ETV Bharat / city

ਲੁਧਿਆਣਾ 'ਚ ਲਗਾਤਾਰ ਪੈ ਰਿਹਾ ਮੀਂਹ, ਠੰਡ ਨਾਲ ਕੰਬੇ ਲੋਕ

ਪੰਜਾਬ ਦੇ ਕਈ ਸ਼ਹਿਰਾਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਨਾਲ ਠੰਡ ਹੋਰ ਵਧ ਗਈ ਹੈ।

ਮੀਂਹ ਨਾਲ ਹੋਰ ਵੱਧੇਗੀ ਠੰਡ
ਮੀਂਹ ਨਾਲ ਹੋਰ ਵੱਧੇਗੀ ਠੰਡ
author img

By

Published : Jan 6, 2020, 5:06 PM IST

ਲੁਧਿਆਣਾ: ਪੰਜਾਬ ਵਿੱਚ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਲੁਧਿਆਣਾ ਸਣੇ ਪੰਜਾਬ ਦੇ ਕਈ ਸ਼ਹਿਰਾਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ।

ਮੀਂਹ ਨਾਲ ਹੋਰ ਵੱਧੇਗੀ ਠੰਡ

ਬੀਤੇ ਦਿਨੀਂ ਧੁੱਪ ਨਿਕਲਣ ਅਤੇ ਤਾਪਮਾਨ 'ਚ ਵਾਧਾ ਹੋਣ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਸੀ, ਪਰ ਹੁਣ ਮੀਂਹ ਪੈਣ ਦੇ ਕਾਰਨ ਠੰਡ ਹੋਰ ਵੱਧ ਗਈ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ 6 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪੈਂਣ ਦੀ ਭਵਿੱਖਬਾਣੀ ਕੀਤੀ ਗਈ ਸੀ।

ਹੋਰ ਪੜ੍ਹੋ :ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਬੋਲੇ ਸਿੱਖ ਸੁਰੱਖਿਅਤ ਨਹੀਂ

Intro:Hl..ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਤੋਂ ਪੈ ਰਿਹਾ ਮੀਂਹ ਹੋਰ ਵਧੇਗੀ ਠੰਡ...

Anchor...ਮੌਸਮ ਵਿਭਾਗ ਦੀ ਲੇਖਣੀ ਮੁਤਾਬਕ ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਨਿਕਲ ਰਹੀ ਧੁੱਪ ਹੁਣ ਖਤਮ ਹੋਣ ਕਾਰਨ ਲੋਕਾਂ ਨੂੰ ਮੁੜ ਤੋਂ ਠੰਢ ਮਹਿਸੂਸ ਹੋਣ ਲੱਗੀ ਹੈ ਜ਼ਿਕਰੇ ਖਾਸ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਚ ਕਈ ਇਲਾਕਿਆਂ ਦੇ ਵਿਚ ਮੀਂਹ ਪੈ ਸਕਦਾ ਹੈ ਤੇ ਉਧਰੋਂ ਠੰਡ ਦੇ ਵਿੱਚ ਹੋਰ ਇਜ਼ਾਫ਼ਾ ਵੀ ਹੋ ਸਕਦਾ ਹੈ..

Body:Vo..1 ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਐਤਵਾਰ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ ਬੀਤੀ ਦੇਰ ਰਾਤ ਲੁਧਿਆਣਾ ਦੇ ਚਰਨੀਂ ਪੈ ਰਿਹਾ ਹੈ ਜਿਸ ਕਾਰਨ ਜਿੱਥੇ ਠੰਡ ਚ ਇਜ਼ਾਫਾ ਹੋਇਆ ਉਥੇ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮੀਂਹ ਤੋਂ ਬਾਅਦ ਧੁੰਦ ਅਤੇ ਕੋਹਰਾ ਵਧੇਗਾ ਜਿਸ ਨਾਲ ਘੱਟੋ ਘੱਟ ਪਾਰਾ ਹੇਠਾਂ ਡਿੱਗੇਗਾ...

Wt..ਵਰਿੰਦਰ ਸਿੰਘ, ਲੁਧਿਆਣਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.