ETV Bharat / city

ਪਟਿਆਲਾ 'ਚ 12 ਦਿਨਾਂ ਤੋਂ ਲਾਪਤਾ ਬੱਚਿਆਂ ਦੇ ਮਾਮਲੇ 'ਚ ਆਇਆ ਨਵਾਂ ਮੋੜ - ਗੰਡਾ ਖੇੜੀ

ਪਟਿਆਲਾ ਦੇ ਪਿੰਡ ਗੰਡਾ ਖੇੜੀ 'ਚ 12 ਦਿਨਾਂ ਤੋਂ ਲਾਪਤਾ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਜਾਂਚ ਵਿੱਚ ਬੱਚਿਆਂ ਦੇ ਪਿਤਾ ਇਹ ਕਹਿੰਦੇ ਆ ਰਹੇ ਸਨ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਢਾਬੇ ਦੇ ਸੀਸੀਟੀਵੀ ਤੋਂ ਖ਼ੁਲਾਸਾ ਹੋਇਆ ਹੈ ਕਿ ਬੱਚਿਆਂ ਦੇ ਪਿਤਾ ਉਸੇ ਰਾਤ 9:25 'ਤੇ ਖਾਣਾ ਖਾ ਰਹੇ ਸਨ।

ਫ਼ੋਟੋ
author img

By

Published : Aug 3, 2019, 6:08 PM IST

ਪਟਿਆਲਾ: ਰਾਜਪੁਰਾ ਨਾਲ ਲਗਦੇ ਪਿੰਡ ਗੰਡਾ ਖੇੜੀ ਤੋਂ ਲਾਪਤਾ ਹੋਏ ਬਚਿਆਂ ਦੀ 12 ਦਿਨਾਂ ਬਾਅਦ ਵੀ ਕੋਈ ਉੱਘ-ਸੁੱਘ ਨਹੀਂ ਲੱਗੀ ਹੈ। ਇਸ ਮਾਮਲੇ 'ਚ ਇੱਕ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਸੀਸੀਟੀਵੀ ਦੀ ਫੁਟੇਜ ਪੁਲਿਸ ਵੱਲੋਂ ਜਾਰੀ ਕੀਤੀ ਗਈ। ਇਸ ਸੀਸੀਟੀਵੀ 'ਚ ਬੱਚਿਆਂ ਦਾ ਪਿਤਾ 9:25 'ਤੇ ਇੱਕ ਢਾਬੇ 'ਤੇ ਰੋਟੀ ਖਾ ਰਿਹਾ ਹੈ ਜਦ ਕਿ ਪੁਲਿਸ ਜਾਂਚ ਵਿੱਚ ਬੱਚਿਆਂ ਦੇ ਪਿਤਾ ਇਹ ਕਹਿੰਦਾ ਆ ਰਿਹਾ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਿਆ ਸੀ। ਦੱਸਣਯੋਗ ਹੈ ਕਿ ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਰਾਤ 8:30 ਵਜੇ ਲਾਪਤਾ ਹੋਏ ਸਨ।

ਵੀਡੀਓ

ਇਸ ਫੁਟੇਜ ਦੇ ਸਾਹਮਣੇ ਆਉਣ ਤੋਂ ਬਾਅਦ ਡੀ.ਐੱਸ.ਪੀ. ਮਨਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਸਦਮੇ 'ਚ ਆ ਕੇ ਬੱਚਿਆਂ ਦੇ ਲਾਪਤਾ ਹੋਣ ਦਾ ਸਮਾਂ ਵੱਧ-ਘੱਟ ਦੱਸ ਦਿੱਤਾ ਹੋਣਾ ਹੈ, ਇਸ ਦਾ ਤਫ਼ਤੀਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਵੇਖੀ ਜਾ ਰਹੀ ਹੈ। ਦੂਜੇ ਪਾਸੇ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਇਸ ਕੇਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ ਤੇ ਆਸ ਹੈ ਕਿ ਜਲਦ ਹੀ ਬੱਚਿਆਂ ਦਾ ਪਤਾ ਲਗਾ ਲਿਆ ਜਾਵੇਗਾ।

ਰਾਜਪੁਰਾ 'ਚ 3 ਦਿਨਾਂ ਤੋਂ ਲਾਪਤਾ 2 ਸਕੇ ਭਰਾ

ਜ਼ਿਕਰਯੋਗ ਹੈ ਕਿ ਪੁਲਿਸ ਦੀ ਨਾਕਾਮੀ ਕਰਕੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਜਿਸ ਦੇ ਚਲਦੇ ਡੀਜੀਪੀ ਦਿਨਕਰ ਗੁਪਤਾ ਨੇ ਤਿੰਨ ਆਈਪੀਐਸ ਅਧਿਕਾਰੀਆਂ ’ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕਰ ਦਿੱਤੀ ਹੈ। ਪੁਲਿਸ ਮੁਖੀ ਦੀਆਂ ਸਖ਼ਤ ਹਦਾਇਤਾਂ ਮਗਰੋਂ ਸਿੱਟ ਨੇ ਹੁਣ ਤੱਕ ਦੀ ਜਾਂਚ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਫੋਰਸ ਨੂੰ ਕੁਝ ਨਵੇਂ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ।

Intro:22 ਤਰੀਕ ਤੋਂ ਲਾਪਤਾ ਬੱਚਿਆਂ ਦੇ ਮਾਮਲੇ ਚ ਨਵਾਂ ਮੋੜ ਸਾਹਮਣੇ ਆਈ ਸੀਸੀਟੀਵੀ ਫੁਟੇਜBody:ਰਾਜਪੁਰਾ ਨਾਲ ਪੈਂਦੇ ਗੰਡਾ ਖੇੜੀ ਤੋਂ 22 ਤਰੀਕ ਤੋਂ ਲਾਪਤਾ ਬੱਚੇ ਜਸ਼ਨ ਤੇ ਹਸਨ ਦਾ ਹਾਲ ਤੱਕ ਕੋਈ ਸੁਰਾਗ ਨਹੀਂ ਮਿਲਿਆ ਤੁਰੰਤ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਜਾਰੀ ਹੋਈ ਜਿਸਦੇ ਵਿੱਚ ਬੱਚੇ ਦੇਪਿਤਾ ਇੱਕ ਢਾਬੇ ਦੇ ਉੱਪਰ ਬੈਠ ਕੇ ਖਾਣਾ ਖਾ ਰਹੇ ਨੇ ਅਤੇ ਸਮਾਂ ਦੱਸਿਆ ਜਾ ਰਿਹਾ ਹੈ ਨੂੰ ਵੱਜ ਕੇ ਪੱਚੀ ਤੀਹ ਮਿਨਟ ਦਾ ਜਦਕਿ ਬੱਚਿਆਂ ਦੇ ਗੁੰਮ ਹੋਣ ਦੀ ਘਟਨਾ ਨੂੰ ਸਾਢੇ ਅੱਠ ਜੇ ਦੱਸਿਆ ਜਾ ਰਿਹਾ ਸੀ ਪ੍ਰੰਤੂ ਇਸ ਉਪਰ ਡੀ ਐੱਸ ਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੀ ਪਰਿਵਾਰ ਵਾਲੇ ਗੁੱਸੇ ਵਿੱਚ ਆ ਕੇ ਜਾਂ ਸਦਨ ਵਿੱਚ ਆ ਕੇ ਸਮਾਂ ਵੱਧ ਘੱਟ ਦੱਸ ਗਏ ਹੋਣ ਅਜਿਹੀ ਕੋਈ ਗੱਲ ਨਹੀਂ ਹੈ ਸੀਸੀਟੀਵੀ ਕੈਮਰੇ ਦੀ ਫੁਟੇਜਦੇਖੀ ਜਾ ਰਹੀ ਹੈ ਉਧਰ ਇੱਕ ਨਿੱਜੀ ਫੰਕਸ਼ਨ ਵਿੱਚ ਪਹੁੰਚੇ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹਿ ਰਹੇ ਸਨ ਕਿ ਜਲਦ ਹੀ ਬੱਚਿਆਂ ਦਾ ਪਤਾ ਲਗਾ ਲਿਆ ਜਾਵੇਗਾ
ਬਾੲਿਟ Dsp manpreet singh
Adgp punjab Arpit sukla
Ssp mandeep singh sidhuConclusion:ਰਾਜਪੁਰਾ ਨਾਲ ਪੈਂਦੇ ਗੰਡਾ ਖੇੜੀ ਤੋਂ 22 ਤਰੀਕ ਤੋਂ ਲਾਪਤਾ ਬੱਚੇ ਜਸ਼ਨ ਤੇ ਹਸਨ ਦਾ ਹਾਲ ਤੱਕ ਕੋਈ ਸੁਰਾਗ ਨਹੀਂ ਮਿਲਿਆ ਤੁਰੰਤ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਜਾਰੀ ਹੋਈ ਜਿਸਦੇ ਵਿੱਚ ਬੱਚੇ ਦੇਪਿਤਾ ਇੱਕ ਢਾਬੇ ਦੇ ਉੱਪਰ ਬੈਠ ਕੇ ਖਾਣਾ ਖਾ ਰਹੇ ਨੇ ਅਤੇ ਸਮਾਂ ਦੱਸਿਆ ਜਾ ਰਿਹਾ ਹੈ ਨੂੰ ਵੱਜ ਕੇ ਪੱਚੀ ਤੀਹ ਮਿਨਟ ਦਾ ਜਦਕਿ ਬੱਚਿਆਂ ਦੇ ਗੁੰਮ ਹੋਣ ਦੀ ਘਟਨਾ ਨੂੰ ਸਾਢੇ ਅੱਠ ਜੇ ਦੱਸਿਆ ਜਾ ਰਿਹਾ ਸੀ ਪ੍ਰੰਤੂ ਇਸ ਉਪਰ ਡੀ ਐੱਸ ਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੀ ਪਰਿਵਾਰ ਵਾਲੇ ਗੁੱਸੇ ਵਿੱਚ ਆ ਕੇ ਜਾਂ ਸਦਨ ਵਿੱਚ ਆ ਕੇ ਸਮਾਂ ਵੱਧ ਘੱਟ ਦੱਸ ਗਏ ਹੋਣ ਅਜਿਹੀ ਕੋਈ ਗੱਲ ਨਹੀਂ ਹੈ ਸੀਸੀਟੀਵੀ ਕੈਮਰੇ ਦੀ ਫੁਟੇਜਦੇਖੀ ਜਾ ਰਹੀ ਹੈ ਉਧਰ ਇੱਕ ਨਿੱਜੀ ਫੰਕਸ਼ਨ ਵਿੱਚ ਪਹੁੰਚੇ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹਿ ਰਹੇ ਸਨ ਕਿ ਜਲਦ ਹੀ ਬੱਚਿਆਂ ਦਾ ਪਤਾ ਲਗਾ ਲਿਆ ਜਾਵੇਗਾ
ਬਾੲਿਟ Dsp manpreet singh
Adgp punjab Arpit sukla
Ssp mandeep singh sidhu
ETV Bharat Logo

Copyright © 2025 Ushodaya Enterprises Pvt. Ltd., All Rights Reserved.