗੂਆਂ ਨੇ ਟਿਕਟ ਦੀ ਮੰਗ ਕੀਤੀ ਸੀ ਪਰ ਕਾਂਗਰਸ ਹਾਈਕਮਾਨ ਨੇ ਡਾ. ਅਮਰ ਸਿੰਘ ਦਾਅ ਖੇਡਿਆ ਸੀ ਜਿਸ ਦੇ ਬਾਅਦ ਤੋਂ ਹੀ ਪਾਰਟੀ ਵਿੱਚ ਬਗ਼ਾਵਤ ਦੇ ਸੁਰ ਉੱਠਣੇ ਸ਼ੁਰੂ ਹੋ ਗਏ ਹਨ।

ਸਭ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂੱਲੋਂ ਨੇ ਵਿਰੋਧ ਜ਼ਾਹਰ ਕੀਤਾ ਸੀ, ਇਸ ਤੋਂ ਬਾਅਦ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜਨ ਦੀ ਗੱਲ ਕਹੀ ਸੀ ਅਤੇ ਹੁਣ ਡਾ. ਅਮਰ ਸਿੰਘ ਦੇ ਵਿਰੋਧੀਆਂ ਵਿੱਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਦਾ ਨਾਂਅ ਵੀ ਜੁੜ ਗਿਆ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੀਵਾਨਾ ਨੇ ਕਾਂਗਰਸ ਹਾਈਕਮਾਂਡ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਡਾ.ਸਿੰਘ ਦੀ ਟਿਕਟ ਉੱਤੇ 7 ਦਿਨਾਂ ਵਿੱਚ ਮੁੜ ਵਿਚਾਰ ਕੀਤਾ ਜਾਵੇ ਨਹੀਂ ਉਹ 22 ਅਪ੍ਰੈਲ ਨੂੰ ਬੱਸੀ ਪਠਾਣਾ ਵਿਖੇ ਵੱਡਾ ਇਕੱਠ ਕਰਕੇ ਸੰਘਰਸ਼ ਦੀ ਸ਼ੁਰੁਆਤ ਕਰਨਗੇ ।

15 -04 -2019

Story Slug :- PPCC SECT.PC AGAINST CONG CANDIDATE ( File's 02 )

Feed sent on LINK/FTP 

Sign Off: Jagmeet  Singh, Fatehgarh Sahib

Download link 
https://we.tl/t-cbQEFNlaSN

Anchor  :  -  ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ ਅਮਰ ਸਿੰਘ ਮੁਸ਼ਕਿਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ , ਉਨ੍ਹਾਂ  ਦੇ  ਖਿਲਾਫ ਬਗਾਵਤ ਦੇ ਸੁਰ ਉਠਦੇ ਹੀ ਜਾ ਰਹੇ ਹਨ , ਜਿੱਥੇ ਪਿਛਲੇ ਦਿਨੀਂ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਕਾਂਗਰਸ ਪਾਰਟੀ  ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜਨ ਦੀ ਗੱਲ ਕਹੀ ਸੀ ਉਥੇ ਹੀ ਹੁਣ ਪ੍ਰਦੇਸ਼ ਕਾਂਗਰਸ  ਦੇ ਸਕੱਤਰ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਦਾ ਨਾਮ ਵੀ ਅਮਰ ਸਿੰਘ  ਦੇ ਵਿਰੋਧੀਆਂ ਵਿੱਚ ਜੁੜ ਗਿਆ ਹੈ , ਹਰਨੇਕ ਸਿੰਘ  ਦੀਵਾਨਾ ਨੇ ਕਾਂਗਰਸ ਹਾਈਕਮਾਨ ਨੂੰ ਡਾ. ਸਿੰਘ ਦੀ ਟਿਕਟ ਉੱਤੇ ਪੁਨਰ  ਵਿਚਾਰ ਕਰਨ ਲਈ ਸੱਤ ਦਿਨਾਂ ਦਾ ਅਲ੍ਟੀਮੇਟ ਦਿੱਤਾ ਹੈ ਜੇਕਰ ਇਸਦੇ ਬਾਅਦ ਵੀ ਕੁੱਝ ਨਹੀਂ ਹੋਇਆ ਤਾਂ 22 ਅਪ੍ਰੈਲ ਨੂੰ ਉਹ ਬੱਸੀ ਪਠਾਣਾ ਵਿਖੇ ਇਕੱਠ ਕਰ ਆਪਣੇ ਸ਼ੁਰੂ ਹੋਣ ਵਾਲੇ ਸੰਘਰਸ਼ ਦੀ ਸ਼ਰੁਆਤ ਕਰਨਗੇ।  

V / O 01  :  -  ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਕਈ ਕਾਂਗਰਸੀ ਆਗੂਆਂ ਨੇ ਟਿਕਟ ਲਈ ਅਪਲਾਈ ਕੀਤਾ ਸੀ ਪਰ ਕਾਂਗਰਸ ਹਾਈਕਮਾਨ  ਦੇ ਵੱਲੋਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਡਾ ਅਮਰ ਸਿੰਘ ਨੂੰ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ , ਜਿਸਦੇ ਬਾਅਦ ਤੋਂ ਹੀ ਪਾਰਟੀ ਵਿੱਚ ਬਗਾਵਤ ਦੇ ਸ਼ੁਰ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਅਮਰ ਸਿੰਘ ਨੂੰ ਟਿਕਟ ਦਿੱਤੇ ਜਾਣ ਵਿਰੋਧ ਕੀਤਾ ਜਾ ਰਿਹਾ ਹੈ , ਜਿਨ੍ਹਾਂ ਵਿੱਚੋਂ ਸਭਤੋਂ ਪਹਿਲਾਂ ਸਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ  ਦੂੱਲੋਂ ਉਨ੍ਹਾਂ  ਦੇ  ਬਾਅਦ ਵਾਲਮੀਕ ਭਾਈਚਾਰੇ ਵਲੋਂ ਸਬੰਧਤ ਕਾਂਗਰਸ ਪਾਰਟੀ  ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜਨ ਦੀ ਗੱਲ ਕਹੀ ਸੀ ਅਤੇ ਹੁਣ ਡਾ ਅਮਰ ਸਿੰਘ  ਦੇ ਵਿਰੋਧੀਆਂ ਵਿੱਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਹਰਨੇਕ ਸਿੰਘ  ਦੀਵਾਨਾ ਦਾ ਨਾਮ ਵੀ ਜੁੜ ਗਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੀਵਾਨਾ ਨੇ ਕਾਂਗਰਸ ਹਾਈਕਮਾਨ ਨੂੰ ਚਿਤਾਵਨੀ ਦਿੰਦੇ ਹੋਏ ਡਾ ਸਿੰਘ ਦੀ ਟਿਕਟ ਉੱਤੇ ਪੁਨਰ  ਵਿਚਾਰ ਕਰਨ ਨੂੰ ਕਿਹਾ ਹੈ , ਜੇਕਰ ਕਾਂਗਰਸ ਹਾਈਕਮਾਨ ਸੱਤ ਦਿਨਾਂ  ਦੇ ਅੰਦਰ ਇਸ ਉੱਤੇ ਦੁਬਾਰਾ ਵਿਚਾਰ ਨਹੀਂ ਕਰਦੀ ਤਾਂ ਉਹ 22 ਅਪ੍ਰੈਲ ਨੂੰ ਉਹ ਬੱਸੀ ਪਠਾਣਾ ਵਿਖੇ ਇਕੱਠ ਕਰਕੇ ਆਪਣੇ ਸੰਘਰਸ਼ ਦੀ ਸ਼ੁਰੁਆਤ ਕਰਨਗੇ ।  

Byte  :  -  ਐਡਵੋਕੇਟ ਹਰਨੇਕ ਸਿੰਘ  ਦੀਵਾਨਾ  (  ਪ੍ਰਦੇਸ਼ ਕਾਂਗਰਸ  ਦੇ ਸਕੱਤਰ  ) 

V / O 02  :  -  ਦੀਵਾਨਾ ਨੇ ਅੱਗੇ ਕਿਹਾ ਕਿ 2017  ਦੇ ਵਿਧਾਨ ਸਭਾ ਚੋਣਾਂ ਵਿੱਚ ਰਾਏਕੋਟ ਤੋਂ ਡਾ ਅਮਰ ਸਿੰਘ ਨੇ ਆਪਣੇ ਭਰਾ ਦੀ ਟਿਕਟ ਖੋਕੇ ਚੋਣ ਲੜੇ ਅਤੇ ਉਹ ਉੱਥੇ ਤੋਂ ਚੋਣ ਹਾਰ ਗਏ ਸਨ ਤਾਂ ਫਿਰ ਉਹ ਲੋਕਸਭਾ ਕੀ ਜਿੱਤਣਗੇ ?  ਡਾ ਸਿੰਘ ਦੀ ਟਿਕਟ ਦਾ ਵਿਰੋਧ ਕਰਨ ਵਾਲੇ ਬਾਹਰ ਤੋਂ ਨਹੀਂ ਹਨ ਕੇਵਲ ਪਾਰਟੀ  ਦੇ ਵਫਾਦਾਰ ਅਤੇ ਮਿਹਨਤੀ ਵਰਕਰ ਹਨ ਜਿਨ੍ਹਾਂ ਨੂੰ ਪਾਰਟੀ ਨੇ ਹਮੇਸ਼ਾ ਦਰਕਿਨਾਰ ਕੀਤਾ ਹੈ ।  ਬਹੁਤ ਸਾਰੇ ਅਜਿਹੇ ਨੌਜਵਾਨ ਸਨ ਜਿਨ੍ਹਾਂ ਨੂੰ ਟਿਕਟ ਦਿੱਤਾ ਜਾਣਾ ਸੀ ।  ਪਰ ਅਜਿਹਾ ਨਹੀਂ ਹੋਇਆ ਮੈਂ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਡਾ ਅਮਰ ਸਿੰਘ ਦੀ ਕਾਂਗਰਸ ਵਿੱਚ ਕੀ ਸੇਵਾ ਕੀਤੀ ਹੈ ।  ਇਸ ਉਮੀਦਵਾਰ ਨੂੰ ਤੁਰੰਤ ਬਦਲਿਆ ਜਾਵੇ ,  ਕਿਸੇ ਹੋਰ ਨੂੰ ਟਿਕਟ ਦਿੱਤਾ ਜਾਵੇ ਨਹੀਂ ਉਹ ਤੀਖਾ ਵਿਰੋਧ ਕਰਨਗੇ ।  ਹੁਣ ਅਸੀ 22 ਅਪ੍ਰੈਲ ਨੂੰ ਕਰੜਾ ਫੈਸਲਾ ਲੈਣਗੇ ਉਸਨੂੰ ਪਿੱਛੇ ਨਹੀਂ ਹਟਣਗੇ । 

Byte  :  -  ਐਡਵੋਕੇਟ ਹਰਨੇਕ ਸਿੰਘ  ਦੀਵਾਨਾ  (  ਪ੍ਰਦੇਸ਼ ਕਾਂਗਰਸ  ਦੇ ਸਕੱਤਰ  )
ETV Bharat Logo

Copyright © 2024 Ushodaya Enterprises Pvt. Ltd., All Rights Reserved.