ETV Bharat / city

ਬਦਲੇ ਦੀ ਅੱਗ 'ਚ ਕਲਯੁਗੀ ਮਾਂ ਬਣੀ 5 ਸਾਲਾ ਧੀ ਦੀ ਦੁਸ਼ਮਣ - ਪਟਿਆਲਾ

ਕਲਯੁਗੀ ਮਾਂ ਆਪਣੀ ਹੀ ਧੀ ਦੀ ਜਾਨ ਦੀ ਬਣੀ ਦੁਸ਼ਮਣ। ਗੁਆਂਢੀ ਤੋਂ ਬਦਲਾ ਲੈਣ ਖ਼ਾਤਰ 5 ਸਾਲਾ ਧੀ ਨੂੰ ਪਾਣੀ ਦੀ ਟੈਂਕੀ 'ਚ ਜਾ ਕੇ ਸੁੱਟ ਦਿੱਤਾ, ਤਾਂ ਜੋ ਗੁਆਂਢੀ ਉਸ ਦੀ ਧੀ ਦੇ ਕਤਲ ਕੇਸ 'ਚ ਫ਼ਸ ਸਕੇ।

ਫ਼ੋਟੋ
author img

By

Published : Jul 12, 2019, 12:08 PM IST

ਪਟਿਆਲਾ: ਸਮਾਣਾ ਦੇ ਪਿੰਡ ਆਲਮਪੁਰ 'ਚ ਇੱਕ ਮਾਂ ਆਪਣੀ ਹੀ ਧੀ ਦੀ ਜਾਨ ਦੀ ਦੁਸ਼ਮਣ ਬਣ ਗਈ। ਔਰਤ ਨੇ ਗੁਆਂਢੀ ਤੋਂ ਬਦਲਾ ਲੈਣ ਖ਼ਾਤਰ ਆਪਣੀ 5 ਸਾਲਾ ਧੀ ਨੂੰ ਗੁਆਂਢੀਆਂ ਦੀ ਛੱਤ 'ਤੇ ਲੱਗੀ ਪਾਣੀ ਦੀ ਟੈਂਕੀ 'ਚ ਜਾ ਕੇ ਸੁੱਟ ਦਿੱਤਾ, ਤਾਂ ਜੋ ਗੁਆਂਢੀ ਉਸ ਦੀ ਧੀ ਦੇ ਕਤਲ ਕੇਸ 'ਚ ਫ਼ਸ ਸਕਣ।

ਵੀਡੀਓ

ਪਟਿਆਲਾ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਜਾਂਚ ਕੀਤੀ ਤੇ 24 ਘੰਟੇ 'ਚ ਬੱਚੀ ਨੂੰ ਟੈਂਕੀ 'ਚੋਂ ਸਹੀ ਸਲਾਮਤ ਬਰਾਮਦ ਕਰਕੇ ਸਾਰੀ ਵਾਰਦਾਤ ਨੂੰ ਬੇਪਰਦਾ ਕਰ ਦਿੱਤਾ, ਹਾਲਾਂਕਿ ਪੁਲਿਸ ਵੱਲੋਂ ਬੱਚੀ ਦੀ ਮਾਂ ਖਿਲਾਫ਼ ਧਾਰਾ 307 ਤੇ 365 ਦੇ ਤਹਿਤ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਮੁਲਜ਼ਮ ਔਰਤ ਬੱਚਿਆਂ ਸਣੇ ਆਪਣੀ ਮਾਂ ਦੇ ਘਰ ਛੁੱਟੀਆਂ ਕੱਟਣ ਆਈ ਸੀ। ਇਸ ਦੌਰਾਨ ਗੁਆਂਢੀਆਂ ਨੇ ਉਸ ਔਰਤ 'ਤੇ 4 ਹਜ਼ਾਰ ਰੁਪਏ ਦੀ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਸੀ, ਜਿਸ ਤੋਂ ਮੁਲਜ਼ਮ ਔਰਤ ਦਾ ਪਤੀ ਉਸ ਤੋਂ ਖ਼ਫ਼ਾ ਚਲ ਰਿਹਾ ਸੀ। ਮੁਲਜ਼ਮ ਔਰਤ ਨੇ ਗੁੱਸੇ 'ਚ ਆ ਕੇ ਆਪਣੀ ਹੀ ਧੀ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ।

Intro:ਪਟਿਆਲਾ ਚ ਪੈਂਦੇ ਸਮਾਨਾ ਦੇ ਪਿੰਡ ਆਲਮਪੁਰ ਵਿਖੇ ਇੱਕ ਮਾਂ ਵੱਲੋਂ ਚੋਰੀ ਦੇ ਇਲਜ਼ਾਮ ਦਾ ਬਦਲਾ ਲੈਣ ਲਈ ਆਪਣੀ ਹੀ ਧੀ ਨੂੰ ਗੁਵਾਢੀਆਂ ਦੀ ਛੱਤ ਉੱਪਰ ਪਾਣੀ ਦੀ ਟੈਂਕੀ ਵਿੱਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।Body:ਜਾਣਕਾਰੀ ਲਈ ਦਸ ਦੇਈਏ ਬੱਚਿਆਂ ਦੇ ਨਾਲ ਛੁੱਟੀਆਂ ਮਨਾਉਣ ਆਉਣੇ ਪੇਕੇ ਕਰ ਪਿੰਡ ਆਲਮਪੁਰ ਆਈ ਔਰਤ ਉੱਪਰ ਗੁਵਾਢੀਆਂ ਵੱਲੋਂ 4000 ਹਜ਼ਾਰ ਰੁਪਏ ਦੀ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਔਰਤ ਦਾ ਪਤੀ ਗੁਲਾਬ ਚੋਰੀ ਕਰਨ ਕਰਕੇ ਆਪਣੀ ਪਤੀ ਤੋਂ ਖ਼ਫ਼ਾ ਹੋ ਜਾਂਦਾ ਹੈ ।ਔਰਤ ਵੱਲੋਂ ਸ਼ਰਮ ਅਤੇ ਗੁੱਸੇ ਦੀ ਅੱਗ ਵਿੱਚ ਗੁਵਾਢੀਆਂ ਤੋਂ ਬਦਲਾ ਲੈਣ ਲਈ ਆਪਣੀ 5 ਸਾਲਾਂ ਮਾਸੂਮ ਧੀ ਨੂੰ ਗੁਵਾਢੀਆਂ ਦੀ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਉੱਪਰ ਇਲਜਾਮ ਲਗਾਕੇ ਫਸਾਇਆ ਜ਼ਾ ਸਕੇ।ਪਰ ਪਟਿਆਲਾ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ 24 ਘੰਟੇ ਵਿੱਚ ਹੀ ਬੱਚੀ ਨਹੀਂ ਟੈਂਕੀ ਵਿੱਚੋਂ ਸਹੀ ਸਲਾਮਤ ਬਰਾਮਦ ਕਰਕੇ ਸਾਰੀ ਵਾਰਦਾਤ ਨੂੰ ਬੇਪਰਦ ਕਰ ਦਿੱਤਾ ਗਿਆ।
Conclusion:ਹਾਲਾਂਕਿ ਕਿ ਪੁਲਿਸ ਦੀ ਵੱਲੋਂ ਲੜਕੀ ਦੀ ਮਾਂ ਖਿਲਾਫ ਧਾਰਾ 307 ਅਤੇ 365 ਦੇ ਤਹਿਤ ਗਿਰਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.