ETV Bharat / city

ਪਾਇਲ ਸੀਟ ਤੋਂ ਦਿਸੇਗਾ ਤ੍ਰਿਕੋਣਾ ਮੁਕਾਬਲਾ, ਕਾਂਗਰਸ ਪੁਰਾਣੇ ਤੇ ਬਾਕੀ ਨਵੇਂ ਚਿਹਰਿਆਂ ਨਾਲ ਮੈਦਾਨ ’ਚ

Punjab Assembly Election 2022: ਕੀ ਲੁਧਿਆਣਾ ਉੱਤਰੀ ਸੀਟ (ludhiana north assembly constituency)'ਤੇ ਇਸ ਵਾਰ ਵੀ ਵਿਧਾਇਕ ਲਖਬੀਰ ਸਿੰਘ ਲੱਖਾ (lakhbir singh lakha) ਮੁੜ ਦਰਜ ਕਰਵਾਉਣਗੇ ਜਿੱਤ ਜਾਂ ਫੇਰ ਆਪ ਦੇ ਮਨਵਿੰਦਰ ਸਿੰਘ ਗਿਆਸਪੁਰਾ (manvinder singh giaspura) ਫੇਰਨਗੇ ਝਾੜੂ ਤੇ ਜਾਂ ਫੇਰ ਬਸਪਾ ਦੇ ਡਾਕਟਰ ਜਸਪਰੀਤ ਸਿੰਘ (dr jaspreet singh) ਮਾਰਨਗੇ ਬਾਜੀ ਤੇ ਜਾਂ ਫੇਰ ਭਾਜਪਾ ਗਠਜੋੜ ਦੇ ਸੰਯੁਕਤ ਅਕਾਲੀ ਦਲ ਦਾ ਹਿੰਦੂ ਚਿਹਰਾ ਕੋਈ ਕਰ ਸਕੇਗਾ ਕਰਿਸ਼ਮਾ, ਜਾਣੋਂ ਇਥੋਂ ਦਾ ਸਿਆਸੀ ਹਾਲ...

ਰਿਕੋਣਾ ਮੁਕਾਬਲਾ ਦਿਸੇਗਾ ਪਾਇਲ ਸੀਟ ਤੋਂ
ਰਿਕੋਣਾ ਮੁਕਾਬਲਾ ਦਿਸੇਗਾ ਪਾਇਲ ਸੀਟ ਤੋਂ
author img

By

Published : Jan 28, 2022, 1:41 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਪਾਇਲ (Payal Assembly Constituency) ਸੀਟ ਤੋਂ ਕਾਂਗਰਸ (Congress) ਦੇ ਲਖਬੀਰ ਸਿੰਘ ਲੱਖਾ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਪਾਇਲ (Payal Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਪਾਇਲ (Payal Assembly Constituency)

ਜੇਕਰ ਪਾਇਲ (Payal Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਲਖਬੀਰ ਸਿੰਘ ਲੱਖਾ ਵਿਧਾਇਕ ਹਨ। ਲਖਬੀਰ ਸਿੰਘ ਲੱਖਾ (Lakhbir Singh Lakha) ਨੇ ਜਿੱਤ ਹਾਸਲ ਕੀਤੀ ਸੀ। ਲਖਬੀਰ ਸਿੰਘ ਲੱਖਾ 2017 ਵਿੱਚ ਇਥੋਂ ਛੇਵੀਂ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਪਾਇਲ ਤੋਂ ਦੂਜੀ ਵਾਰ ਚੋਣ ਲੜੀ ਸੀ ਤੇ ਆਮ ਆਦਮੀ ਪਾਰਟੀ (AAP) ਦੇ ਗੁਰਪ੍ਰੀਤ ਸਿੰਘ ਲੱਪਰਾਂ (Gurpreet Singh Lapran) ਨੂੰ ਮਾਤ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ (SAD)ਦੇ ਇਸ਼ਰ ਸਿੰਘ ਮਿਹਰਬਾਨ (Isher Singh Meharban) ਤੀਜੇ ਨੰਬਰ ’ਤੇ ਰਹੇ ਸੀ।

ਇਸ ਵਾਰ ਕਾਂਗਰਸ ਨੇ ਮੁੜ ਲਖਬੀਰ ਸਿੰਘ ਲੱਖਾ ਨੂੰ ਤੀਜੀ ਵਾਰ ਉਮੀਦਵਾਰ ਬਣਾਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਲੱਪਰਾਂ ਦੀ ਥਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦਿੱਤੀ ਹੈ। ਬਸਪਾ ਨੇ ਡਾਕਟਰ ਜਸਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤੇ ਅਕਾਲੀ ਦਲ ਸੰਯੁਕਤ ਤੇ ਲੋਕ ਇਨਸਾਫ ਪਾਰਟੀ ਨੇ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਪਾਇਲ (Payal Constituency) ’ਤੇ 67.75 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਲਖਬੀਰ ਸਿੰਘ ਲੱਖਾ ਵਿਧਾਇਕ ਬਣੇ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਲੱਪਰਾਂ ਨੂੰ ਮਾਤ ਦਿੱਤੀ ਸੀ, ਜਦੋਂਕਿ ਸ਼੍ਰੋਮਣੀ ਅਗਕਾਲੀ ਦਲ ਦੇ ਈਸ਼ਰ ਸਿੰਘ ਮਿਹਰਬਾਨ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਲਖਬੀਰ ਸਿੰਘ ਲੱਖਾ ਨੂੰ 57776 ਵੋਟਾਂ ਮਿਲੀਆਂ ਸੀ, ਜਦੋਂਕਿ ਆਪ (AAP) ਦੇ ਗੁਰਪ੍ਰੀਤ ਸਿਘ ਲੱਪਰਾਂ ਨੂੰ 36280 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਈਸ਼ਰ ਸਿੰਘ ਮਿਹਰਬਾਨ ਨੂੰ 33044 ਵੋਟਾਂ ਮਿਲੀਆੰ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 81.89 ਫੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 44.19 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਆਪ ਨੂੰ 27.75 ਫੀਸਦੀ ਵੋਟ ਸ਼ੇਅਰ ਆਇਆ ਸੀ ਤੇ ਅਕਾਲੀ ਦਲ ਨੂੰ 25.27 ਫੀਸਦੀ ਵੋਟਾਂ ਹਾਸਲ ਹੋਈਆਂ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਪਾਇਲ (Payal Assembly Constituency) ਸੀਟ ’ਤੇ 82.51 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਅਕਾਲੀ ਦਲ ਦੇ ਚਰਣਜੀਤ ਸਿੰਘ ਅਟਵਾਲ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਰਾਕੇਸ਼ ਲਖਬੀਰ ਸਿੰਘ ਲੱਖਾ ਨੂੰ ਹਰਾਇਆ ਸੀ। ਇਸ ਦੌਰਾਨ ਅਕਾਲੀ ਦਲ ਦੇ ਚਰਣਜੀਤ ਸਿੰਘ ਅਟਵਾਲ ਨੂੰ 55240 ਵੋਟਾਂ ਹਾਸਲ ਹੋਈਆਂ ਸੀ ਤੇ ਕਾਂਗਰਸ ਦੇ ਲਖਬੀਰ ਸਿੰਘ ਲੱਖਾ ਨੂੰ 54610 ਵੋਟਾਂ ਮਿਲੀਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਪਾਇਲ (Payal Assembly Constituency) 'ਤੇ 82.51 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਦਲ ਨੂੰ 45.97 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਕਾਂਗਰਸ ਨੂੰ 45.45 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ।

ਪਾਇਲ ਸੀਟ (Payal Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਨੇ ਲਖਬੀਰ ਸਿੰਘ ਲੱਖਾ ਨੂੰ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਲੱਪਰਾਂ ਦੀ ਥਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਬਸਪਾ ਨੇ ਨਵਾਂ ਚਿਹਰਾ ਡਾਕਟਰ ਜਸਪ੍ਰੀਤ ਸਿੰਘ ਇਥੇ ਲਿਆਂਦਾ ਹੈ ਤੇ ਭਾਜਪਾ ਗਠਜੋੜ ਅਤੇ ਲੋਕ ਇਨਸਾਫ ਪਾਰਟੀ ਦੇ ਚਿਹਰੇ ਵੀ ਨਵੇਂ ਹਨ। ਕੁਲ ਮਿਲਾ ਕੇ ਇਸ ਸੀਟ ’ਤੇ ਕਾਂਗਰਸ, ਆਪ ਤੇ ਬਸਪਾ ਵਿਚਾਲੇ ਫਸਵਾਂ ਤ੍ਰਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ:ਮਜੀਠੀਆ ਦੇ ਰਿਹਾਇਸ਼ ’ਤੇ ਛਾਪੇਮਾਰੀ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.