ETV Bharat / city

ਮਸ਼ਹੂਰ ਗਾਇਕ ਪੰਮੀ ਬਾਈ ਹੋਏ ਲੱਖਾਂ ਦੀ ਠੱਗੀ ਦੇ ਸ਼ਿਕਾਰ, ਮਾਮਲਾ ਦਰਜ

ਪਟਿਆਲਾ ਦੇ ਅਨਾਜ ਮੰਡੀ ਥਾਣੇ ਵਿੱਚ ਮਸ਼ਹੂਰ ਗਾਇਕ ਪੰਮੀ ਬਾਈ ਨੇ ਆਪਣੇ ਨਾਲ ਠੱਗੀ ਮਾਰਨ ਸਬੰਧੀ ਐੱਫ਼ਆਈਆਰ ਦਰਜ ਕਰਵਾਈ ਹੈ।

ਮਸ਼ਹੂਰ ਗਾਇਕ ਪੰਮੀ ਬਾਈ
ਫ਼ੋਟੋ
author img

By

Published : Dec 10, 2019, 6:57 PM IST

ਪਟਿਆਲਾ: ਮਸ਼ਹੂਰ ਗਾਇਕ ਪੰਮੀ ਬਾਈ ਨੇ ਅਨਾਜ ਮੰਡੀ ਥਾਣੇ ਵਿੱਚ ਆਪਣੇ ਨਾਲ ਠੱਗੀ ਮਾਰਨ ਸਬੰਧੀ ਐੱਫ਼ਆਈਆਰ ਦਰਜ ਕਰਵਾਈ ਹੈ। ਇਸ ਐੱਫ਼ਆਈਆਰ ਵਿੱਚ ਪੰਮੀ ਬਾਈ ਨੇ ਦਰਜ ਕਰਵਾਇਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ MTV 'ਤੇ ਸ਼ੋਅ ਕਰਨ ਸਬੰਧੀ (cokestudiomtvindia@gmail.com) ਮੇਲ ਭੇਜੀ ਸੀ ਜਿਸ ਰਾਹੀਂ ਉਨ੍ਹਾਂ ਤੋਂ ਲੱਖ ਰੁਪਏ ਦੀ ਠੱਗੀ ਮਾਰ ਲਈ।

ਵੀਡੀਓ

ਜਾਣਕਾਰੀ ਮੁਤਾਬਿਕ ਪੰਮੀ ਬਾਈ ਨੂੰ (cokestudiomtvindia@gmail.com) ਤੋਂ ਮੇਲ ਆਈ ਕਿ ਉਨ੍ਹਾਂ ਦੀ 11 ਫਰਵਰੀ 2019 ਨੂੰ ਰਿਹਰਸ਼ਲ ਤੇ 12 ਫਰਵਰੀ 2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੈ। ਇਸ ਸਬੰਧੀ ਉਨ੍ਹਾਂ ਤੋਂ ਡੀਟੇਲ ਮੰਗੀ ਤੇ IPRS NUMBER ਵੀ ਭੇਜਣ ਲਈ ਆਖਿਆ। ਇਸ ਤੋਂ ਬਾਅਦ ਪੰਮੀ ਬਾਈ ਨੇ ਰਿਪਲਾਈ ਕੀਤਾ ਕਿ ਉਨ੍ਹਾਂ ਕੋਲ IPRS NUMBER ਨਹੀਂ ਹੈ ਫਿਰ ਜੁਆਬੀ ਮੇਲ ਆਈ ਕਿ ਤੁਹਾਨੂੰ IPRS NUMBER ਲੈਣਾ ਪਵੇਗਾ।

ਇਸ ਤੋਂ ਬਾਅਦ ਪੰਮੀ ਬਾਈ ਦੀ 93541-93398 ਨੰਬਰ ੳੱਤੇ ਗੱਲ ਬਾਤ ਹੁੰਦੀ ਰਹੀ ਤੇ ਪਰਮਜੀਤ ਸਿੰਘ ਨੇ ਉਸ ਵਿਅਕਤੀ ਨੂੰ ਆਪਣੀ ਪਰਸਨਲ ਡੀਟੇਲ ਦੇ ਦਿੱਤੀ। ਇਸ ਦੇ ਨਾਲ ਹੀ ਜੋ ਬੰਦਾ ਫੋਨ 'ਤੇ ਗੱਲ ਕਰ ਰਿਹਾ ਸੀ ਉਸ ਨੇ ਆਪਣੀ ਪਛਾਣ ਐਮ.ਟੀ.ਵੀ ਦੇ ਪਬਲਿਕ ਰਿਲੇਸ਼ਨ ਅਫ਼ਸਰ ਰਾਜੇਸ਼ ਕੁਮਾਰ ਦੱਸੀ। ਇਸ ਤਰ੍ਹਾਂ ਉਸ ਵਿਅਕਤੀ ਨੇ ਕੁਲ 1,09,800/- ਰੁਪਏ ਦੀ ਠੱਗੀ ਮਾਰੀ ਲਈ। ਹੁਣ ਪੁਲਿਸ ਨੇ ਮੁਕਦਮਾ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਮਸ਼ਹੂਰ ਪੰਜਾਬੀ ਫੋਕ ਸਿੰਗਰ ਪਤਨੀ ਬਾਈ ਨਾਲ ਹੋਈ ਠੱਗੀ Body:ਮੁਦਈ ਪਰਮਜੀਤ ਸਿੰਘ ਉਰਫ ਪੰਮੀ ਬਾਈ ਉਕਤ ਨੇ ਬਿਆਨ ਕੀਤਾ ਕਿ ਮਿਤੀ 05.2.2019 ਨੂੰ ਉਸਨੂੰ ਇਕ ਈਮੇਲ ਵੱਲੋ (cokestudiomtvindia@gmail.com) ਆਈ ਕਿ ਮਿਤੀ 11.2.2019 ਨੂੰ ਰਿਹਰਸ਼ਲ ਅਤੇ 12.2.2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੈ। ਜਿਸ ਸਬੰਧੀ ਮੇਰੇ ਤੋ ਆਪਣੀ ਡੀਟੇਲ ਮੰਗੀ ਤੇ IPRS NUMBER ਵੀ ਭੇਜੋ, ਜਿਸ ਵਿਚ ਪੰਮੀ ਬਾਈ ਉਕਤ ਨੇ ਰਿਪਲਾਈ ਕੀਤਾ ਕਿ ਮੇਰੇ ਪਾਸ  IPRS NUMBER ਨਹੀ ਹੈ ਤਾ ਜੁਆਬੀ ਮੇਲ ਆਈ ਕਿ ਤੁਹਾਨੂੰ  IPRS NUMBER ਲੈਣਾ ਪਵੇਗਾ ਤਾ ਅਤੇ ਉਸਦੀ 93541-93398 ੳਤੇ ਗੱਲ ਬਾਤ ਹੁੰਦੀ ਰਹੀ ਅਤੇ ਪਰਮਜੀਤ ਸਿੰਘ ਉਕਤ ਨੇ ਆਪਣੀ ਪਰਸਨਲ ਡੀਟੇਲ ਵੀ ਦੇ ਦਿਤੀ।। ਜੋ ਫੋਨ ਪਰ ਗੱਲ ਕਰਨ ਵਾਲਾ ਵਿਅਕਤੀ ਖੁੱਦ ਨੂੰ ਰਾਜੇਸ਼ ਕੁਮਾਰ ਪਬਲਿਕ ਰਿਲੇਸ਼ਨ ਅਫਸਰ ਐਮ.ਟੀ.ਵੀ ਦਸਦਾ ਸੀ। ਜੋ ਪੰਮੀ ਬਾਈ ਉਕਤ ਨੇ ਝਾਸੇ ਵਿਚ ਆਕੇ  IPRS NUMBER ਦੀ 26400/- ਰੁਪਏ ਫੀਸ ਬੈਕ ਖਾਤਾ ਨੰਬਰ 085701512163 ਆਈ.ਐਫ.ਸੀ ਕੋਡ ਨੰਬਰ ICIC0000857 ਵਿਚ ਮਿਤੀ 6.2.2019 ਨੂੰ ਟਰਾਸਫਰ ਕਰ ਦਿਤੇ ਸੀ ਅਤੇ ਬਾਅਦ ਵਿਚ ਵਿਡੀਓ ਦੇ ਰਾਈਟਸ ਲੈਣ ਲਈ ਵੀ 26400/- ਰੁਪਏ ਮਿਤੀ 7.2.2019 ਨੂੰ ਹੋਰ ਟਰਾਸਫਰ ਕਰ ਦਿਤੇ ।ਫਿਰ ਮਿਤੀ 10.2.2019 ਨੂੰ ਨੀਲ ਬਖਸੀ ਦਾ ਫੋਨ ਆਇਆ ਕਿ ਤੁਹਾਡੇ ਯੂਟਿਊਬ ਦੇ ਖਾਤੇ ਵਿਚ 16 ਲੱਖ ਰੁਪਏ ਜਮਾ ਹਨ ਜਿਸਦਾ 1% ਟੈਕਸ ਦੇਣਾ ਪਵੇਗਾ ਜੋ 16000/- ਰੁਪਏ ਦੇਣੇ ਪੈਣਗੇ।ਜੋ ਪਰਮਜੀਤ ਸਿੰਘ ਨੇ ਉਸੇ ਸਮੇ ਭੇਜ ਦਿਤੇ ਜੋ ਮਿਤੀ 10.2.2019 ਨੂੰ ਦੁਬਾਰਾ ਫੇਰ ਫੋਨ ਆਇਆ ਕਿ ਜੇਕਰ ਤੁਸੀ ਐਮ.ਟੀ.ਵੀ ਤੇ ਆਉਣਾ ਹੈ ਤਾ 20000/- ਰੁਪਏ ਸਕਿਓਰਿਟੀ ਜਮਾ ਕਰਾਉਣੀ ਪਵੇਗੀ। ਫਿਰ ਮਿਤੀ 11.2.2019 ਨੂੰ ਉਕਤ ਖਾਤਾ ਵਿਚ 20000/- ਰੁਪਏ ਹੋਰ ਟਰਾਸਫਰ ਕਰ ਦਿਤੇ ਸੀ ਅਤੇ ਚੰਡੀਗੜ ਤੋ ਮੁੰਬਈ ਦੀਆ ਟਿਕਟਾ ਪਰਮਜੀਤ ਸਿੰਘ ਦੇ ਫੋਨ ਪਰ ਭੇਜ ਦਿਤੀਆ।ਜਦੋ ਮਿਤੀ 11.2.2019 ਨੂੰ ਪਰਮਜੀਤ ਆਪਣੀ ਟੀਮ ਨਾਲ ਚੰਡੀਗੜ ਪੁੱਜਾ ਤਾ ਟਿਕਟਾ ਦਾ ਕੋਡ ਪੁਛਿਆ ਤਾ ਉਥੇ ਪਤਾ ਲੱਗਾ ਕਿ ਅੱਜ ਤਾ ਇੰਡੀਗੋ ਦੀ ਕੋਈ ਫਲਾਈਟ ਨਹੀ ਹੈ, ਫਿਰ ਇਸ ਸਬੰਧੀ ਜਦੋ ਪਰਮਜੀਤ ਨੇ ਰਾਜੇਸ਼ ਉਕਤ ਨੂੰ ਦਸਿਆ ਤਾ ਉਸਨੇ ਕਿਹਾ ਕਿ ਉਹ ਪਤਾ ਕਰਦਾ ਹੈ ਇਸ ਬਾਰੇ ਅਤੇ ਕਿਹਾ ਕਿ ਉਸਨੇ ਹੋਟਲ ਦਾ ਕੰਮਰਾ ਬੁਕ ਕਰਾਇਆ ਹੈ ਇੰਨਾ ਸਮਾ ਉਥੇ ਰੁਕ ਜਾਣ। ਜੋ ਕਮਰੇ ਦਾ ਕਿਰਾਇਆ ਵੀ ਪਰਮਜੀਤ ਸਿੰਘ ਨੂੰ ਹੀ ਦੇਣਾ ਪਿਆ। ਫਿਰ ਰਾਜੇਸ਼ ਦਾ ਫੋਨ ਆਇਆ ਕਿ ਰਿਕਾਡਿੰਗ ਦੀ ਡੇਟ ਚੇਜ ਹੋ ਗਈ ਹੈ।ਆਪ ਨੂੰ 18,19 ਫਰਵਰੀ ਨੂੰ ਦੁਬਾਰਾ ਆਉਣਾ ਪਵੇਗਾ। ਤਾ ਮਿਤੀ 16.2.2019 ਨੂੰ ਇਕ ਫੋਨ ਵਲੋ ਨੀਲ ਬਖਸੀ ਆਇਆ ਕਿ ਤੁਹਾਡੇ ਯੂਟਿਉਬ ਦੇ ਖਾਤੇ ਵਿਚ 37 ਲੱਖ ਜਮਾ ਹਨ, ਜਿਸ ਦਾ 1% ਤੁਹਾਨੂੰ ਦੇਣਾ ਪਵੇਗਾ। ਜਿਸ ਪਰ ਪਰਮਜੀਤ ਸਿੰਘ ਨੇ ਖਾਤਾ ਨੰਬਰ 212410100525 ਆਈ.ਐਫ.ਐਸ.ਸੀ ਕੋਡ CNRB0002124 ਵਿਚ ਟਰਾਸਫਰ ਕਰ ਦਿਤੇ। ਜੋ ਉਕਤਾਨ ਵਿਅਕਤੀ ਵੱਲੋ ਕੁਲ 1,09,800/- ਰੁਪਏ ਦੀ ਠੱਗੀ ਮਾਰੀ ਹੈ। ਜਿਸ ਕਰਕੇ ਮੁਕੱਦਮਾ ਦਰਖਾਸਤ ਨੰ. 1118/ਪੇਸ਼ੀ ਮਿਤੀ 18/2/19 ਪਰ ਦਰਜ ਰਜਿਸਟਰ ਹੋਇਆ।
ਬਾਇਟ ਡੀ .ਅੇੈਸ.ਪੀ .ਸੋਰਵ ਜਿੰਦਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.