ETV Bharat / city

ਪਟਿਆਲਾ ਦੇ ਸਾਬਕਾ ਮੇਅਰ ਅਜੀਤ ਸਿੰਘ ਕੋਹਲੀ 'ਆਪ' ਵਿੱਚ ਸ਼ਾਮਲ - Kohli joins aap

ਪਟਿਆਲਾ ਦੇ ਸਾਬਕਾ ਮੇਅਰ ਅਜੀਤ ਸਿੰਘ ਕੋਹਲੀ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਉਹ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਬੇਟੇ ਹਨ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੋਹਲੀ ਪਰਿਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਸੀ।

ਅਜੀਤ ਸਿੰਘ ਕੋਹਲੀ ਆਪ ਵਿੱਚ ਸ਼ਾਮਲ
ਅਜੀਤ ਸਿੰਘ ਕੋਹਲੀ ਆਪ ਵਿੱਚ ਸ਼ਾਮਲ
author img

By

Published : Jan 13, 2022, 4:02 PM IST

Updated : Aug 10, 2022, 5:49 PM IST

ਪਟਿਆਲਾ: ਪਟਿਆਲਾ ਦੇ ਸਾਬਕਾ ਮੇਅਰ ਅਜੀਤ ਪਾਲ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੇ ਪਰਿਵਾਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਰ ਵਿੱਚ ਹੈ। ਅਜੀਤ ਕੋਹਲੀ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਉਮੀਦ ਹੈ ਕਿ ਉਨ੍ਹਾਂ ਦੇ ਤਜ਼ਰਬੇ ਦਾ ਫਾਇਦਾ ਹੋਵੇਗਾ।

ਪੰਜਾਬ ਦੇ ਨਾਮ ’ਤੇ ਸੀਐਮ ਕੈਪਟਨ ਨੂੰ ਬਣਾਉਣਾ ਚਾਹੁੰਦੇ ਸੀ

ਇਸ ਮੌਕੇ ਅਜੀਤ ਸਿੰਘ ਕੋਹਲੀ ਨੇ ਕਿਹਾ ਕਿ ਅਸੀਂ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਤੇ ਉਹ ਬੜੀ ਦੇਰ ਤੋਂ ਦੇਖ ਰਹੇ ਸੀ, ਕੋਈ ਤਾੜੀਆਂ ਵਜਾ ਰਿਹਾ ਹੈ ਅਤੇ ਕੋਈ ਲੰਬੂ ਛੋਟੂ ਬੋਲ ਰਿਹਾ ਹੈ, ਭਗਵੰਤ ਮਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ, ਅੱਜ ਹਰ ਕੋਈ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਨਾਂ 'ਤੇ ਸੀਐੱਮ ਕੈਪਟਨ ਬਣਾਉਣਾ ਚਾਹੁੰਦੇ ਸਨ ਪਰ ਬਾਅਦ 'ਚ ਚੰਨੀ ਨੂੰ ਥੋਪ ਦਿੱਤਾ ਗਿਆ।

ਕਰਨਾਟਕ ਵੱਡੀ ਮਿਸਾਲ, ਜਿਥੇ ਲੋਕਾਂ ਨੇ ਸੀਐਮ ਬਣਾਇਆ

ਭਗਵੰਤ ਨੇ ਕਿਹਾ ਕਿ ਕਰਨਾਟਕ ਇੱਕ ਮਿਸਾਲ ਹੈ ਅਸੀਂ ਲੋਕਾਂ ਦਾ ਮੁੱਖ ਮੰਤਰੀ ਬਣਾਉਣਾ ਹੈ ਲੋਕ ਵੀ ਮੰਨ ਜਾਣਗੇ ਕਿ ਸਾਨੂੰ ਸੀਐਮ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹੀ ਪਹਿਲੀ ਪਾਰਟੀ ਹੈ। ਬ੍ਰੇਕਿੰਗ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਨਾਂ 'ਤੇ ਸੀਐੱਮ ਕੈਪਟਨ ਬਣਾਉਣਾ ਚਾਹੁੰਦੇ ਸਨ ਪਰ ਬਾਅਦ 'ਚ ਚੰਨੀ ਨੂੰ ਥੋਪ ਦਿੱਤਾ ਗਿਆ। ਭਗਵੰਤ ਨੇ ਕਿਹਾ ਕਿ ਕਰਨਾਟਕ ਇੱਕ ਮਿਸਾਲ ਹੈ ਅਸੀਂ ਲੋਕਾਂ ਦਾ ਮੁੱਖ ਮੰਤਰੀ ਬਣਾਉਣਾ ਹੈ ਲੋਕ ਵੀ ਮੰਨ ਜਾਣਗੇ ਕਿ ਸਾਨੂੰ ਸੀਐਮ ਲਈ ਕਿਹਾ ਗਿਆ ਹੈ, ਇਹ ਅਜਿਹੀ ਪਹਿਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਮੁਕਾਬਲੇ ਵਿੱਚ ਨਹੀਂ ਹਨ।

ਇਹ ਵੀ ਪੜ੍ਹੋ:ਮੋਰਚੇ ’ਚ ਇਕੱਠੇ ਰਹੇ ਰਾਜੇਵਾਲ ਤੇ ਚੜੂਨੀ ਵਿਚਾਲੇ ਸੀਟਾਂ ਪਿੱਛੇ ਆਈ ਦਰਾਰ

Last Updated : Aug 10, 2022, 5:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.