ETV Bharat / city

ਸੰਗਰੂਰ 'ਚ ਅਕਾਲੀ ਵਰਕਰਾਂ ਨੇ ਢੀਂਡਸਾ ਪਰਿਵਾਰ ਦੇ ਹੱਕ 'ਚ ਚੁੱਕਿਆ ਝੰਡਾ - ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਕਈ ਵਰਕਰਾਂ ਨੇ ਅੱਜ ਸੰਗਰੂਰ ਵਿਖੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਇੱਕਠ ਕੀਤਾ। ਇਸ ਮੌਕੇ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਸਣੇ ਕਈ ਆਗੂਆਂ, ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਨੇ ਹਿੱਸਾ ਲਿਆ।

ਢੀਂਡਸਾ ਪਰਿਵਾਰ ਦੇ ਹੱਕ 'ਚ ਅਕਾਲੀ ਵਰਕਰ
ਢੀਂਡਸਾ ਪਰਿਵਾਰ ਦੇ ਹੱਕ 'ਚ ਅਕਾਲੀ ਵਰਕਰ
author img

By

Published : Jan 21, 2020, 9:21 PM IST

ਸੰਗਰੂਰ: ਮੰਗਲਵਾਰ ਨੂੰ ਸ਼ਹਿਰ ਦੇ ਅਕਾਲੀ ਵਰਕਰਾਂ ਨੇ ਢੀਂਡਸਾ ਪਰਿਵਾਰ ਦੇ ਹੱਕ 'ਚ ਇੱਕਠ ਕੀਤਾ। ਇਸ ਦੌਰਾਨ ਅਕਾਲੀ ਵਰਕਰਾਂ ਨੇ ਬਾਦਲ ਪਰਿਵਾਰ ਦਾ ਵਿਰੋਧ ਕਰਦਿਆਂ ਉਨ੍ਹਾਂ ਤੇ ਗੰਭੀਰ ਦੋਸ਼ ਲਾਏ।

ਢੀਂਡਸਾ ਪਰਿਵਾਰ ਦੇ ਹੱਕ 'ਚ ਅਕਾਲੀ ਵਰਕਰ

ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਦੇ ਅਕਾਲੀ ਵਰਕਰਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਦੇ ਚਲਦੇ ਅਕਾਲੀ ਵਰਕਰਾਂ ਨੇ ਢੀਂਡਸਾ ਪਰਿਵਾਰ ਦੇ ਹੱਕ 'ਚ ਸੰਗਰੂਰ ਦੇ ਪਿੰਡ ਤੋਲਾਵਾਲ ਵਿਖੇ ਇੱਕਠ ਕੀਤਾ।

ਇਸ ਦੌਰਾਨ ਅਕਾਲੀ ਵਰਕਰਾਂ ਨੇ ਕਿਹਾ ਢੀਂਡਸਾ ਪਰਿਵਾਰ ਵੱਲੋਂ ਸਿਧਾਂਤਕ ਲੜਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਲੜਾਈ 'ਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਦੇ ਹੋਏ ਵਰਕਰਾਂ ਨੇ ਕਿਹਾ ਕਿ ਪਾਰਟੀ 'ਚ ਅਹੁਦਿਆਂ ਦੀ ਚੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਲਿਫ਼ਾਫਾ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਪਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਉਹ ਅਜਿਹੇ ਅਕਾਲੀ ਦਲ ਦੇ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਢੀਂਡਸਾ ਪਰਿਵਾਰ ਦੀ ਸੋਚ ਨਾਲ ਖੜ੍ਹੇ ਹਨ।

ਦੱਸਣਯੋਗ ਹੈ ਕਿ ਪਿਛਲੇ ਸਮੇਂ 'ਚ ਸੀਨੀਅਰ ਅਕਾਲੀ ਆਗੂ ਜਿਵੇਂ ਕਿ ਰਣਜੀਤ ਸਿੰਘ ਬ੍ਰਹਿਮਪੁਰਾ, ਸੇਵਾ ਸਿੰਘ ਸੇਖਵਾਂ ਨੇ ਬਾਦਲ ਪਰਿਵਾਰ ਵਿਰੁੱਧ ਬਗਾਵਤੀ ਸੁਰ ਅਖ਼ਤਿਆਰ ਕੀਤੇ ਹੋਏ ਹਨ ਅਤੇ ਮੌਜੂਦਾ ਸਮੇਂ 'ਚ ਸੁਖਦੇਵ ਸਿੰਘ ਢੀਂਡਸਾ ਨੇ ਵੀ ਉਸੇ ਲੀਹ 'ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਦਿੱਲੀ 'ਚ ਵੀ ਅਕਾਲੀ ਦਲ ਨੂੰ ਵੱਡਾ ਝੱਟਕਾ ਲਗਾ ਹੈ ਜਿਥੇ ਭਾਜਪਾ ਨੇ ਅਕਾਲੀ ਦਲ ਤੋਂ ਬਗੈਰ ਵਿਧਾਨ ਸਭਾ ਚੋਣਾਂ ਲੜ੍ਹਨ ਦਾ ਫੈਸਲਾ ਕੀਤਾ ਹੈ।

Intro:ਐਲ ਸੁਖਬੀਰ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਸਮੇਤ ਪੰਜਾਬ ਦੇ ਜਨਰਲ ਸਕੱਟਰ ਸਮੇਤ ਕਈ ਜ਼ਿਲ੍ਹਾ ਅਾਗੂ ਅਤੇ ਦਰਜਨਾਂ ਸਰਪੰਚ ਬਲਾਕ ਸ੍ਰੀਮਤੀ ਮੈਂਬਰਾਂ ਅਤੇ ਸੈਂਕੜੇ ਵਰਕਰਾਂ ਸੁਖਦੇਵ ਸਿੰਘ ਢੀਡਸਾ ਅਤੇ ਪਰਮਿੰਦਰ ਢੀਡਸਾ ਦੇ ਹੱਕ ਵਿੱਚ ਖੜ ਗਿਆBody: ਏ / ਐਲ ਸੁਖਬੀਰ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਸਮੇਤ ਪੰਜਾਬ ਦੇ ਜਨਰਲ ਸਕੱਟਰ ਸਮੇਤ ਕਈ ਜ਼ਿਲ੍ਹਾ ਅਾਗੂ ਅਤੇ ਦਰਜਨਾਂ ਸਰਪੰਚ ਬਲਾਕ ਸ੍ਰੀਮਤੀ ਮੈਂਬਰਾਂ ਅਤੇ ਸੈਂਕੜੇ ਵਰਕਰਾਂ ਸੁਖਦੇਵ ਸਿੰਘ ਢੀਡਸਾ ਅਤੇ ਪਰਮਿੰਦਰ ਢੀਡਸਾ ਦੇ ਹੱਕ ਵਿੱਚ ਖੜ ਗਿਆ
ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਅਤੇ ਬਦਲ ਦੇ ਘਰਾਂ ਵਿਚ ਐਸਜੀਪੀਸੀ ਦਾ ਪ੍ਰਧਾਨ ਲਿਫਾਫਿਆਂ ਵਿਚੋ ਨਿਕਲ ਦੇ ਹਨ।

ਵੀ / ਓ ਬਾਦਲ ਪਰਿਵਾਰ ਅਤੇ ਢੀਡਸਾ ਪਰਿਵਾਰ ਵਿਚਲੀ ਲੜਾਈ ਹੁਣ ਬੰਦ ਕਮਰਿਆਂ ਵਿਚੋਂ ਬਾਹਰ ਆ ਗਈ ਹੈ, ਅੱਜ ਸੁਖਬੀਰ ਬਾਦਲ ਨੂੰ ਝਡਕ ਦਿੱਤਾ ਗਿਆ ਜਦੋਂ ਅਕਾਲੀ ਦਲ ਜਰਨਲ ਦੇ ਸਾਬਕਾ ਸੰਸਦ ਮੈਂਬਰ ਗੁਰਬਚਨ ਸਿੰਘ ਬੱਚੀ, ਜ਼ਿਲ੍ਹਾ ਯੂਥ ਪਿ੍ੰਸੀਪਲ ਹਰਪਾਲ ਖਡਿਆਲ , ਸੂਬਾ ਮੁਲਾਕਾਤ ਪ੍ਰਧਾਨ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਅੰਡਰ ਕਮੇਟੀ ਮੈਂਬਰ ਹਰਦੇਵ ਰੋਗਲਾ, ਕੋਰ ਕਮੇਟੀ ਮੈਂਬਰ ਰਣਧੀਰ ਸਮੂਰਾ ਯੂਥ ਕੋਮੀ ਪ੍ਰਧਾਨ ਬਾਵਾ ਸਿੰਘ ਕਾਪਰ, ਕੌਰ ਸਿੰਘ ਮੌੜ ਬਲਾਕ ਮੁੱਖੀ ਸੁਖਜਿੰਦਰ ਸਿੰਧਰਾ, ਸਾਹਿਰੀ ਪ੍ਰਧਾਨ ਜਿੰਦਰ ਖਰੌੜ, ਸਰਕਲ ਮੁਖੀ ਨਾਇਬ ਸਿੰਘ ਰੋਗਲਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਜੇਤੂ, ਭੁਪਿੰਦਰ ਮੋਰ ਜ਼ਿਲ੍ਹਾ ਜ਼ਿਲ੍ਹਾ ਪਰਸ਼ਾਦ ਮੈਂਬਰ ਸੋਮਾ ਘਰਚਾਂ, ਬਲਾਕ ਜਗੀਰੂ ਮੈਂਬਰ ਮਤਵਾਲ ਗੁੱਜਰ, ਕਰਨੈਲ ਸਿੰਘ ਮੀਨਾ ਰਾਣੀ, ਬਲਵਿੰਦਰ ਸਿੰਘ ਲਾਡਬਜਾਰਨ ਖੁਰਦ, ਨਿਰਭੈ ਸਿੰਘ, ਭੁਪਿੰਦਰ ਸਿੰਘ ਮੋਰ , ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੇਵਲ ਜਵੰਧਾ, ਸੁਖਵਿੰਦਰ ਸਿੰਘ ਵਿਰਕ, ਕੇਵਲ ਜਵੰਧਾ, ਪ੍ਰਗਟ ਜਵੰਧਾ ਜਗਪੀਅਰ ਚੈਤਰਾ ਤੋਂ ਇਲਾਵਾ ਸੰਕੇਤ ਪੰਚ ਸਰਪੰਚ ਅਤੇ ਢੀਡਸਾ ਪਰਿਵਾਰ ਦੇ ਹੱਕ 'ਚ ਵਿੱਚ ਹਨ।
ਸੁਖਬੀਰ ਬਾਦਲ 'ਤੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦਿਆਂ ਢੀਡਸਾ ਪਰਿਵਾਰ ਨੂੰ ਪਾਰਟੀ, ਪੰਥ ਅਤੇ ਪੰਜਾਬ ਪਾਖੀ ਬਾਟੇਆ ਅਤੇ ਅਕਾਲੀ ਦਲ ਨੂੰ ਬੱਦਲਾਂ ਤੋਂ ਮੁਕਤ ਕਰਨ ਦੀ ਅਪੀਲ ਕਰਦਿਆਂ ਅਕਾਲ ਦਲ ਪੰਜਾਬ ਦੇ ਸਾਬਕਾ ਪੰਤਾਲੀ ਵਜੇ ਗੁਰਬਚਨ ਸਿੰਘ ਬੱਚੀ ਨੇ ਮੀਡੀਆ ਨੂੰ ਦੱਸਿਆ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਵਿਚ ਗਿਰਾਵਟ ਆਈ ਹੈ ਅਤੇ 2 ਫਰਵਰੀ ਨੂੰ ਹੋਣ ਵਾਲੀ ਰੈਲੀ ਸਾਡੇ ਲਈ ਡਰਦੀ ਜਾ ਰਹੀ ਹੈ।

ਬਾਈਟ ਗੁਰਬਚਨ ਸਿੰਘ ਬਚੀ ਅਕਾਲੀ ਦਲ ਪੰਜਾਬ ਜਰਨਲਿਸਟ ਏ ਐਮ ਐਮ ਦਸਤਾਰ

V / O SGPC ਮੈਂਬਰ ਅਤੇ ਸਾਬਕਾ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਨੇ ਸਮਝਾਇਆ ਕਿ ਕਿਵੇਂ ਬਾਦਲ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਿਫਾਫਿਆਂ ਨੂੰ ਬਾਹਰ ਕੱਡਦੇ ਹਨ

ਬਾਈਟ ਹਰਦੇਵ ਸਿੰਘ ਰੋਗਲਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਕਮੇਟੀ ਮੈਂਬਰ ਚੱਟੀ ਦਾਰੀ ਨੀਲੀ ਪਗੜੀConclusion:ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਅਤੇ ਬਦਲ ਦੇ ਘਰਾਂ ਵਿਚ ਐਸਜੀਪੀਸੀ ਦਾ ਪ੍ਰਧਾਨ ਲਿਫਾਫਿਆਂ ਵਿਚੋ ਨਿਕਲ ਦੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.