ETV Bharat / city

WOMENS DAY 2022: ਲੁਧਿਆਣਾ ਦੀਆਂ ਮਹਿਲਾਵਾਂ ਦੀ ਦੁਨੀਆ ਵਿੱਚ ਧੂਮ - hundreds of women adopted farming

ਲੁਧਿਆਣਾ ਦੀਆਂ ਮਹਿਲਾਵਾਂ ਨੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਵਿਦੇਸ਼ਾਂ ’ਚ ਨਾਮ ਰੋਸ਼ਨ ਕੀਤਾ (ludhiana women make the city a world pride), ਇੰਡਸਟਰੀ, ਫੋਰਸ, ਸਿੱਖਿਆ ਦੇ ਖੇਤਰ ਦੇ ਨਾਲ ਸਿਹਤ ਵਿਭਾਗ ’ਚ ਲੁਧਿਆਣਾ ਦੀ ਮਹਿਲਾਵਾਂ (women of ludhiana)ਨੇ ਪੂਰੀ ਧੂਮ ਮਚਾਈ ਹੈ। ਆਓ ਜਾਣਦੇ ਹਾਂ ਲੁਧਿਆਣਾ ਦੀ ਮਹਿਲਾਵਾਂ ਬਾਰੇ ਕੁਝ ਰੋਚਕ ਤੱਥ..

ਮਹਿਲਾਵਾਂ ਨੇ ਪੰਜਾਬ ਦਾ ਹੀ ਨਹੀਂ ਸਗੋਂ ...
ਮਹਿਲਾਵਾਂ ਨੇ ਪੰਜਾਬ ਦਾ ਹੀ ਨਹੀਂ ਸਗੋਂ ...
author img

By

Published : Mar 8, 2022, 1:20 PM IST

ਲੁਧਿਆਣਾ: ਅੱਜ ਪੂਰੇ ਵਿਸ਼ਵ ਭਰ ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਡੇ ਦੇਸ਼ ਦੀਆਂ ਮਹਿਲਾਵਾਂ ਹੁਣ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੀਆਂ ਮਹਿਲਾਵਾਂ (women of ludhiana)ਨੇ ਨਾ ਸਿਰਫ ਲੁਧਿਆਣਾ ਪੰਜਾਬ ਸਗੋਂ ਪੂਰੇ ਦੇਸ਼ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ (ludhiana women make the city a world pride)।

ਲੁਧਿਆਣਾ ਦੇ ਵਿਚ ਅੱਠ ਵੱਡੀ ਇੰਡਸਟਰੀਲਿਸਟ ਮਹਿਲਾਵਾਂ ਨੇ ਜਦੋਂ ਕਿ 386 ਮਹਿਲਾਵਾਂ ਪੁਲਿਸ ਵਿਚ ਬਤੌਰ ਸੇਵਾਵਾਂ ਨਿਭ ਰਹੀਆਂ (ludhiana women joined police) ਹਨ। ਇਸ ਤੋਂ ਇਲਾਵਾ 506 ਮਹਿਲਾ ਡਾਕਟਰ, 550 ਚਾਰਟਰਡ ਅਕਾਉਂਟੈਂਟ (ludhiana women also charted accountant), 650 ਮਹਿਲਾ ਵਕੀਲ ਇੱਥੋਂ ਤਕ ਕਿ ਖੇਤੀ ਦੇ ਵਿੱਚ ਵੀ ਲੁਧਿਆਣਾ ਦੀਆਂ ਸੈਂਕੜੇ ਮਹਿਲਾਵਾਂ (hundreds of women adopted farming) ਨੇ ਨਾਮਣਾ ਖੱਟਿਆ ਹੈ।

ਰਜਨੀ ਬੈਕਟਰ ਹੈ ਵੱਡੀ ਕਾਰੋਬਾਰੀ

ਲੁਧਿਆਣਾ ਵਿੱਚ ਜੇਕਰ ਕਾਰੋਬਾਰੀ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਰਜਨੀ ਬੈਕਟਰ ਦਾ ਆਉਂਦਾ ਹੈ ਜਿਨ੍ਹਾਂ ਦੀ ਕੰਪਨੀ ਕਰੀਮਿਕਾ ਅੱਜ ਦੇ ਸਮੇਂ ਦੇ ਵਿਚ 1000 ਕਰੋੜ ਰੁਪਏ ਦਾ ਟਰਨਓਵਰ ਕਰਦੀ ਹੈ ਉਨ੍ਹਾਂ ਨੂੰ ਬੀਤੇ ਵਰ੍ਹੇ ਆਪਣੀਆਂ ਸੇਵਾਵਾਂ ਲਈ ਪਦਮਸ਼੍ਰੀ ਐਵਾਰਡ ਵੀ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਬਿਨ ਸੁਮਨ ਮ੍ਰਿਦੁਲਾ ਜੈਨ ਸੋਲ ਦੇ ਕਾਰੋਬਾਰ ਵਿੱਚ ਆਪਣਾ ਨਾਂ ਬਣਾ ਚੁੱਕੀ ਹੈ।

65 ਡਿਗਰੀ ਕਾਲਜਾਂ ਵਿੱਚੋਂ 36 ਵਿੱਚ ਮਹਿਲਾ ਪ੍ਰਿੰਸੀਪਲ

ਇੰਨਾ ਹੀ ਨਹੀਂ ਲੁਧਿਆਣਾ ਵਿੱਚ 65 ਡਿਗਰੀ ਕਾਲਜ ਹਨ ਜਿਨ੍ਹਾਂ ਵਿੱਚ 36 ਪ੍ਰਿੰਸੀਪਲ ਮਹਿਲਾਵਾਂ ਨੇ ਇੰਨਾ ਹੀ ਨਹੀਂ 30 ਫ਼ੀਸਦੀ ਦੇ ਕਰੀਬ ਸਕੂਲਾਂ ਦੇ ਵਿੱਚ ਵਿਭਾਗ ਦੀ ਮੁਖੀਆਂ ਵੀ ਮਹਿਲਾ ਅਧਿਆਪਕਾਂ ਹੀ ਹਨ, ਲੁਧਿਆਣਾ ਦੇ 1532 ਸਰਕਾਰੀ ਸਕੂਲਾਂ ਦੇ ਵਿੱਚ 450 ਤੋਂ ਵੱਧ ਮਹਿਲਾਵਾਂ ਸਕੂਲਾਂ ਦੀ ਦੇਖ ਰੇਖ ਕਰ ਰਹੀਆਂ ਨੇ ਇਸ ਤੋਂ ਇਲਾਵਾ ਸੀਬੀਐੱਸਈ ਸਕੂਲਾਂ ਦੇ ਵਿੱਚ ਵੀ 80 ਫ਼ੀਸਦੀ ਮਹਿਲਾਵਾਂ ਸਕੂਲ ਕਾਲਜ ਚਲਾ ਰਹੀਆਂ ਹਨ।

ਲੁਧਿਆਣਾ ਦੀਆਂ ਮਹਿਲਾਵਾਂ

ਖੇਡਾਂ ਵਿੱਚ ਵੀ ਖੱਟਿਆ ਨਾਮਣਾ

ਇਸ ਤੋਂ ਇਲਾਵਾ ਜੇਕਰ ਗੱਲ ਖੇਡਾਂ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੀਆਂ ਮਹਿਲਾਵਾਂ ਨੇ ਖੇਡਾਂ ਵਿੱਚ ਵੀ ਨਾਮਣਾ ਖੱਟਿਆ ਹੈ ਖਾਸ ਕਰਕੇ ਲੁਧਿਆਣਾ ਦੀਆਂ ਕਈ ਲੜਕੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੀਆਂ ਨੇ ਅਤੇ ਜਿੱਤ ਵੀ ਚੁੱਕੀਆਂ ਨੇ ਲੁਧਿਆਣਾ ਦੀ ਮਮਤਾ ਰਾਣਾ ਪਾਵਰ ਲਿਫਟਿੰਗ ਕਰਦੀ ਹੈ ਅਤੇ ਹੁਣ ਕੇਂਦਰ ਦੇ ਰੇਲਵੇ ਮਹਿਕਮੇ ਅੰਦਰ ਬਤੌਰ ਚੀਫ ਕਲਰਕ ਨੌਕਰੀ ਕਰ ਰਹੀ ਹੈ।

ਮਮਤਾ ਰਾਣਾ ਕਾਮਨ ਵੈਲਥ ਦੀ ਸਿਲਵਰ ਮੈਡਲ ਜੇਤੂ

ਮਮਤਾ ਰਾਣਾ ਕਾਮਨਵੈਲਥ ਖੇਡਾਂ ਵਿਚ ਸਿਲਵਰ ਮੈਡਲ ਹਾਸਿਲ ਕਰ ਚੁੱਕੀ ਹੈ ਬੀਤੇ ਸਾਲ ਉਸ ਨੇ ਕੌਮੀ ਰਿਕਾਰਡ ਵੀ ਕਾਇਮ ਕੀਤਾ ਅਤੇ ਉਸ ਦਾ ਸੁਪਨਾ ਹਨ ਮੁੱਖ ਤੌਰ ਤੇ ਪਾਵਰ ਲਿਫਟਿੰਗ ਦੀ ਵਿਸ਼ਵ ਪੱਧਰੀ ਪ੍ਰਤੀਯੋਗਤਾ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਉਧਰ ਦੂਜੇ ਪਾਸੇ ਮਹਿਲਾਵਾਂ ਸਮਾਜ ਸੇਵਾ ਵਿੱਚ ਵੀ ਮੋਹਰੀ ਨੇ ਲੁਧਿਆਣਾ ਵਿੱਚ ਅੱਜ ਸਮਾਜ ਸੇਵੀ ਮਹਿਲਾਵਾਂ ਵੱਲੋਂ ਇਕ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ।

ਖੂਨਦਾਨ ਵਿੱਚ ਵੀ ਮੋਹਰੀ

ਇਥੇ ਵੱਡੀ ਤਦਾਦ ਵਿਚ ਮਹਿਲਾਵਾਂ ਨੇ ਖੂਨ ਦਾਨ ਕੀਤਾ ਇਸ ਦੌਰਾਨ ਖੂਨਦਾਨ ਕੈਂਪ ਦੇ ਮੁੱਖ ਪ੍ਰਬੰਧਕ ਅਤੇ ਸਮਾਜਸੇਵੀ ਰਾਧਿਕਾ ਨੇ ਦੱਸਿਆ ਕਿ ਅੱਜ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਘਟ ਰਹੇ ਉਨ੍ਹਾਂ ਕਿਹਾ ਕਿ ਅੱਜ ਖੂਨਦਾਨ ਕੈਂਪ ਦੇ ਵਿਚ ਵੀ ਫੌਜੀ ਤੰਤਰ ਮਹਿਲਾਵਾਂ ਖੂਨਦਾਨ ਦੇਣ ਆਈਆਂ ਨੇ ਉਹਨਾਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਮਹਿਲਾਵਾਂ ਹੁਣ ਪੁਰਸ਼ ਪ੍ਰਧਾਨ ਸਮਾਜ ਦੀ ਸੌੜੀ ਸੋਚ ਨੂੰ ਖ਼ਤਮ ਕਰਦਿਆਂ ਜਾਰੀ ਹਨ।

ਇਹ ਵੀ ਪੜ੍ਹੋ: ਸ਼ਿਵ ਮੰਦਰ ਵਿੱਚ ਨੰਦੀ ਦੇ ਦੁੱਧ ਪੀਣ ਦਾ ਦਾਅਵਾ, ਮੰਦਰ ਵਿੱਚ ਲੱਗੀ ਭੀੜ

ETV Bharat Logo

Copyright © 2025 Ushodaya Enterprises Pvt. Ltd., All Rights Reserved.