ETV Bharat / city

ਤਰਨ ਤਾਰਨ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੱਸਿਆ ਸਿੰਕਜ਼ਾ

ਤਰਨ ਤਾਰਨ ਪੁਲਿਸ ਨੇ ਮੁਲਜ਼ਮਾਂ 'ਤੇ ਸਿੰਕਜ਼ਾ ਕੱਸਿਆਂ। ਪਿਛਲੇ 25 ਦਿਨਾਂ 'ਚ 29 ਫ਼ਰਾਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤੇ ਹਨ। ਇਸ ਤੋਂ ਇਲਾਵਾ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

author img

By

Published : Aug 17, 2019, 7:52 AM IST

ਫ਼ੋਟੋ

ਤਰਨ ਤਾਰਨ: ਤਰਨ ਤਾਰਨ ਪੁਲਿਸ ਨੇ ਅਪਰਾਧੀਆਂ 'ਤੇ ਕੱਸਿਆ ਸਿੰਕਜ਼ਾ। ਪਿਛਲੇ 25 ਦਿਨਾਂ 'ਚ 29 ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਹਨ। ਇਸ ਤੋਂ ਇਲਾਵਾ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਨਜ਼ਾਇਜ ਸ਼ਰਾਬ ਦੇ 34 ਕਾਰੋਬਾਰੀਆਂ ਨੂੰ ਵੀ ਗ੍ਰਿਫਤਾਰ ਕਰ ਸ਼ਰਾਬ ਦਾ ਵੱਡੀ ਮਾਤਰਾ ਵਿੱਚ ਜਖੀਰਾ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਮਾਲੀ ਮਦਦ ਕਰਨ ਦੇ ਦੋਸ਼ ਹੇਠ 6 ਵਿਆਕਤੀਆਂ ਵਿਰੁੱਧ ਵੀ ਮਾਮਲ ਦਰਜ ਕਰ ਲਿਆ ਹੈ।

ਵੀਡੀਓ

ਇਸ ਤੋ ਇਲਾਵਾ ਪੁਲਿਸ ਦੀ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋ ਕਰੀਬ 2 ਕਿਲੋ ਹੈਰੋਇਨ, ਸਾਢੇ 4 ਕਿਲੋ ਦੇ ਕਰੀਬ ਅਫੀਮ, 64 ਕਿਲੋ ਚੂਰਾ ਪੋਸਤ ਅਤੇ 62000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਹਨ। ਇਸੇ ਤਰ੍ਹਾਂ ਨਾਲ ਪੁਲਿਸ ਵੱਲੋ ਨਜ਼ਾਇਜ ਸ਼ਰਾਬ ਦੇ 34 ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ 631290 ਲੀਟਰ ਸ਼ਰਾਬ, 13500 ਲੀਟਰ ਅੰਗਰੇਜੀ ਸ਼ਰਾਬ, 6 ਨਜ਼ਾਇਜ ਸ਼ਰਾਬ ਬਣਾ ਰਹੀਆਂ ਭੱਠੀਆ ਤੋ ਇਲਾਵਾ 4890 ਕਿਲੋ ਲਾਹਣ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਤਰਨ ਤਾਰਨ ਪੁਲਿਸ ਦੇ ਐਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਤੋ ਇਲਾਵਾ 4 ਨਜ਼ਾਇਜ ਰਿਵਾਲਵਰ, ਕਾਰਤੂਸ ਅਤੇ ਚੋਰੀ ਦਾ ਇੱਕ ਟਰੱਕ, 2 ਕਾਰਾਂ, 24 ਮੋਟਰ ਸਾਈਕਲ ਅਤੇ 1 ਲੱਖ 32 ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ। ਐਸ ਪੀ ਹਰਜੀਤ ਸਿੰਘ ਨੇ ਦੱਸਿਆਂ ਕਿ ਨੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਦੇ ਤਹਿਤ 6 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਐਸ ਪੀ ਡੀ ਨੇ ਦੱਸਿਆ ਕਿ ਇਸ ਤੋ ਇਲਾਵਾ ਪੁਲਿਸ ਨੇ 25 ਦਿਨਾਂ ਦੋਰਾਣ ਨਸ਼ਾ ਕਰਨ ਵਾਲੇ 41 ਨੋਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆਂ ਹੈ।

Intro:ਟੋਰੀ ਨਾਮ-ਤਰਨ ਤਾਰਨ ਪੁਲਿਸ ਨੇ ਅਪਰਾਧੀਆਂ ਤੇ ਕੱਸਿਆਂ ਸਿੰਕਜ਼ਾ ਪਿੱਛਲੇ 25 ਇਨਾਂBody:ਦੋਰਾਣ 29 ਭਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋ ਇਲਾਵਾ 126 ਨਸ਼ਾ ਤਸਕਰਾਂ ਨੂੰ
ਗ੍ਰਿਫਤਾਰ ਕਰ ਉਹਨਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਕੀਤੇ ਬਰਾਮਦ
ਐਕਰ-ਤਰਨ ਤਾਰਨ ਪੁਲਿਸ ਵੱਲੋ ਅਪਰਾਧੀਆਂ ਤੇ ਸਿੰਕਜਾ ਕੱਸਦਿਆਂ ਪਿੱਛਲੇ 25 ਦਿਨਾਂ
ਦੋਰਾਣ 29 ਭਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਏ ਇਸ
ਤੋ ਇਲਾਵਾ ਪੁਲਿਸ ਨੇ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋ ਭਾਰੀ ਮਾਤਰਾ
ਵਿੱਚ ਵੱਖ ਵੱਖ ਕਿਸਮ ਦਾ ਨਸ਼ਾ ਬਰਾਮਦ ਕੀਤਾ ਹੈ ਪੁਲਿਸ ਨੇ ਨਜ਼ਾਇਜ ਸ਼ਰਾਬ ਦੇ 34
ਕਾਰੋਬਾਰੀ ਨੂੰ ਵੀ ਗ੍ਰਿਫਤਾਰ ਕਰ ਸ਼ਰਾਬ ਦਾ ਵੱਡੀ ਮਾਤਰਾ ਵਿੱਚ ਜਖੀਰਾ ਬਰਾਮਦ ਕਰਨ
ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਵੱਲੋ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਅਤੇ ਉਹਨਾਂ
ਦੀ ਮਾਲੀ ਮਦਦ ਕਰਨ ਦੇ ਦੋਸ਼ ਹੇਠ ਛੇ ਵਿਆਕਤੀਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਹਨ
ਵਾਈਸ ਉੱਵਰ-ਤਰਨ ਤਾਰਨ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ
ਹੁੰਦੀ ਕੁਰਕਰੀ ਨੂੰ ਦੇਖਦਿਆ ਪਿੱਛਲੇ 25 ਦਿਨਾਂ ਤੋ ਅਪਰਾਧਿਕ ਲੋਕਾਂ ਖਿਲਾਫ ਵਿਸ਼ੇਸ
ਤੋਰ ਤੇ ਮੁਹਿੰਮ ਚਲਾਈ ਗਈ ਹੈ ਜਿਸਦੇ ਚੱਲਦਿਆਂ ਪੁਲਿਸ ਵੱਲੋ ਪਿੱਛਲੇ 25 ਦਿਨਾਂ
ਦੋਰਾਣ ਵੱਖ ਵੱਖ 19 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ 29 ਭਗੋੜਿਆ ਗ੍ਰਿਫਤਾਰ ਕਰ
ਸਲਾਖਾ ਪਿੱਛੇ ਪਹੁੰਚਾਇਆਂ ਹੈ ਇਸ ਤੋ ਇਲਾਵਾ ਪੁਲਿਸ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ
ਮੁਹਿੰਮ ਤਹਿਤ 126 ਲੋਕਾਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋ ਕਰੀਬ ਦੋ ਕਿਲੋ
ਹੈਰੋਇਨ,ਸਾਢੇ ਚਾਰ ਕਿਲੋ ਦੇ ਕਰੀਬ ਅਫੀਮ,64 ਕਿਲੋ ਚੂਰਾ ਪੋਸਤ ਅਤੇ 62000 ਦੇ ਕਰੀਬ
ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀ ਹਨ ਇਸੇ ਤਰ੍ਰਾਂ ਪੁਲਿਸ ਵੱਲੋ ਨਜ਼ਾਇਜ ਸ਼ਰਾਬ ਦੇ 34
ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ 631290 ਲੀਟਰ ਸ਼ਰਾਬ ,13500 ਲੀਟਰ ਅੰਗਰੇਜੀ ਸ਼ਰਾਬ
,6 ਨਜ਼ਾਇਜ ਸ਼ਰਾਬ ਬਣਾ ਰਹੀਆਂ ਭੱਠੀਆ ਤੋ ਇਲਾਵਾ 4890 ਕਿਲੋ ਲਾਹਣ ਵੀ ਬਰਾਮਦ ਕੀਤੀ ਹੈ
ਪੱੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ
ਨੇ ਦੱਸਿਆ ਕਿ ਪੁਲਿਸ ਨੇ ਇਸ ਤੋ ਇਲਾਵਾ 4 ਨਜ਼ਾਇਜ ਰਿਵਾਲਵਰ,2 ,.22 ਕਾਰਤੂਸ ਅਤੇ
ਚੋਰੀ ਦਾ ਇੱਕ ਟਰੱਕ ,2 ਕਾਰਾਂ,24 ਮੋਟਰ ਸਾਈਕਲ ਅਤੇ 1 ਲੱਖ 32 ਰੁਪੈ ਦੀ ਕਰੰਸੀ ਵੀ
ਬਰਾਮਦ ਕੀਤੀ ਹੈ ਐਸ ਪੀ ਹਰਜੀਤ ਸਿੰਘ ਨੇ ਦੱਸਿਆਂ ਕਿ ਨੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ
ਦੇ ਜੁਰਮ ਵਿੱਚ ਗੱਜਣ ਸਿੰਘ ਵਾਸੀ ਸ਼ੇਰੋ ਥਾਣਾ ਸਰਹਾਲੀ,ਚਮਕੋਰ ਸਿੰਘ ਅਤੇ ਮਨਪ੍ਰੀਤ
ਸਿੰਘ ਵਾਸੀ ਬ੍ਰਹਮਪੁਰਾ ਅਤੇ ਸ਼ੇਰ ਸਿੰਘ ਵਾਸੀ ਚੱਕ ਬ੍ਰਹਮਣਾਂ ਅਤੇ ਡਿਪਟੀ ਵਾਸੀ ਵਾ
ਤਾਰਾ ਸਿੰਘ ਅਤੇ ਦੋ ਹੋਰ ਲੋਕਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੀ ਧਾਰਾ 27/61/54 ਤਹਿਤ
ਮਾਮਲਾ ਦਰਜ ਕੀਤਾ ਹੈ ਐਸ ਪੀ ਡੀ ਨੇ ਦੱਸਿਆ ਕਿ ਇਸ ਤੋ ਇਲਾਵਾ ਪੁਲਿਸ ਨੇ 25 ਦਿਨਾਂ
ਦੋਰਾਣ ਨਸ਼ਾ ਕਰਨ ਵਾਲੇ 41 ਨੋਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆਂ
ਹੈ ਤੇ 327 ਨੂੰ ੳੋਟ ਸੈਂਟਰਾਂ ਵਿੱਚ ਭੇਜ ਕੇ ਉਹਨਾਂ ਦਾ ਨਸ਼ਾ ਛਡਾਇਆਂ ਜਾ ਰਿਹਾ ਹੈ
ਬਾਈਟ-ਹਰਜੀਤ ਸਿੰਘ ਐਸ ਪੀ ਡੀ
ਵਾਈਸ ਉੱਵਰ-ਤਰਨ ਤਾਰਨ ਪੁਲਿਸ ਦੇ ਅਧਿਕਾਰੀ ਆਪਣੀ ਪਿੱਛਲੇ 25 ਦਿਨਾਂ ਦੀ ਕਾਰਜਗੁਜਾਰੀ
ਦੱਸ ਕੇ ਜਿਥੇ ਆਪਣੀ ਪਿੱਠ ਆਪ ਠੋਕ ਰਹੇ ਹਨ ਇਹ ਆਉਦੇ ਕੁਝ ਦਿਨਾਂ ਵਿੱਚ ਹੀ ਪਤਾ ਚੱਲ
ਜਾਵੇਗਾ ਕਿ ਇਹ ਅਪਰਾਧੀਆਂ ਖਿਲਾਫ ਮੁਸਤੈਦੀ ਇਸੇ ਤਰ੍ਰਾਂ ਜਾਰੀ ਰਹੇਗੀ ਜਾ ਸਿਆਸੀ
ਦਬਾਅ ਦਾ ਸ਼ਿਕਾਰ ਬਣ ਕੇ ਸ਼ਭ ਜਾਣਦੇ ਹੋਏ ਪੁਲਿਸ ਅੱਖਾਂ ਮੀਟ ਕੇ ਬੈਠਣ ਲਈ ਮਜਬੂਰ
ਹੋਵੇਗੀConclusion:ਦੋਰਾਣ 29 ਭਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋ ਇਲਾਵਾ 126 ਨਸ਼ਾ ਤਸਕਰਾਂ ਨੂੰ

ਹੋਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.