ETV Bharat / city

ਚਰਚ ਵਿੱਚ ਮੂਰਤੀ ਦੀ ਬੇਅਦਬੀ ਮਾਮਲਾ, ਹਿਰਾਸਤ ਵਿੱਚ 10 ਤੋਂ 12 ਵਿਅਕਤੀ - case of vandalized church

ਪੱਟੀ ਮੋੜ ਠੱਕਰਪੁਰਾ ਕੈਥਲ ਚਰਚ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਤਰਨਤਾਰਨ ਪੁਲਿਸ ਨੇ 10 ਤੋਂ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।

case of vandalized church in Tarn Taran
ਚਰਚ ਵਿੱਚ ਮੂਰਤੀ ਦੀ ਬੇਅਦਬੀ ਮਾਮਲਾ
author img

By

Published : Sep 1, 2022, 12:30 PM IST

Updated : Sep 1, 2022, 5:31 PM IST

ਤਰਨਤਾਰਨ: ਪੱਟੀ ਮੋੜ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਚਰਚ ਵਿੱਚ ਮੂਰਤੀ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਵਿੱਚ 10 ਤੋਂ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ।

ਦੱਸ ਦਈਏ ਕਿ ਪੱਟੀ ਮੋੜ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ (Desecration of the statue of Mother Mary) ਕੀਤੀ ਗਈ। ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਨੌਜਵਾਨ ਮੂਰਤੀ ਦਾ ਸਿਰ ਤੋੜਕੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਚਰਚ ਵਿੱਚ ਖੜ੍ਹੀ ਕਾਰ ਨੂੰ ਵੀ ਅੱਗ ਲਗਾ ਗਏ।

ਜਿੱਥੇ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਕ੍ਰਿਸ਼ਚਨ ਭਾਈਚਾਰੇ ਵਿੱਚ ਇਸ ਘਟਨਾ ਤੋਂ ਬਾਅਦ ਰੋਸ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮਾਮਲੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਖੇਤੀਬਾੜੀ ਮੰਤਰੀ ਦੇ ਆੜਤ ਘੱਟ ਕਰਨੇ ਦੇ ਬਿਆਨ ਤੋਂ ਭੜਕੇ ਆੜ੍ਹਤੀ, ਕੀਤਾ ਰੋਸ ਪ੍ਰਦਰਸ਼ਨ

Last Updated : Sep 1, 2022, 5:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.