ETV Bharat / city

ਤਰਨ ਤਾਰਨ: ਨਕਲੀ ਸੀ.ਆਈ.ਡੀ ਇੰਸਪੈਕਟਰ ਕਾਬੂ, ਭੋਲੇ ਭਾਲੇ ਲੋਕਾਂ ਨਾਲ ਕਰਦਾ ਸੀ ਠੱਗੀ

author img

By

Published : Nov 10, 2019, 4:04 AM IST

ਤਰਨ ਤਾਰਨ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋ ਫੜੇ ਗਏ ਮੁਲਜ਼ਮ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਗਿਆ ਹੈ।

ਫ਼ੋਟੋ।

ਤਰਨ ਤਾਰਨ: ਸਥਾਨਕ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋ ਫੜਿਆ ਗਿਆ ਮੁਲਜ਼ਮ ਨਕਲੀ ਇੰਸਪੈਕਟਰ ਨੋਸ਼ਹਿਰਾ ਪੰਨੂਆਂ ਦੇ ਪ੍ਰਾਈਮਰੀ ਸਕੂਲ ਵਿੱਚ ਅਧਿਆਪਕ ਹੈ।

ਵੀਡੀਓ

ਜਾਣਕਾਰੀ ਮੁਤਾਬਕ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਇੰਸਪੈਕਟਰ ਹੋਣ ਦਾ ਡਰਾਵਾ ਦੇ ਕੇ ਠੱਗੀ ਦਾ ਕੰਮ ਕਰਦਾ ਸੀ। ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਕਪਿਲ ਕਾਂਤ ਸ਼ਾਸਤਰੀ ਵੱਜੋ ਹੋਈ ਹੈ।

ਪੁਲਿਸ ਵੱਲੋ ਗ੍ਰਿਫਤਾਰ ਕੀਤੇ ਨਕਲੀ ਇੰਸਪੇਕਟਰ ਨੇ ਦੱਸਿਆਂ ਕਿ ਉਹ ਸਕੂਲ ਵਿੱਚ ਅਧਿਆਪਕ ਹੈ। ਪੁਲਿਸ ਨੇ ਦੱਸਿਆ ਕਿ ਉਹ ਸੀ.ਆਈ.ਡੀ ਦਾ ਨਕਲੀ ਆਈ ਕਾਰਡ ਖੁੱਦ ਤਿਆਰ ਕੀਤਾ ਸੀ ਤਾਂ ਜੋ ਪੁਲਿਸ ਨਾਕੇ ਅਤੇ ਟੋਲ ਪਲਾਜੇ ਤੋ ਬਚਿਆ ਜਾਵੇ। ਉਸ ਦੀ ਮਾੜ ਕਿਸਮਤ ਸੀ ਕਿ ਉਹ ਥਾਣੇ ਚਲਾ ਗਿਆ ਅਤੇ ਨਾਕਿਆਂ 'ਤੇ ਪੁਲਿਸ ਤੈਨਾਤ ਨਾ ਹੋਣ ਬਾਰੇ ਪੁੱਛਣ ਲੱਗਾ। ਇਸ ਦੌਰਾਨ ਉਹ ਪੁਲਿਸ ਦੇ ਕਾਬੂ ਆ ਗਿਆ। ਪੁਲਿਸ ਦੇ ਐਸ ਪੀ ਡੀ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Intro:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਪੁਲਿਸ ਵੱਲੋ ਫੜਿਆਂ ਗਿਆਂ ਨਕਲੀ ਇੰਸਪੈਕਟਰ ਨੋਸ਼ਿਹਰਾ ਪੰਨੂਆਂ ਦੇ ਪ੍ਰਾਈਮਰੀ ਸਕੂਲ਼ ਵਿੱਚ ਹੈ ਅਧਿਆਪਕBody:ਐਕਰ-ਤਰਨ ਤਾਰਨ ਦੀ ਥਾਣਾ ਸਰਹਾਲੀ ਪੁਲਿਸ ਨੇ ਸੀ.ਆਈ.ਡੀ ਵਿਭਾਗ ਦਾ ਨਕਲੀ ਇੰਸਪੈਕਟਰ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਇੰਸਪੈਕਟਰ ਹੋਣ ਦਾ ਡਰਾਵਾ ਦੇ ਕੇ ਠੱਗਣ ਦਾ ਕੰਮ ਕਰਦਾ ਸੀ ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਹੈ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਕਪਿਲ ਕਾਂਤ ਸ਼ਾਸਤਰੀ ਵਾਸੀ ਹਨੂੰਮਾਨਗੜ ਵੱਜੋ ਹੋਈ ਹੈ ਦਰਅਸ਼ਲ ਪੁਲਿਸ ਵੱਲੋ ਗਿਫਤਾਰ ਕੀਤਾ ਗਿਆਂ ਵਿਅਕਤੀ ਨੋਸ਼ਿਹਰਾ ਪੰਨੂਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਅਧਿਆਪਕ ਹੈ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਗਏ ਨਕਲੀ ਇੰਸਪੈਕਟਰ ਨੇ ਦੱਸਿਆਂ ਕਿ ਉਹ ਸਕੂਲ ਵਿੱਚ ਅਧਿਆਪਕ ਹੈ ਤੇ ਉਸਨੇ ਸੀ.ਆਈ.ਡੀ ਦਾ ਨਕਲੀ ਆਈ ਕਾਰਡ ਖੁੱਦ ਤਿਆਰ ਕੀਤਾ ਸੀ ਤਾਂ ਜੋ ਪੁਲਿਸ ਨਾਕੇ ਅਤੇ ਟੋਲ ਪਲਾਜੇ ਤੋ ਬਚਿਆ ਜਾਵੇ ਉਸਦੀ ਮਾੜ ਿਕਿਸਮਤ ਸੀ ਕਿ ਉਹ ਥਾਣੇ ਚਲਾ ਗਿਆਂ ਅਤੇ ਨਾਕਿਆਂ ਤੇ ਪੁਲਿਸ ਤੈਨਾਤ ਨਾ ਹੋਣ ਬਾਰੇ ਪੁੱਛਣ ਲੱਗਾ ਤਾਂ ਕਾਬੂ ਆ ਗਿਆਂ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂੂ ਕਰ ਦਿੱਤੀ ਗਈ ਹੈ
ਬਾਈਟ-ਕਪਿਲ ਕਾਂਤ ਸ਼ਾਸਤਰੀ ਨਕਲੀ ਇੰਸਪੈਕਟਰ ਅਤੇ ਗੋਰਵ ਤੂਰਾ ਐਸ ਪੀ ਹੈਡ ਕਵਾਟਰ Conclusion:ਸਟੋਰੀ ਨਾਮ- ਤਰਨ ਤਾਰਨ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਪੁਲਿਸ ਵੱਲੋ ਫੜਿਆਂ ਗਿਆਂ ਨਕਲੀ ਇੰਸਪੈਕਟਰ ਨੋਸ਼ਿਹਰਾ ਪੰਨੂਆਂ ਦੇ ਪ੍ਰਾਈਮਰੀ ਸਕੂਲ਼ ਵਿੱਚ ਹੈ ਅਧਿਆਪਕ
ਐਕਰ-ਤਰਨ ਤਾਰਨ ਦੀ ਥਾਣਾ ਸਰਹਾਲੀ ਪੁਲਿਸ ਨੇ ਸੀ.ਆਈ.ਡੀ ਵਿਭਾਗ ਦਾ ਨਕਲੀ ਇੰਸਪੈਕਟਰ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਇੰਸਪੈਕਟਰ ਹੋਣ ਦਾ ਡਰਾਵਾ ਦੇ ਕੇ ਠੱਗਣ ਦਾ ਕੰਮ ਕਰਦਾ ਸੀ ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਹੈ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਕਪਿਲ ਕਾਂਤ ਸ਼ਾਸਤਰੀ ਵਾਸੀ ਹਨੂੰਮਾਨਗੜ ਵੱਜੋ ਹੋਈ ਹੈ ਦਰਅਸ਼ਲ ਪੁਲਿਸ ਵੱਲੋ ਗਿਫਤਾਰ ਕੀਤਾ ਗਿਆਂ ਵਿਅਕਤੀ ਨੋਸ਼ਿਹਰਾ ਪੰਨੂਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਅਧਿਆਪਕ ਹੈ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਗਏ ਨਕਲੀ ਇੰਸਪੈਕਟਰ ਨੇ ਦੱਸਿਆਂ ਕਿ ਉਹ ਸਕੂਲ ਵਿੱਚ ਅਧਿਆਪਕ ਹੈ ਤੇ ਉਸਨੇ ਸੀ.ਆਈ.ਡੀ ਦਾ ਨਕਲੀ ਆਈ ਕਾਰਡ ਖੁੱਦ ਤਿਆਰ ਕੀਤਾ ਸੀ ਤਾਂ ਜੋ ਪੁਲਿਸ ਨਾਕੇ ਅਤੇ ਟੋਲ ਪਲਾਜੇ ਤੋ ਬਚਿਆ ਜਾਵੇ ਉਸਦੀ ਮਾੜ ਿਕਿਸਮਤ ਸੀ ਕਿ ਉਹ ਥਾਣੇ ਚਲਾ ਗਿਆਂ ਅਤੇ ਨਾਕਿਆਂ ਤੇ ਪੁਲਿਸ ਤੈਨਾਤ ਨਾ ਹੋਣ ਬਾਰੇ ਪੁੱਛਣ ਲੱਗਾ ਤਾਂ ਕਾਬੂ ਆ ਗਿਆਂ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂੂ ਕਰ ਦਿੱਤੀ ਗਈ ਹੈ
ਬਾਈਟ-ਕਪਿਲ ਕਾਂਤ ਸ਼ਾਸਤਰੀ ਨਕਲੀ ਇੰਸਪੈਕਟਰ ਅਤੇ ਗੋਰਵ ਤੂਰਾ ਐਸ ਪੀ ਹੈਡ ਕਵਾਟਰ
ETV Bharat Logo

Copyright © 2024 Ushodaya Enterprises Pvt. Ltd., All Rights Reserved.