ETV Bharat / city

ਪੌਲੀਬੈਗ ਵਿਰੁੱਧ ਪ੍ਰਦੂਸ਼ਣ ਬੋਰਡ ਸਖ਼ਤ, ਛਾਪੇਮਾਰੀ ਕਰ ਲਗਾਇਆ ਜੁਰਮਾਨਾ - Pollution boards

ਪ੍ਰਦੂਸ਼ਣ ਬੋਰਡ ਵੱਲੋਂ ਪਿੰਡ ਦਿੜਬਾ 'ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਡੇਢ ਕੁਇੰਟਲ ਦੇ ਲਗਭਗ ਪਲਾਸਟਿਕ ਲਿਫ਼ਾਫ਼ੇ ਬਰਾਮਦ ਕੀਤੇ ਹਨ।

ਫ਼ੋਟੋ
author img

By

Published : Jul 12, 2019, 4:39 PM IST

ਸੰਗਰੂਰ: ਪੰਜਾਬ ਸਰਕਾਰ ਦੀ ਸਖ਼ਤ ਹਦਾਇਤਾਂ ਤੋਂ ਬਾਅਦ ਸਥਾਨਕ ਪ੍ਰਦੂਸ਼ਣ ਬੋਰਡ ਪੌਲੀਬੈਗ ਦੇ ਇਸਤੇਮਾਲ ਨੂੰ ਲੈ ਕੇ ਸਖ਼ਤੀ ਨਾਲ ਕਾਰਵਾਈ ਕਰ ਰਿਹਾ ਹੈ। ਪਿੰਡ ਦਿੜਬਾ 'ਚ ਪ੍ਰਦੂਸ਼ਣ ਬੋਰਡ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਡੇਢ ਕੁਇੰਟਲ ਦੇ ਲਗਭਗ ਪਲਾਸਟਿਕ ਲਿਫ਼ਾਫ਼ੇ ਬਰਾਮਦ ਕੀਤੇ ਹਨ।

ਵੀਡੀਓ

ਸੋਨਾਕਸ਼ੀ ਸਿਨਹਾ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ

ਜਿਨ੍ਹਾਂ ਦੁਕਾਨਦਾਰਾਂ ਕੋਲੋਂ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਕੀਤੇ ਗਏ ਹਨ, ਉਨ੍ਹਾਂ ਨੂੰ 1000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਨਾਲ ਹੀ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਕੇ ਮੁੜ ਇਸ ਦੀ ਵਰਤੋਂ ਨਾ ਕਰਨ ਦੀ ਨਸੀਅਤ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਲਾਸਟਿਕ ਦੇ ਇਸਤੇਮਾਲ ਨਾਲ ਆਲੇ-ਦੁਆਲੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜਿਸ ਕਰਕੇ ਸਰਕਾਰ ਪਲਾਸਟਿਕ ਦੇ ਇਸਤੇਮਾਲ ਨੂੰ ਲੈ ਕੇ ਬਹੁਤ ਸਖ਼ਤ ਰੁਖ ਆਪਣਾ ਰਹੀ ਹੈ।

Intro:ਨਹੀਂ ਚਲਣ ਦਵੇਗੀ ਪ੍ਰਦੂਸ਼ਣ ਬੋਰਡ ਪਲਾਸਟਿਕ ਲਿਫਾਫੇ,ਸਂਗਰੂਰ ਦੇ ਪਿੰਡ ਦਿੜਬਾ ਵਿਚ ਹੋਈ ਛਾਪੇਮਾਰੀ,ਲਾਏ ਜੁਰਮਾਨੇ.Body:
VO : ਹੁਣ ਕਾਰੋਬਾਰੀਆਂ ਨੂੰ ਰਹਿਣਾ ਪਵੇਗਾ ਸਾਵਧਾਨ,ਚਾਹੇ ਉਹ ਕੋਈ ਵੀ ਕਾਰੋਬਾਰੀ ਜਾ ਦੁਕਾਨਦਾਰ ਹੈ ਕਿਉਂਕਿ ਪੰਜਾਬ ਸਰਕਾਰ ਦੀ ਸਖਤ ਹਦਾਇਤਾਂ ਤੋਂ ਬਾਅਦ ਪਲਾਸਟਿਕ ਦੇ ਲਿਫਾਫੇ ਇਸਤੇਮਾਲ ਕਾਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਸ਼ੁਰੂ,ਮਾਮਲਾ ਸਂਗਰੂਰ ਦੇ ਪਿੰਡ ਦਿੜਬਾ ਦਾ ਹੈ ਜਿਥੇ ਪੋਲੀਥੀਨ ਪ੍ਰਦੂਸ਼ਣ ਬੋਰਡ ਦੇ ਕਰਮਚਾਰੀਆਂ ਨੇ ਬਾਜ਼ਾਰ ਦੇ ਵਿਚ ਰੈਡ ਕੀਤੀ ਅਤੇ ਜਿਨ੍ਹਾਂ ਦੁਕਾਨਦਾਰਾਂ ਕੋਲੋਂ ਪਲਾਸਟਿਕ ਦੇ ਲਿਫਾਫੇ ਨਿਕਲੇ ਓਹਨਾ ਨੂੰ ਜੁਰਮਾਨਾ ਵੀ ਲਗਾਇਆ ਗਿਆ ਤੇ ਅੱਗੇ ਤੇ ਲਈ ਚੇਤਾਵਨੀ ਵੀ ਦਿਤੀ ਕਿ ਜੇਕਰ ਉਹ ਮੁੜ ਇਸਦੀ ਵਰਤੋਂ ਕਰਨਗੇ ਤਾ ਇਸਤੋਂ ਜਿਆਦਾ ਸਖਤ ਕਾਰਵਾਈ ਲਈ ਦੁਕਾਨਦਾਰ ਤਿਆਰ ਰਹਿਣ.ਅਧਿਕਾਰੀਆਂ ਨਾਲ ਗੱਲ ਕਰਦੇ ਓਹਨਾ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਕੋਲ ਲਿਫਾਫੇ ਮਿਲੇ ਹਨ ਓਹਨਾ ਨੂੰ ਇਕ ਇਕ ਹਜਾਰ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸ ਪਲਾਸਟਿਕ ਨਾਲ ਆਲੇ ਦੁਵਾਲੇ ਨੂੰ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਇਸਤੇ ਬਹੁਤ ਸਖਤ ਰੁੱਖ ਆਪਣਾ ਰਹੀ ਹੈ.
BYTE : ਸਰਬਜੀਤ ਸਿੰਘ ਪ੍ਰਦੂਸ਼ਣ ਅਧਿਕਾਰੀ.
Conclusion:VO : ਓਥੇ ਹੀ ਦੁਕਾਨਦਾਰਾਂ ਨੇ ਕਿਹਾ ਕਿ ਚਿਪਸ ਦੀ ਲਿਫਾਫੇ ਵੀ ਪਲਾਸਟਿਕ ਦੇ ਹਨ ਓਹਨਾ ਤੇ ਸਰਕਾਰ ਕਿਊ ਨਹੀਂ ਧਿਆਨ ਦੇ ਰਹੀ ਇਹ ਸਿਰਫ ਗਰੀਬ ਨੂੰ ਹੀ ਕਿਊ ਪਹਿਲਾ ਫੜਦੀ ਹੈ?
BYTE : ਨਰੇਸ਼ ਕੁਮਾਰ ਦੁਕਾਨਦਾਰ.
ETV Bharat Logo

Copyright © 2024 Ushodaya Enterprises Pvt. Ltd., All Rights Reserved.