ETV Bharat / city

ਪਟਿਆਲਾ 'ਚ ਕੰਮ ਛੱਡ ਧਰਨੇ 'ਤੇ ਬੈਠੇ ਦੁਕਾਨਦਾਰ - Patiala protest news

ਪਟਿਆਲਾ 'ਚ ਕੁੱਝ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਦੁਕਾਨਦਾਰ ਇਹ ਪ੍ਰਦਸ਼ਨ ਸਥਾਨਕ ਛੋਟੀ ਨਦੀ ਪੁਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਲਗਾ ਰਹੇ ਹਨ।

ਫ਼ੋਟੋ।
author img

By

Published : Oct 6, 2019, 8:00 AM IST

ਪਟਿਆਲਾ: ਸ਼ਹਿਰ 'ਚ ਕੁੱਝ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਦੁਕਾਨਦਾਰ ਇਹ ਪ੍ਰਦਰਸ਼ਨ ਸਥਾਨਕ ਛੋਟੀ ਨਦੀ ਪੁਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਲਗਾ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਛੋਟੀ ਨਦੀ ਪੁਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਉਨ੍ਹਾਂ ਦਾ ਵਪਾਰ ਮੰਦੀ ਹਾਲਤ 'ਚ ਚਲ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਇਹ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ।

ਵੀਡੀਓ

ਇਸ ਮੌਕੇ ਦੁਕਾਨਦਾਰ ਦੁਕਾਨਾਂ ਨੂੰ ਬੰਦ ਕਰਕੇ ਆਪਣੇ ਸਟਾਫ਼ ਤੇ ਸਥਾਨਕ ਲੋਕਾਂ ਨਾਲ ਇਕੱਠੇ ਹੋ ਕੇ ਪ੍ਰਸ਼ਾਸਨ ਵਿਰੁੱਧ ਆਪਣਾ ਗੁੱਸਾ ਕੱਢ ਰਹੇ ਹਨ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਗੁਪਤਾ ਨੇ ਦੱਸਿਆ ਕਿ ਦੇਵੀਗੜ੍ਹ ਰੋਡ ਤੇ ਪਟਿਆਲਾ ਨੂੰ ਜੋੜਣ ਲਈ ਬਣੇ ਪੁਲ ਨੂੰ ਤੋੜ ਕੇ ਦੁਬਾਰਾ ਬਣਾਉਣ ਲਈ ਸਰਕਾਰ ਵਲੋਂ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੇ ਕੰਮ 'ਚ ਨੁਕਸਾਨ ਹੋ ਰਿਹਾ ਹੈ। ਪਿਛਲੇ 8 ਮਹੀਨਿਆਂ ਤੋਂ ਦੇਵੀਗੜ੍ਹ ਰੋਡ 'ਤੇ ਆਉਣ ਵਾਲੇ ਸਾਰੇ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਜੇ ਪ੍ਰਸ਼ਾਸਨ ਕੋਈ ਹੱਲ ਨਹੀਂ ਕੱਢ ਦੀ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।

ਸੀਬੀਆਈ ਦੇਵੇਗੀ ਪੰਜਾਬ ਸਰਕਾਰ ਨੂੰ ਬੇਅਦਬੀ ਕਲੋਜ਼ਰ ਰਿਪੋਰਟ ਦੀ ਕਾਪੀ

Intro:ਸਾਂਝੇ ਤੋਰ ਤੇ ਪਟਿਅਾਲਾ ਛੋਟੀ ਨਦੀ ਪੂਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਸਮੂਹ ਦੁਕਾਨਦਾਰਾਂ ਦੇ ਵਪਾਰ ੳੁੱਪਰ ਹੋ ਰਹੇ ਮੰਦੀ ਨੂੰ ਦੇਖਦੇ ਹੋੲੇ ੲਿਸਦੇ ਰੋਸ਼ ਵੱਜੋ ਪਟਿਅਾਲਾ ਪ੍ਸ਼ਾਸਨ ਦੇ ਖਿਲਾਫ ਸਾਂਝੇ ਤੋਰ ੲਿਕ ਰੋਸ਼ ਮੁਜਾਹਰਾ Body:ਸਨੋਰੀ ਅੱਡਾ ਮਾਰਕੀਟ ਅੈਸੋਸੀੲੇਸ਼ਨ ਅਤੇ ਵਪਾਰ ਬਚਾੳੂ ਸੰਘਰਸ਼ ਕਮੈਟੀ ਵੱਲੋਂ ਸਾਂਝੇ ਤੋਰ ਤੇ ਪਟਿਅਾਲਾ ਛੋਟੀ ਨਦੀ ਪੂਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਸਮੂਹ ਦੁਕਾਨਦਾਰਾਂ ਦੇ ਵਪਾਰ ੳੁੱਪਰ ਹੋ ਰਹੇ ਮੰਦੀ ਨੂੰ ਦੇਖਦੇ ਹੋੲੇ ੲਿਸਦੇ ਰੋਸ਼ ਵੱਜੋ ਪਟਿਅਾਲਾ ਪ੍ਸ਼ਾਸਨ ਦੇ ਖਿਲਾਫ ਸਾਂਝੇ ਤੋਰ ੲਿਕ ਰੋਸ਼ ਮੁਜਾਹਰਾ ਇਕ ਦਿਨ ਦਾ ਛੋਟੀ ਨਦੀ ਦੇ ਪੁੱਲ ਪਾਸ ਸਾਰੇ ਦੁਕਾਨਦਾਰ ਵਿਰ ਅਾਪਣੀਅਾਂ ਦੁਕਾਨਾਂ ਨੂੰ ਬੰਦ ਕਰਕੇ ਅਾਪਣੇ ਸਟਾਫ ਨੂੰ ਨਾਲ ਲੈਕੇ ਅਤੇ ਅਾਸ ਪਾਸ ਦੇ ੲਿਲਾਕਾ ਵਸਨੀਕ ਵੱਡੀ ਗਿਣਤੀ ਵਿੱਚ ੲਿਕੱਤਰ ਹੋ ਕੇ ਕੀਤਾ ਗਿਆ ਤਾਂ ਜੋ ਕੁੰਭਕਰਨੀ ਨਿੰਦ ਸੋ ਰਹੇ ਪ੍ਸ਼ਾਸ਼ਨ ਦੇ ਕੰਨਾਂ ਵਿਚ ਅਾਪਣੀ ਅਾਵਾਜ ਪਹੂੰਚਾ ਸਕੈ ਅਤੇ ਅਾਪਣੇ ਰੂਕੇ ਹੋੲੇ ਸਾਰੇ ਕੰਮ ਦੋਬਾਰਾ ਤੋਂ ਸ਼ੁਰੂ ਕਰਵਾ ਸਕੀੲੇਂ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਗੁਪਤਾ ਨੇ ਦੱਸਿਆ ਕਿ ਦੇਵੀਗੜ੍ਹ ਰੋਡ ਤੇ ਪਟਿਆਲਾ ਨੂੰ ਜੋੜਣ ਲਈ ਬਣੇ ਪੁਲ ਨੂੰ ਤੋੜ ਕੇ ਦੁਬਾਰਾ ਬਣਾਉਣ ਲਈ ਸਰਕਾਰ ਵਲੋਂ ਹੋ ਰਹੀ ਦੇਰੀ ਕਾਰਨ ਦੁਕਾਨਦਾਰਾਂ ਨੂੰ ਹੋ ਰਿਹਾ ਹੈ ਨੁਕਸਾਨ ਪਿਛਲੇ 8 ਮਹੀਨੇਆ ਤੋਂ ਦੇਵੀਗੜ੍ਹ ਰੋਡ ਤੇ ਆਉਣ ਵਾਲੇ ਸਾਰੇ ਪਿੰਡਾ ਦਾ ਸੰਪਰਕ ਵੀ ਰੁੱਕ ਗਿਆ ਹੈ ਸੋ ਸਰਕਾਰ ਦੀਆਂ ਅੱਖਾਂ ਖੋਲਣ ਲਈ ਧਾਰਨਾ ਦਿਤਾ ਹੈ
ਬਾਈਟ ਰਮੇਸ਼ ਗੁਪਤਾ ਪ੍ਰਧਾਨ ਪੰਜਾਬ ਵਪਾਰ ਮੰਡਲ
ਮੁਨੀਸ਼Conclusion:ਸਨੋਰੀ ਅੱਡਾ ਮਾਰਕੀਟ ਅੈਸੋਸੀੲੇਸ਼ਨ ਅਤੇ ਵਪਾਰ ਬਚਾੳੂ ਸੰਘਰਸ਼ ਕਮੈਟੀ ਵੱਲੋਂ ਸਾਂਝੇ ਤੋਰ ਤੇ ਪਟਿਅਾਲਾ ਛੋਟੀ ਨਦੀ ਪੂਲ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਕਾਰਨ ਸਮੂਹ ਦੁਕਾਨਦਾਰਾਂ ਦੇ ਵਪਾਰ ੳੁੱਪਰ ਹੋ ਰਹੇ ਮੰਦੀ ਨੂੰ ਦੇਖਦੇ ਹੋੲੇ ੲਿਸਦੇ ਰੋਸ਼ ਵੱਜੋ ਪਟਿਅਾਲਾ ਪ੍ਸ਼ਾਸਨ ਦੇ ਖਿਲਾਫ ਸਾਂਝੇ ਤੋਰ ੲਿਕ ਰੋਸ਼ ਮੁਜਾਹਰਾ ਇਕ ਦਿਨ ਦਾ ਛੋਟੀ ਨਦੀ ਦੇ ਪੁੱਲ ਪਾਸ ਸਾਰੇ ਦੁਕਾਨਦਾਰ ਵਿਰ ਅਾਪਣੀਅਾਂ ਦੁਕਾਨਾਂ ਨੂੰ ਬੰਦ ਕਰਕੇ ਅਾਪਣੇ ਸਟਾਫ ਨੂੰ ਨਾਲ ਲੈਕੇ ਅਤੇ ਅਾਸ ਪਾਸ ਦੇ ੲਿਲਾਕਾ ਵਸਨੀਕ ਵੱਡੀ ਗਿਣਤੀ ਵਿੱਚ ੲਿਕੱਤਰ ਹੋ ਕੇ ਕੀਤਾ ਗਿਆ ਤਾਂ ਜੋ ਕੁੰਭਕਰਨੀ ਨਿੰਦ ਸੋ ਰਹੇ ਪ੍ਸ਼ਾਸ਼ਨ ਦੇ ਕੰਨਾਂ ਵਿਚ ਅਾਪਣੀ ਅਾਵਾਜ ਪਹੂੰਚਾ ਸਕੈ ਅਤੇ ਅਾਪਣੇ ਰੂਕੇ ਹੋੲੇ ਸਾਰੇ ਕੰਮ ਦੋਬਾਰਾ ਤੋਂ ਸ਼ੁਰੂ ਕਰਵਾ ਸਕੀੲੇਂ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਗੁਪਤਾ ਨੇ ਦੱਸਿਆ ਕਿ ਦੇਵੀਗੜ੍ਹ ਰੋਡ ਤੇ ਪਟਿਆਲਾ ਨੂੰ ਜੋੜਣ ਲਈ ਬਣੇ ਪੁਲ ਨੂੰ ਤੋੜ ਕੇ ਦੁਬਾਰਾ ਬਣਾਉਣ ਲਈ ਸਰਕਾਰ ਵਲੋਂ ਹੋ ਰਹੀ ਦੇਰੀ ਕਾਰਨ ਦੁਕਾਨਦਾਰਾਂ ਨੂੰ ਹੋ ਰਿਹਾ ਹੈ ਨੁਕਸਾਨ ਪਿਛਲੇ 8 ਮਹੀਨੇਆ ਤੋਂ ਦੇਵੀਗੜ੍ਹ ਰੋਡ ਤੇ ਆਉਣ ਵਾਲੇ ਸਾਰੇ ਪਿੰਡਾ ਦਾ ਸੰਪਰਕ ਵੀ ਰੁੱਕ ਗਿਆ ਹੈ ਸੋ ਸਰਕਾਰ ਦੀਆਂ ਅੱਖਾਂ ਖੋਲਣ ਲਈ ਧਾਰਨਾ ਦਿਤਾ ਹੈ
ਬਾਈਟ ਰਮੇਸ਼ ਗੁਪਤਾ ਪ੍ਰਧਾਨ ਪੰਜਾਬ ਵਪਾਰ ਮੰਡਲ
ਮੁਨੀਸ਼
ETV Bharat Logo

Copyright © 2025 Ushodaya Enterprises Pvt. Ltd., All Rights Reserved.