ETV Bharat / city

ਦੀਵਾਲੀ 'ਤੇ ਹੋ ਸਕਦੀ ਹੈ ਬਾਰਿਸ਼, ਵਧੇਗੀ ਠੰਢ

ਪੰਜਾਬ ਵਿੱਚ ਬਾਰਿਸ਼ ਦੀ ਆਸ ਵਿੱਚ ਬੈਠੇ ਲੋਕਾਂ ਨੂੰ ਦੀਵਾਲੀ 'ਤੇ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਦੇ ਮੁਤਾਬਕ 14 ਤੇ 15 ਨਵੰਬਰ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ-ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

May rain on Diwali, increase cold
ਦੀਵਾਲੀ 'ਤੇ ਹੋ ਸਕਦੀ ਹੈ ਬਾਰਿਸ਼, ਵਧੇਗੀ ਠੰਢ
author img

By

Published : Nov 12, 2020, 9:47 AM IST

Updated : Nov 12, 2020, 12:03 PM IST

ਲੁਧਿਆਣਾ: ਪੰਜਾਬ 'ਚ ਬਾਰਿਸ਼ ਦੀ ਆਸ ਵਿੱਚ ਬੈਠੇ ਲੋਕਾਂ ਨੂੰ ਦੀਵਾਲੀ 'ਤੇ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਦੇ ਮੁਤਾਬਕ 14 ਤੇ 15 ਨਵੰਬਰ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ-ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 17 ਨਵੰਬਰ ਨੂੰ ਵੀ ਬਦਲ ਛਾਏ ਰਹਿਣ ਦੇ ਆਸਾਰ ਹਨ।

ਮੌਸਮ ਵਿਭਾਗ ਦੇ ਮੁਤਾਬਕ 13 ਤੋਂ 16 ਨਵੰਬਰ ਤੱਕ ਰਾਤ ਦਾ ਤਾਪਮਾਨ 12 ਤੋਂ 15 ਡਿਗਰੀ ਸੈਲਸੀਅਸ ਤੇ ਦਿਨ ਦਾ ਤਾਪਮਾਨ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ। 17 ਨਵੰਬਰ ਨੂੰ ਰਾਤ ਦਾ ਤਾਪਮਾਨ ਵਧ ਕੇ 15.4 ਡਿਗਰੀ ਸੈਲਸੀਅਸ ਤੇ ਦਿਨ ਦਾ ਤਾਪਮਾਨ ਘੱਟ ਕੇ 25 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।

Last Updated : Nov 12, 2020, 12:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.