ETV Bharat / city

ਘੱਗਰ ਦੇ ਬੰਨ ਨੂੰ ਠੀਕ ਕਰਣ ਦੀ ਕੀਤੀ ਜਾ ਰਹੀ ਕੋਸ਼ਿਸ਼, ਸਮਾਜ ਸੇਵੀ ਸੰਸਥਾਵਾਂ ਦੇ ਰਹੀ ਫੋਜ ਦਾ ਸਾਥ

author img

By

Published : Jul 23, 2019, 1:44 AM IST

Updated : Jul 23, 2019, 9:25 AM IST

ਫੌਜ NDRF ਅਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਸਹਿਯੋਗ ਨਾਲ ਘੱਗਰ ਦੇ ਬੰਨ ਨੂੰ ਠੀਕ ਕਰਣ ਲਈ ਕਮ ਕੀਤਾ ਜਾ ਰਿਹਾ ਹੈ।

ਫ਼ੋਟੋ

​ਸੰਗਰੂਰ: ਸੰਗਰੂਰ ਵਿੱਚ ਘੱਗਰ ਦੇ ਪਾੜ ਦਾ ਬੰਨ ਟੁਟਣ ਕਾਰਣ ਕਈ ਲੋਕ ਬੇਘਰ ਹੋ ਗਏ ਹਨ, ਉੱਥੇ ਹੜ੍ਹ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਬਰਬਾਦ ਕਰ ਕੇ ਰੱਖ ਦਿੱਤਾ ਹੈ। ਘੱਗਰ ਦੇ ਬੰਨ ਨੂੰ ਠੀਕ ਕਰਣ ਲਈ ਸਮਾਜ ਸੇਵੀ ਸੰਸਥਾਵਾਂ, NDRF ਵੱਲੋਂ ਲਗਾਤਾਰ ਕਮ ਕੀਤਾ ਜਾ ਰਿਹਾ ਹੈ

ਵੀਡੀਓ
ਓੁਨ੍ਹਾਂ ਨੇ ਦੱਸਿਆ ਕਿ ਜਲਦ ਹੀ ਇਸ ਬੰਨ ਨੂੰ ਠੀਕ ਕਰ ਲਿਆ ਜਾਵੇਗਾ, ਕਿਉਂਕਿ ਹੁਣ ਕਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਲੋਹੇ ਦੇ ਜਾਲ ਦੀ ਮਦਦ ਦੇ ਨਾਲ ਬੰਨ ਨੂੰ ਕਾਬੂ ਕਰਨਾ ਸ਼ੁਰੂ ਕਰ ਲਿਆ ਗਿਆ ਹੈ। ਓੁਨ੍ਹਾਂ ਨੇ ਦੱਸਿਆ ਕਿ ਫੌਜ, NDRF ਅਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਸਹਿਯੋਗ ਨਾਲ ਇਸ ਕਮ ਨੂੰ ਜਲਦ ਪੂਰਾ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿਕਰਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।

Intro:ਅੱਜ ਰਾਤ ਤਕ ਘੱਗਰ ਦੇ ਬੰਨ ਦਾ ਹੋ ਸਕਦਾ ਹੱਲ,ਕਮ ਤੇਜੀ ਨਾਲ ਹੋ ਰਿਹਾ ਮੁਕੰਮਲ ਦੇ ਰਾਹ.Body:
VO : ਸਂਗਰੂਰ ਵਿਚ ਘੱਗਰ ਦੇ ਪਾੜ ਦਾ ਬੰਨ ਅੱਜ ਪੂਰੇ 6 ਦਿਨ ਕਰ ਚੁੱਕਿਆ ਹੈ ਪਾਰ ਹੁਣ ਉਮੀਦ ਦੀ ਕਿਰਨ ਦਿਖਦੀ ਹੋਈ ਨਾਜਰ ਆ ਰਹੀ ਹੈ ਜਿਥੇ ਕਿ ਸਮਾਜ ਸੇਵੀ ਸੰਸਥਾ ਜੋ ਓਥੇ ਲਗਾਤਾਰ ਕਮ ਕਰ ਰਹੀ ਹੈ ਓਹਨਾ ਦੱਸਿਆ ਕਿ ਅੱਜ ਰਾਤ ਤਕ ਇਸ ਬੰਨ ਨੂੰ ਠੀਕ ਕਰ ਲਿਆ ਜਾਵੇਗਾ ਕਿਉਂਕਿ ਹੁਣ ਕਮ ਤੇਜੀ ਨਾਲ ਚਲ ਰਿਹਾ ਹੈ ਅਤੇ ਲੋਹੇ ਦੇ ਜਾਲ ਦੀ ਮਦਦ ਦੇ ਨਾਲ ਬੰਨ ਨੂੰ ਕਾਬੂ ਕਰਨਾ ਸ਼ੁਰੂ ਕਰ ਲਿਆ ਹੈ,ਓਹਨਾ ਦੱਸਿਆ ਕਿ ਫੌਜ NDRF ਅਤੇ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਸਹਿਯੋਗ ਨਾਲ ਇਸ ਕਮ ਨੂੰ ਰਾਤ ਤਕ ਪੂਰਾ ਕਰ ਲੈਣ ਗਿਆ.
BYTE : ਸਮਾਜ ਸੇਵੀ.
ਜਿਕਰਯੋਗ ਗੱਲ ਹੈ ਕਿ ਕਲ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਮੂਨਕ ਵਿਚ ਆਕੇ ਮੌਕੇ ਦਾ ਜਾਇਜਾ ਲੈਣਗੇ ਅਤੇ ਪਟਿਆਲਾ ਦੇ ਪਾਤੜਾ ਵੀ ਮੌਕੇ ਦਾ ਜਾਇਜਾ ਲੈਣ ਆਉਣਗੇ.Conclusion:
Last Updated : Jul 23, 2019, 9:25 AM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.