ETV Bharat / city

ਰੇਲਵੇ ਦੇ ਚੋਰੀ ਸਮਾਨ ਨਾਲ ਅਰਪੀਐੱਫ ਨੇ ਰੇਲਵੇ ਮੁਲਾਜ਼ਮ ਸਮੇਤ ਤਿੰਨ ਕੀਤੇ ਕਾਬੂ

author img

By

Published : Jun 29, 2021, 9:06 PM IST

ਆਰਪੀਐੱਫ ਦੀ ਟੀਮ ਵਲੋਂ ਰੇਲਵੇ ਦੇ ਚੋਰੀ ਸਮਾਨ ਨਾਲ ਇੱਕ ਰੇਲਵੇ ਮੁਲਾਜ਼ਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ 'ਚ ਪੁਲਿਸ ਨੂੰ ਮੁਖਬਰ ਖਾਸ ਕੋਲੋਂ ਸੂਚਨਾ ਮਿਲੀ ਸੀ ਕਿ ਇੱਕ ਰੇਲਵੇ ਮੁਲਾਜ਼ਮ ਆਪਣੇ ਸਾਥੀਆਂ ਸਮੇਤ ਰੇਲਵੇ ਵਿਭਾਗ ਦਾ ਸਮਾਨ ਚੋਰੀ ਕਰਕੇ ਮਨਜੀਤ ਨਗਰ 'ਚ ਕਬਾੜੀਏ ਨੂੰ ਵੇਚਦਾ ਹੈ, ਜਿਸ ਨੂੰ ਲੈਕੇ ਆਰਪੀਐਫ ਵਲੋਂ ਵਿਸ਼ੇਸ਼ ਟੀਮ ਬਣਾ ਕੇ ਛਾਪਾ ਮਾਰਿਆ ਗਿਆ।

ਰੇਲਵੇ ਦੇ ਚੋਰੀ ਸਮਾਨ ਨਾਲ ਅਰਪੀਐੱਫ ਨੇ ਰੇਲਵੇ ਮੁਲਾਜ਼ਮ ਸਮੇਤ ਤਿੰਨ ਕੀਤੇ ਕਾਬੂ
ਰੇਲਵੇ ਦੇ ਚੋਰੀ ਸਮਾਨ ਨਾਲ ਅਰਪੀਐੱਫ ਨੇ ਰੇਲਵੇ ਮੁਲਾਜ਼ਮ ਸਮੇਤ ਤਿੰਨ ਕੀਤੇ ਕਾਬੂ

ਲੁਧਿਆਣਾ: ਆਰਪੀਐੱਫ ਦੀ ਟੀਮ ਵਲੋਂ ਰੇਲਵੇ ਦੇ ਚੋਰੀ ਸਮਾਨ ਨਾਲ ਇੱਕ ਰੇਲਵੇ ਮੁਲਾਜ਼ਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ 'ਚ ਪੁਲਿਸ ਨੂੰ ਮੁਖਬਰ ਖਾਸ ਕੋਲੋਂ ਸੂਚਨਾ ਮਿਲੀ ਸੀ ਕਿ ਇੱਕ ਰੇਲਵੇ ਮੁਲਾਜ਼ਮ ਆਪਣੇ ਸਾਥੀਆਂ ਸਮੇਤ ਰੇਲਵੇ ਵਿਭਾਗ ਦਾ ਸਮਾਨ ਚੋਰੀ ਕਰਕੇ ਮਨਜੀਤ ਨਗਰ 'ਚ ਕਬਾੜੀਏ ਨੂੰ ਵੇਚਦਾ ਹੈ, ਜਿਸ ਨੂੰ ਲੈਕੇ ਆਰਪੀਐਫ ਵਲੋਂ ਵਿਸ਼ੇਸ਼ ਟੀਮ ਬਣਾ ਕੇ ਛਾਪਾ ਮਾਰਿਆ ਗਿਆ।

ਇਸ ਛਾਪੇ ਦੌਰਾਨ ਉਕਤ ਮੁਲਾਜ਼ਮ ਆਪਣੇ ਸਾਥੀ ਨਾਲ ਚੋਰੀ ਕੀਤਾ ਸਮਾਨ ਵੇਚਣ ਆਇਆ ਸੀ, ਜਿਸ ਨੂੰ ਆਰਪੀਐਫ ਵਲੋਂ ਕਬਜ਼ੇ 'ਚ ਲੈ ਲਿਆ ਗਿਆ। ਇਸ ਮੌਕੇ ਉਕਤ ਮੁਲਾਜ਼ਮ ਧੋਖੇ ਨਾਲ ਉਥੋਂ ਬਚ ਨਿਕਲਿਆ, ਪਰ ਪੁਲਿਸ ਵਲੋਂ ਕਬਾੜੀਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਵਿਸ਼ੇਸ਼ ਟੀਮ ਬਣਾ ਕੇ ਛਾਪੇਮਾਰੀ ਕੀਤੀ ਗਈ ਤਾਂ ਉਕਤ ਰੇਲਵੇ ਮੁਲਾਜ਼ਮ ਸਮੇਤ ਉਸਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਆਰਪੀਐੱਫ ਦੀ ਟੀਮ ਵਲੋਂ ਉਨ੍ਹਾਂ ਦੀ ਗੱਡੀ 'ਚ ਰੇਲਵੇ ਵਿਭਾਗ ਦਾ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਵਲੋਂ ਉਕਤ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਬਠਿੰਡਾ: ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੈਂਗਸਟਰ ਕਾਲਾ ਸੇਖੋਂ ਨੂੰ ਲੱਗੀ ਗੋਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.