ETV Bharat / city

ਕੈਪਟਨ ਨੇ ਕੇਸ ਹਾਰਨ ਲਈ ਰੱਖੀ ਹੈ ਅਤੁਲ ਨੰਦਾ ਦੀ ਟੀਮ: ਭਗਵੰਤ ਮਾਨ

author img

By

Published : Apr 14, 2021, 5:57 PM IST

Updated : Apr 14, 2021, 7:21 PM IST

ਉਹਨਾਂ ਨੇ ਕਿਹਾ ਕਿ ਬਾਦਲਾਂ ਤੇ ਕੈਪਟਨ ਦੇ ਆਪਸੀ ਗਠਜੋੜ ਕਾਰਨ ਇਹ ਰਿਪੋਰਟ ਖਾਰਜ ਕਰਵਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਇਹ ਇਨਸਾਫ ਦੇਣਾ ਹੀ ਨਹੀਂ ਚਾਹੁੰਦੇ ਇਸ ਲਈ ਬਹਾਨੇ ਬਣਾਏ ਜਾ ਰਹੇ ਹਨ। ਇਸ ਦੇ ਨਾਲ ਮਾਨ ਨੇ ਕਿਹਾ ਕਿ ਅਤੁਲ ਨੰਦਾ ਨੂੰ ਕੈਪਟਨ ਨੇ ਕੇਸ ਹਾਰਨ ਲਈ ਰੱਖਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਮੁਲਜ਼ਮਾਂ ਨੂੰ ਜੇਲ੍ਹ ਭੇਜਾਂਗੇ।

ਕੈਪਟਨ ਨੇ ਕੇਸ ਹਾਰਨ ਲਈ ਰੱਖੀ ਹੋਈ ਹੈ ਵਕੀਲ ਅਤੁਲ ਨੰਦਾ ਦੀ ਟੀਮ: ਭਗਵੰਤ ਮਾਨ

ਪਟਿਆਲਾ: ਬਹਿਬਲ ਕਲਾਂ ਗੋਲੀਕਾਂਡ ਮਸਲੇ ਨੂੰ ਲੈ ਕੇ ਸਾਂਸਦ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਾਂਗਰਸ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ 2015 ਦੇ ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਸ ਸਮੇਂ ਤੋਂ ਹੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਕਰ ਇਨਸਾਫ ਨਹੀਂ ਦਿੱਤਾ ਗਿਆ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਗੁਟਕਾ ਸਾਹਿਬ ਦੇ ਸਹੁੰ ਖਾਕੇ ਕਿਹਾ ਕਿ ਸੀ 2 ਹਫਤਿਆਂ ’ਚ ਇਨਸਾਫ ਦੇ ਦਿੱਤਾ ਜਾਵੇਗਾ ਪਰ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ ਸਗੋਂ ਜਾਂਚ ਕੀਤੀ ਗਈ ਰਿਪੋਰਟ ਖਾਰਜ ਕਰਵਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਬਾਦਲਾਂ ਤੇ ਕੈਪਟਨ ਦੇ ਆਪਸੀ ਗਠਜੋੜ ਕਾਰਨ ਇਹ ਰਿਪੋਰਟ ਖਾਰਜ ਕਰਵਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਇਹ ਇਨਸਾਫ ਦੇਣਾ ਹੀ ਨਹੀਂ ਚਾਹੁੰਦੇ ਇਸ ਲਈ ਬਹਾਨੇ ਬਣਾਏ ਜਾ ਰਹੇ ਹਨ। ਇਸ ਦੇ ਨਾਲ ਮਾਨ ਨੇ ਕਿਹਾ ਕਿ ਅਤੁਲ ਨੰਦਾ ਨੂੰ ਕੈਪਟਨ ਨੇ ਕੇਸ ਹਾਰਨ ਲਈ ਰੱਖਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਮੁਲਜ਼ਮਾਂ ਨੂੰ ਜੇਲ੍ਹ ਭੇਜਾਂਗੇ।

ਇਹ ਵੀ ਪੜੋ: ਅੰਬੇਡਕਰ ਜੈਯੰਤੀ 'ਤੇ ਸੁਖਬੀਰ ਬਾਦਲ ਦਾ ਵੱਡਾ ਐਲਾਨ, ਸੱਤਾ 'ਚ ਆਉਣ 'ਤੇ ਦਲਿਤ ਹੋਵੇਗਾ ਉਪ-ਪ੍ਰਧਾਨ

ਉਥੇ ਹੀ ਉਹਨਾਂ ਨੇ ਸੁਖਬੀਰ ਬਾਲਦ ਵੱਲੋਂ ਦਲਿਤ ਨੂੰ ਮੁਖ ਮੰਤਰੀ ਐਲਾਨਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਹੀ ਨਹੀਂ ਬਣਨੀ ਤਾਂ ਉਹ ਕੁਝ ਮਰਜ਼ੀ ਐਲਾਨ ਕਰੀ ਜਾਣ। ਉਹਨਾਂ ਨੇ ਕਿਹਾ ਕਿ ਵਿਸਾਖੀ ਮੌਕੇ ਗੁਰੂਘਰ ਅੰਦਰ ਅਕਾਲੀ ਦਲ ਦਾ ਵਿਰੋਧ ਦਰਸਾਉਂਦਾ ਹੈ ਕਿ ਉਹ ਲੋਕਾਂ ਦੇ ਮਨਾ ਤੋਂ ਲਹਿ ਗਏ ਹਨ।

ਇਹ ਵੀ ਪੜੋ: CBSE: 10ਵੀਂ ਜਮਾਤ ਦੀ ਪ੍ਰੀਖਿਆ ਰੱਦ, 12ਵੀਂ ਜਮਾਤ ਦੀ ਮੁਲਤਵੀ

Last Updated : Apr 14, 2021, 7:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.