ETV Bharat / city

ਸ਼ਰਮਸਾਰ! ਮਾਲਕ ਆਪਣੇ ਨੌਕਰ ਦੀ ਲਾਸ਼ ਸੁੱਟ ਹੋਇਆ ਫਰਾਰ - coronavirus update Ludhiana

ਇੱਕ ਮਾਲਕ ਆਪਣੇ ਕੋਰੋਨਾ ਮ੍ਰਿਤਕ ਨੌਕਰ ਨੂੰ ਸ਼ਮਸ਼ਾਨਘਾਟ ਮਾਡਲ ਟਾਊਨ ਵਿਖੇ ਸੁੱਟ ਕੇ ਚਲਾ ਗਿਆ ਬੁੱਧਵਾਰ ਦੇਰ ਰਾਤ ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।

ਸ਼ਰਮਸਾਰ! ਮਾਲਕ ਆਪਣੇ ਨੌਕਰੀ ਦੀ ਲਾਸ਼ ਸੁੱਟ ਹੋਇਆ ਫਰਾਰ

author img

By

Published : May 7, 2021, 6:39 PM IST

Updated : May 7, 2021, 7:34 PM IST

ਲੁਧਿਆਣਾ: ਬੀਤੇ ਦਿਨੀਂ ਤਸਵੀਰਾਂ ਵਾਇਰਲ ਹੋਈਆਂ ਸਨ ਕਿ ਆਟੋ ਵਿੱਚ ਇੱਕ ਪਤਨੀ ਅਪਣੇ ਪਤੀ ਦੀ ਲਾਸ਼ ਲੈ ਕੇ ਘੁੰਮ ਰਹੀ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ’ਤੇ ਵੱਡੇ ਸਵਾਲ ਖੜੇ ਹਏ ਸਨ। ਉਥੇ ਹੀ ਦੂਜੇ ਪਾਸੇ ਇੱਕ ਹੋਰ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਮਾਲਕ ਆਪਣੇ ਕੋਰੋਨਾ ਮ੍ਰਿਤਕ ਨੌਕਰ ਨੂੰ ਸ਼ਮਸ਼ਾਨਘਾਟ ਮਾਡਲ ਟਾਊਨ ਵਿਖੇ ਸੁੱਟ ਕੇ ਚਲਾ ਗਿਆ ਬੁੱਧਵਾਰ ਦੇਰ ਰਾਤ ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜੋ: ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ

ਕਾਫੀ ਮੁਸ਼ੱਕਤ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਮ੍ਰਿਤਕ ਦੇ ਮਾਲਿਕ ਨੂੰ ਲੱਭਿਆ ਗਿਆ ਅਤੇ ਫਿਰ ਉਸ ਨੂੰ ਸ਼ਮਸ਼ਾਨਘਾਟ ਬੁਲਾ ਕੇ ਮ੍ਰਿਤਕ ਦਾ ਸਸਕਾਰ ਕਰਵਾਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਕਰ ਮਾਲਕ ਦੇ ਘਰ ਦਾ ਕੰਮ ਕਰਦਾ ਸੀ ਅਤੇ ਕੋਰੋਨਾ ਨਾਲ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦਾ ਮਾਲਿਕ ਉਸ ਨੂੰ ਲਵਾਰਿਸ ਸ਼ਮਸ਼ਾਨਘਾਟ ਸੁੱਟ ਕੇ ਫਰਾਰ ਹੋ ਗਿਆ।

Last Updated : May 7, 2021, 7:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.