ETV Bharat / city

ਨਾਭਾ ਜੇਲ੍ਹ 'ਚ ਗੈਂਗਸਟਰ ਦਾ ਵਿਆਹ, ਲਾਲ ਜੋੜੇ ‘ਚ ਸੱਜੀ ਲਾੜੀ ਦੀ ਵੇਖੋ ਵੀਡੀਓ - Nabha jail News in punjabi

ਨਾਭਾ ਜੇਲ੍ਹ 'ਚ ਇੱਕ ਵਾਰ ਮੁੜ ਤੋਂ ਸੁਰਖਿਆਂ ‘ਚ ਹੈ। ਇਸ ਦਾ ਕਾਰਨ ਜੇਲ੍ਹ 'ਚ ਹੋਣ ਜਾ ਰਹੇ ਇੱਕ ਗੈਂਗਸਟਰ ਦਾ ਵਿਆਹ ਹੈ। ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਹੋਇਆ।

ਫ਼ੋਟੋ।
author img

By

Published : Oct 31, 2019, 1:59 AM IST

ਪਟਿਆਲਾ: ਪੰਜਾਬ ਦੀ ਹਾਈ ਟੈੱਕ ਸੁਰਖਿਅਤ ਮੰਨੀ ਜਾਣ ਵਾਲੀ ਨਾਭਾ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖਿਆਂ 'ਚ ਹੈ। ਇੱਕ ਨਾਮੀ ਗੈਂਗਸਟਰ ਨੇ ਬੁੱਧਵਾਰ ਨੂੰ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਇਆ ਹੈ।

ਵੀਡੀਓ

ਜ਼ਿਕਰਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਆਪਣੇ ਵਿਆਹ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਸੀ। ਇਸ ਤੋਂ ਬਾਅਦ 30 ਅਕਤੂਬਰ ਨੂੰ ਮਨਦੀਪ ਦਾ ਵਿਆਹ ਹੋ ਰਿਹਾ ਹੈ। ਵਿਆਹ ਮੌਕੇ ਜੇਲ੍ਹ ‘ਚ ਲਾਲ ਜੋੜੇ ‘ਚ ਸੱਜ ਕੇ ਮਨਦੀਪ ਦੀ ਲਾੜੀ ਪਹੁੰਚੀ, ਜਿਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਜੇਲ੍ਹ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਗਈ।

ਦੱਸਣਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਮੋਗਾ ਵਿੱਚ ਦੋਹਰੇ ਕਤਲ ਕੀਤੇ ਸਨ, ਜਿਹੜੇ ਇਜ਼ਾਮ ਵਿੱਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਗੈਂਗਸਟਰ ਮਨਦੀਪ ਨੇ ਇੱਕ ਸਰਪੰਚ ਅਤੇ ਉਸਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਇਲਾਵਾ ਵੀ ਗੈਂਗਸਟਰ ਉੱਪਰ ਪਹਿਲਾਂ ਵੀ ਅੱਠ ਮੁਕੱਦਮੇ ਦਰਜ ਹਨ।

Intro:ਨਾਭਾ ਮੈਕਸੀਮਮ ਹਾਈ ਸਕਿਓਰਿਟੀ ਜੇਲ ਚ ਗੈਂਗਸਟਰ ਦਾ ਵਿਆਹ Body:ਪੰਜਾਬ ਦੀ ਹਾਈ ਟੈੱਕ ਸੁਰੱਖਿਅਤ ਜੇਲ੍ਹ ਮੰਨੀ ਜਾਣ ਵਾਲੀ ਨਾਭਾ ਦੀ ਮੈਕਸੀਮ ਸਕਿਓਰਿਟੀ ਜੇਲ੍ਹ ਵਿੱਚ ਉਮਰ ਕੈਦ ਕੱਟ ਰਹੇ ਮਨਦੀਪ ਸਿੰਘ ਦਾ ਅੱਜ ਜੇਲ ਵਿੱਚ ਵਿਆਹ ਹੋ ਰਿਹਾ ਮਨਦੀਪ ਸਿੰਘ ਦੀ ਸ਼ਾਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਨਾਲ 30ਅਕਤੂਬਰ ਨੂੰ ਤੈਅ ਕੀਤਾ ਗਈ ਸੀ ਗੈਂਗਸਟਰ ਮਨਦੀਪ ਨੇ ਆਪਣੀ ਸ਼ਾਦੀ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਵਾਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਗੈਂਗਸਟਰ ਦਾ ਵਿਆਹ ਜੇਲ੍ਹ ਵਿੱਚ ਹੋਵੇ ਗੈਂਗਸਟਰ ਮਨਦੀਪ ਸਿੰਘ ਦੀ ਦੁੱਲਾ ਨਾ ਹੋਏ ਜੇਲ ਚ ਦਾਖਲ ਛਾਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਪੁਖਤਾ ਇੰਤਜਾਮ ਕੀਤੇ ਗਏ ਅਤੇ ਜੇਲ੍ਹ ਦੇ ਪੁਲਿਸ ਥਾਣੇ ਵਿੱਚ ਹੋਈ ਤਬਦੀਲ

ਨਾਭਾ ਜੇਲ ਚ ਇੱਕ ਬ੍ਰਿਜ ਲਾਲ ਰੰਗ ਦੀ ਕਾਰ ਅੰਦਰ ਗਈ ਇਹ ਦੁਲਹਨ ਦੀ ਕਾਰ ਹੈ ਲਾਲ ਰੰਗ ਦੇ ਕੱਪੜੇ ਵਿੱਚ ਖੜ੍ਹੀ ਹੈ ਦੁੱਲਾ ਹੋਇਆ ਹੈ ਜੋ ਕਿ ਜੇਲ੍ਹ ਦੇ ਅੰਦਰ ਖੜ੍ਹੀ ਹੈ ਪੁਲਿਸ ਉਸ ਦੇ ਉੱਪਰ ਕੜੀ ਸੁਰੱਖਿਆ ਨੂੰ ਲੈ ਕੇ ਜੇਲ੍ਹ ਅੰਦਰ ਜਾਣ ਵਾਲੇ ਹਰੇਕ ਤਲਾਸ਼ੀ ਜਾਂਚ ਪ੍ਰਦਾਨ ਕੀਤੀ ਗਈ ਹੈ ਨਾਭਾ ਜੇਲ੍ਹ ਮੈਕਸੀਕੋਮੈਕਸੀਕੋ ਸਿਕਿਓਰਿਟੀ ਜੇਲ੍ਹ ਹੈ ਮੈਕਸੀਕੀ ਜੇਲ੍ਹ ਦੇ ਗੁਰਦੁਆਰਾ ਸਾਹਿਬ ਅੰਦਰ ਆਨੰਦ ਕਾਰਜ ਕਰਵਾਏ ਜਾਣਗੇ ਗੈਂਗਸਟਰ ਮਨਦੀਪ ਸਿੰਘ ਨੇ ਮੋਗਾ ਵਿੱਚ ਦੋਹਰੇ ਕਤਲ ਕੀਤੇ ਸਨ ਜਿਹੜੇ ਜਾਮ ਵਿੱਚ ਉਹ ਸਜ਼ਾ ਕੱਟ ਰਿਹਾ ਸੀ ਜਿਸਦੇ ਵਿੱਚੋਂ ਇੱਕ ਸਰਪੰਚ ਅਤੇ ਦੂਸਰਾ ਉਸ ਦਾ ਗੰਨਮੈਨ ਸੀ ਜਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਦੋਹਰੇ ਮਰਡਰ ਕੇਸ ਵਿੱਚ ਗੈਂਗਸਟਰ ਉਮਰ ਕੈਦ ਦੀ ਸਜ਼ਾ ਹੋਈ ਸੀ ਇਸ ਗੈਂਗਸਟਰ ਦੇ ਉੱਪਰ ਪਹਿਲਾਂ ਵੀ ਅੱਠ ਮੁਕੱਦਮੇ ਦਰਜ ਨੇ ਮਨਦੀਪ ਸਿੰਘ ਨੇ ਆਪਣੀ ਸ਼ਾਦੀ ਨੂੰ ਲੈ ਕੇ ਹਰਿਆਣਾ ਹਾਈਕੋਰਟ ਵਿੱਚ ਯਾਚਿਕਾ ਦਾਇਰ ਕੀਤੀ ਗਈ ਸੀ ਸ਼ਾਦੀ ਬਾਹਰ ਹੋਣ ਦੀ ਬਜਾਏ ਜੇਲ੍ਹ ਜੇਲ੍ਹ ਦੇ ਅੰਦਰ ਹੀ ਹੋ ਗਏ ਜਿਸ ਜਿਸ ਦੀ ਸ਼ਾਦੀ ਹੁਣ ਬੜੀ ਸੁਰਕਸ਼ਾ ਦੇ ਤਹਿਤ ਜੇਲ੍ਹ ਅੰਦਰ ਕਰਵਾਈ ਜਾ ਰਹੀ ਹੈ
byte Dsp Nabha
Varinder singh ThindConclusion:ਨਾਭਾ ਮੈਕਸੀਮਮ ਹਾਈ ਸਕਿਓਰਿਟੀ ਜੇਲ ਚ ਗੈਂਗਸਟਰ ਦਾ ਵਿਆਹ
ਮਾਣਯੋਗ ਹਾਈਕੋਰਟ ਹਰਿਆਣਾ ਪੰਜਾਬ ਦਾ ਪਹਿਲਾ ਫੈਸਲਾ ਕਿ ਗੈਂਗਸਟਰ ਦੀ ਜੇਲ੍ਹ ਵਿੱਚ ਹੋਇਆ ਪਿਆ
ETV Bharat Logo

Copyright © 2025 Ushodaya Enterprises Pvt. Ltd., All Rights Reserved.