ETV Bharat / city

ਪੁਲਿਸ ਮੁਲਾਜ਼ਮ ਨੇ ਸਰਵਿਸ ਰਿਵਾਲਵਰ ਨਾਲ ਕੀਤੀ ਖੁਦਕੁਸ਼ੀ - policeman commits suicide patiala

ਪਟਿਆਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਸਰਵਿਸ ਰਿਵਾਲਵਰ ਨਾਲ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜੇ ਤੱਕ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆਂ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫੋਟੋ
author img

By

Published : Sep 16, 2019, 10:59 PM IST

ਪਟਿਆਲਾ : ਸ਼ਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਅਤੇ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਵੀਡੀਓ

ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਹਰਮੇਲ ਸਿੰਘ ਵਜੋਂ ਹੋਈ ਹੈ। ਹਰਮੇਲ ਸਿੰਘ ਨੂੰ ਕੁਝ ਸਮੇਂ ਪਹਿਲਾਂ ਹੀ ਤਰੱਕੀ ਮਿਲੀ ਸੀ। ਉਸ ਨੂੰ ਪੁਲਿਸ ਦੀ ਸੀਆਈਡੀ ਬ੍ਰਾਂਚ ਪੁਗਾੜਾ ਵਿਖੇ ਏਐਸਆਈ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਹਰਮੇਲ ਸਿੰਘ ਦੀ ਲਾਸ਼ ਉਸ ਦੀ ਗੱਡੀ ਚੋਂ ਮਿਲੀ। ਮ੍ਰਿਤਕ ਦੇ ਕੋਲੋਂ ਕਿਸੇ ਤਰ੍ਹਾਂ ਦਾ ਸੁਸਾਈਡ ਨੋਟ ਨਹੀਂ ਮਿਲਿਆ ਜਿਸ ਦੇ ਚਲਦੇ ਖ਼ੁਦਕੁਸ਼ੀ ਕੀਤੇ ਜਾਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆ ਹੈ।

ਇਸ ਮਾਮਲੇ ਵਿੱਚ ਸਥਾਨਕ ਡੀਐਸਪੀ ਯੋਗੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਪਟਿਆਲਾ ਦੇ ਅੰਦਰ ਪੁਲਿਸ ਮੁਲਾਜ਼ਮਾਂ ਦੀ ਅਜਿਹੀ ਮੌਤ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਪੂਰੀ ਤਰ੍ਹਾਂ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਮੌਤਾਂ ਦੇ ਪਿਛੇ ਕੋਈ ਪਰਿਵਾਰਕ ਕਾਰਨ ਹੈ ਜਾਂ ਫਿਰ ਕੰਮ ਦਾ ਦਬਾਅ।

Intro:ਪੁਲਿਸ ਮੁਲਾਜ਼ਮ ਵੱਲੋਂ ਸਰਵਿਸ ਰਿਵਾਲਵਰ ਨਾਲ ਕੀਤੀ ਖੁਦਕੁਸ਼ੀBody:ਪਟਿਆਲਾ ਵਿੱਚ ਦੇਰ ਰਾਤ ਪੁਲਸ ਮੁਲਾਜ਼ਮ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈਮਿਲੀ ਜਾਣਕਾਰੀ ਮੁਤਾਬਿਕ ਹਰਮੇਲ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਕੁਝ ਸਮੇਂ ਪਹਿਲਾਂ ਹੀ ਤਰੱਕੀ ਪਾ ਕੇ ਸੀਆਈਡੀ ਬ੍ਰਾਂਚ ਪੁਗਾੜਾ ਵਿੱਚ ਤੈਨਾਤ ਹੋਇਆ ਸੀ ਮ੍ਰਿਤਕ ਦੇ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਰਹੇ ਹਾਂ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਥੇ ਇਹ ਵੀ ਗੌਰਤਲਬ ਹੈ ਕਿ ਪਿਛਲੇ ਸਮੇਂ ਵਿੱਚ ਪਟਿਆਲਾ ਅੰਦਰ ਕਈ ਪੁਲਿਸ ਮੁਲਾਜ਼ਮਾਂ ਦੀ ਇਸੇ ਤਰ੍ਹਾਂ ਮੌਤ ਹੋ ਚੁੱਕੀ ਹੈ ਹੁਣ ਇਸ ਪਿੱਛੇ ਕੋਈ ਪਰਿਵਾਰਕ ਕਾਰਨ ਹੈ ਜਾ ਕੇ ਕੰਮਕਾਰ ਦਾ ਦਬਾਅ ਇਹ ਤਾਂ ਆ ਨਾਲ ਸਮਾਂ ਹੀਦੱਸੇਗਾ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈਫਿੱਕੀ ਅਕਸਰ ਦੇਖਿਆ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਪੁਲਿਸ ਮੁਲਾਜ਼ਮ ਜਾਂ ਹੋਰ ਮਹਿਕਮੇ ਦੇ ਲੋਕ ਆਤਮ ਹੱਤਿਆ ਕਰ ਲੈਂਦੇ ਨੇਹੋ ਸਕਦਾ ਹੈ ਇਸ ਮਾਮਲੇ ਚ ਵੀ ਏਦਾਂ ਦਾ ਹੀ ਖੁਸ਼ ਹੋਵੇ ਪ੍ਰੰਤੂ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਹਮਣੇ ਆਏਗਾ
ਬਾਈਟ
ਯੋਗੇਸ਼ ਕੁਮਾਰ ਸ਼ਰਮਾ
ਡੀ ਐੱਸ ਪੀ ਸਿਟੀ 1 ਪਟਿਆਲਾConclusion:ਪਟਿਆਲਾ ਵਿੱਚ ਦੇਰ ਰਾਤ ਪੁਲਸ ਮੁਲਾਜ਼ਮ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈਮਿਲੀ ਜਾਣਕਾਰੀ ਮੁਤਾਬਿਕ ਹਰਮੇਲ ਸਿੰਘ ਨਾਮ ਦਾ ਪੁਲਿਸ ਮੁਲਾਜ਼ਮ ਕੁਝ ਸਮੇਂ ਪਹਿਲਾਂ ਹੀ ਤਰੱਕੀ ਪਾ ਕੇ ਸੀਆਈਡੀ ਬ੍ਰਾਂਚ ਪੁਗਾੜਾ ਵਿੱਚ ਤੈਨਾਤ ਹੋਇਆ ਸੀ ਮ੍ਰਿਤਕ ਦੇ ਕੋਲੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਰਹੇ ਹਾਂ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਥੇ ਇਹ ਵੀ ਗੌਰਤਲਬ ਹੈ ਕਿ ਪਿਛਲੇ ਸਮੇਂ ਵਿੱਚ ਪਟਿਆਲਾ ਅੰਦਰ ਕਈ ਪੁਲਿਸ ਮੁਲਾਜ਼ਮਾਂ ਦੀ ਇਸੇ ਤਰ੍ਹਾਂ ਮੌਤ ਹੋ ਚੁੱਕੀ ਹੈ ਹੁਣ ਇਸ ਪਿੱਛੇ ਕੋਈ ਪਰਿਵਾਰਕ ਕਾਰਨ ਹੈ ਜਾ ਕੇ ਕੰਮਕਾਰ ਦਾ ਦਬਾਅ ਇਹ ਤਾਂ ਆ ਨਾਲ ਸਮਾਂ ਹੀਦੱਸੇਗਾ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈਫਿੱਕੀ ਅਕਸਰ ਦੇਖਿਆ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਪੁਲਿਸ ਮੁਲਾਜ਼ਮ ਜਾਂ ਹੋਰ ਮਹਿਕਮੇ ਦੇ ਲੋਕ ਆਤਮ ਹੱਤਿਆ ਕਰ ਲੈਂਦੇ ਨੇਹੋ ਸਕਦਾ ਹੈ ਇਸ ਮਾਮਲੇ ਚ ਵੀ ਏਦਾਂ ਦਾ ਹੀ ਖੁਸ਼ ਹੋਵੇ ਪ੍ਰੰਤੂ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਹਮਣੇ ਆਏਗਾ
ਬਾਈਟ
ਯੋਗੇਸ਼ ਕੁਮਾਰ ਸ਼ਰਮਾ
ਡੀ ਐੱਸ ਪੀ ਸਿਟੀ 1 ਪਟਿਆਲਾ
ETV Bharat Logo

Copyright © 2025 Ushodaya Enterprises Pvt. Ltd., All Rights Reserved.