ETV Bharat / city

ਭਗਵੰਤ ਮਾਨ ਨੇ ਸੰਨੀ ਦਿਓਲ ਨੂੰ ਦਿੱਤੀ ਕਿਹੜੀ ਸਲਾਹ? - ਫ਼ਿਲਮ

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਨੀ ਦਿਓਲ 'ਤੇ ਤੰਜ ਕਸਦੇ ਹੋਇਆ ਕਿਹਾ ਕਿ ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ ਹੈ ਜਿਸ ਨੂੰ ਉਨ੍ਹਾਂ ਸੋਚ ਲਿਆ ਕਿ ਫ਼ਿਲਮਾਂ ਤੇ ਸਿਆਸਤ ਨਾਲ-ਨਾਲ ਕੀਤੀਆਂ ਸਕਦੀਆਂ ਹਨ।

ਫੋਟੋ
author img

By

Published : Jul 6, 2019, 8:40 PM IST

Updated : Jul 6, 2019, 8:59 PM IST

ਸੰਗਰੂਰ: ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਵਿਖੇ ਲੋਕਾਂ ਨੂੰ ਮਿਲਣ ਪੁੱਜੇ। ਇਸ ਦੌਰਾਨ ਭਗਵੰਤ ਮਾਨ ਨੇ ਸਰਕਾਰ ਦੇ ਬਜਟ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸਂਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਮਾਨ ਨੇ ਕਿਹਾ ਕਿ ਬਜਟ 'ਚ ਆਮ ਲੋਕਾਂ ਤੇ ਕਿਸਾਨਾਂ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਲੋਕਾਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਹੈ।

ਵੀਡੀਓ

ਭਗਵੰਤ ਮਾਨ ਨੇ ਕਿਹਾ ਕਿ ਲੋਕ ਤਾਂ ਅਜੇ ਜੀ.ਐਸ.ਟੀ. ਤੇ ਨੋਟਬੰਦੀ ਦੀ ਮਾਰ ਤੋਂ ਹੀ ਨਹੀਂ ਉਭਰੇ ਸਨ ਤੇ ਹੁਣ ਬਜਟ ਵਿੱਚ ਵੀ ਮੱਧ ਵਰਗ ਲਈ ਕੁੱਝ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਸੰਨੀ ਦਿਓਲ 'ਤੇ ਤੰਜ ਕਸਦੇ ਹੋਇਆ ਕਿਹਾ ਕਿ ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ ਹੈ ਜਿਸ ਨੂੰ ਉਨ੍ਹਾਂ ਸੋਚ ਲਿਆ ਕਿ ਫ਼ਿਲਮਾਂ ਤੇ ਸਿਆਸਤ ਨਾਲ-ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਨਹੀਂ, ਸਿਆਸਤ ਹੈ, ਇਥੇ ਡੰਮੀ ਨਹੀਂ ਚੱਲਣੀ ਖ਼ੁਦ ਕੰਮ ਕਰਨੇ ਪੈਣੇ ਹਨ।

ਸੰਨੀ ਦਿਓਲ 'ਤੇ ਚੋਣ ਕਮਿਸ਼ਨ ਨੇ ਕਸਿਆ ਸ਼ਿਕੰਜਾ

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਅਦਾਕਾਰ ਧਰਮਿੰਦਰ ਨੇ ਕਿਹਾ ਸੀ ਕਿ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ, ਜਿਨ੍ਹਾਂ ਦੇਸ਼ ਦੀ ਸੇਵਾ ਲਈ ਕਿੰਨਾਂ ਬਲਿਦਾਨ ਦਿੱਤਾ ਹੈ। ਧਰਮਿੰਦਰ ਦੀ ਇਸ ਕਹੀ ਗਈ ਗਲ 'ਤੇ ਭਗਵੰਤ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ।

Intro:ਅੱਜ ਸਂਗਰੂਰ ਵਿਚ ਪੁਹੰਚੇ ਭਗਵੰਤ ਮਾਨ ਨੇ ਬੱਜਟ ਹੋਣ ਤੇ ਕਿਹਾ ਕਿ ਇਹ ਬਜਟ ਵੀ ਆਮ ਲੋਕਾਂ ਦੀ ਉਮੀਦ ਦੇ ਉਪਰ ਖਾਰਾ ਨਹੀਂ ਉਤਰਿਆ ਅਤੇ ਕਿਸਾਨੀ ਲਈ ਵੀ is ਬਜਟ ਵਿਚ ਕੁਛ ਨਹੀਂ ਆਇਆ ਤੇ gst ਦੀ ਮਾਰ ਤੋਂ ਹੁਣ ਤਕ ਵਪਾਰੀ ਨਹੀਂ ਉਭਰ ਪਾਇਆ.ਇਸਤੋਂ ਇਲਾਵਾ ਧਰਮਿੰਦਰ ਦ੍ਵਾਰਾ ਸਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਛ ਸਿਖਾਂ ਦੀ ਨਸੀਹਤ ਤੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਜੇਕਰ ਧਰਮਿੰਦਰ ਓਹਨਾ ਦੇ ਕਮ ਤੋਂ ਖੁਸ਼ ਹਨ ਪਰ ਉਹ ਸਨੀ ਨੂੰ ਇਹ ਕਹਿਣਾ ਚਾਹੁੰਦਾ ਹਨ ਕਿ ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ ਸੀ ਜੋ ਓਹਨਾ ਨੇ ਸੋਚ ਲਾਇ ਕਿ ਕਰਨੀ ਅਸਾਂ ਹੋਵੇਗੀ ਉਹ ਸ਼ਾਮ ਦੇ ਵੇਲੇ ਵਿਚ ਵੀ ਲੋਕਾਂ ਦੇ ਨਾਲ ਓਹਨਾ ਦੇ ਦੁੱਖ ਸੁਖ ਸੁਨ ਰਹੇ ਹਨ.Body:byte-bhagwant maan.Conclusion:
Last Updated : Jul 6, 2019, 8:59 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.