ETV Bharat / city

ਮੁੱਲਾਂਪੁਰ ਦਾਖਾ ਦੇ ਆਜ਼ਾਦ ਉਮੀਦਵਾਰਾਂ ਨੇ ਕਾਂਗਰਸ 'ਚ ਕੀਤੀ ਸ਼ਮੂਲੀਅਤ - ludhiana latest news

ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਬੇਹਦ ਸਰਗਰਮ ਹਨ। ਸ਼ਨੀਵਾਰ ਨੂੰ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ 2 ਆਜ਼ਾਦ ਉਮੀਦਵਾਰ ਦੇਵ ਸਰਾਭਾ ਅਤੇ ਗੁਰਜੀਤ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਫੋਟੋ
author img

By

Published : Oct 19, 2019, 4:42 PM IST

ਲੁਧਿਆਣਾ: ਸੂਬੇ ਵਿੱਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਅੱਜ ਆਖ਼ਰੀ ਦਿਨ ਮੁੱਲਾਂਪੁਰ ਦਾਖਾ ਤੋਂ 2 ਆਜ਼ਾਦ ਉਮੀਦਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਦੋਵੇਂ ਉਮੀਦਵਾਰ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਵੀਡੀਓ

ਮੁੱਲਾਂਪੁਰ ਦਾਖਾ ਤੋਂ ਚੋਣ ਲੜ ਰਹੇ ਦੋ ਆਜ਼ਾਦ ਉਮੀਦਵਾਰ ਕਾਂਗਰਸੀ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਸਿਰੋਪਾਓ ਪਾ ਕੇ ਦੋਹਾਂ ਆਜ਼ਾਦ ਉਮੀਵਾਰਾਂ ਦਾ ਸਵਾਗਤ ਕੀਤਾ। ਦੋਵੇਂ ਆਜ਼ਾਦ ਉਮੀਦਵਾਰ ਦੇਵ ਸਰਾਭਾ ਅਤੇ ਗੁਰਜੀਤ ਸਿੰਘ ਨੇ ਕਾਂਗਰਸ ਪਾਰਟੀ ਦਾ ਸਮਰਥਨ ਕੀਤੇ ਜਾਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : FATF ਵੱਲੋਂ ਪਾਕਿ ਨੂੰ ਅੰਤਮ ਚੇਤਾਵਨੀ- ਸੁਧਰ ਜਾਓ, ਵਰਨਾ ਬਲੈਕ ਲਿਸਟ ਹੋਣਾ ਤੈਅ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਮੁੱਲਾਂਪੁਰ ਦਾਖਾ ਤੋਂ ਜ਼ਿਮਨੀ ਚੋਣ 'ਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ੍ਹ ਰਹੇ ਗੁਰਜੀਤ ਸਿੰਘ ਅਤੇ ਦੇਵ ਸਰਾਭਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਅਕਾਲੀ ਦਲ ਦੇ ਉਮੀਦਵਾਰ ਵੱਲੋਂ ਧੱਕੇਸ਼ਾਹੀ ਦੇ ਦੋਸ਼ਾਂ ਉੱਤੇ ਬੋਲਦੇ ਹੋਏ ਇਸ ਨੂੰ ਹਾਰ ਦਾ ਡਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦਾਖੇ ਹਲਕੇ ਦੇ ਵਿੱਚ ਉਹ ਆਪਣਾ ਚੋਣ ਪ੍ਰਚਾਰ ਵੀ ਪੂਰਾ ਕਰ ਚੁੱਕੇ ਹਨ।

Intro:Hl..ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਪਰਿਵਾਰ ਹੋਇਆ ਕਾਂਗਰਸ ਚ ਸ਼ਾਮਿਲ, ਦਾਖਾ ਤੋਂ 2 ਆਜ਼ਾਦ ਉਮੀਦਵਾਰ ਵੀ ਬੈਠੇ ਕੈਪਟਨ ਸੰਧੂ ਦੇ ਹੱਕ ਚ..

Anchor..ਦਾਖਾ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਦਾ ਆਖਰੀ ਦਿਨ ਹੈ ਅਤੇ ਆਖਰੀ ਦਿਨ ਲੁਧਿਆਣਾ ਵਿੱਚ ਦਲ ਬਦਲੀਆਂ ਦੇ ਨਾਂ ਰਿਹਾ ਮੁੱਲਾਂਪੁਰ ਦਾਖਾ ਤੋਂ ਚੋਣ ਲੜ ਰਹੇ ਦੋ ਆਜ਼ਾਦ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਦੇ ਹੱਕ ਚ ਬੈਠ ਗਏ..ਕੈਪਟਨ ਸੰਦੀਪ ਸੰਧੂ ਨੇ ਸਿਰੋਪਾ ਪਾ ਕੇ ਦੋਵਾਂ ਦਾ ਪਾਰਟੀ ਚ ਸਵਾਗਤ ਕੀਤਾ..ਦੇਵ ਸਰਾਭਾ ਅਤੇ ਗੁਰਜੀਤ ਸਿੰਘ ਦੋਵਾਂ ਨੇ ਕਾਂਗਰਸ ਦੇ ਸਮਰਥਨ ਦਾ ਐਲਾਨ ਕੀਤਾ..

Body:Vo..1 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਦਾਖਾ ਜ਼ਿਮਨੀ ਚੋਣ ਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜ਼ਮਾ ਰਹੇ ਗੁਰਜੀਤ ਸਿੰਘ ਅਤੇ ਦੇਵ ਸਰਾਭਾ ਦੋਵੇਂ ਹੀ ਪਾਰਟੀ ਦੇ ਹੱਕ ਵਿੱਚ ਨਿੱਤਰ ਆਏ ਨੇ ਅਤੇ ਦੋਵਾਂ ਉਮੀਦਵਾਰਾਂ ਨੂੰ ਕਾਂਗਰਸ ਦੇ ਉਮੀਦਵਾਰ ਵੱਲੋਂ ਅੱਜ ਦਾਖਾ ਵਿੱਚ ਸ਼ਾਮਿਲ ਕਰਵਾਇਆ ਗਿਆ..ਉਧਰ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਧੱਕੇਸ਼ਾਹੀ ਦੇ ਲਾ ਰਹੇ ਇਲਜ਼ਾਮਾਂ ਨੂੰ ਕੈਪਟਨ ਸੰਦੀਪ ਸੰਧੂ ਨੇ ਹਾਰ ਦੀ ਬੌਖਲਾਹਟ ਦੱਸਿਆ..ਉਨ੍ਹਾਂ ਕਿਹਾ ਕਿ ਮੰਤਰੀ ਦਿਆਲੀ ਵਰਕਰਾਂ ਨੂੰ ਗੋਲੀ ਮਾਰਨ ਦੀ ਗੱਲ ਆਖਦੇ ਨੇ ਭਾਵੇਂ ਵਰਕਰ ਕਿਸੇ ਵੀ ਪਾਰਟੀ ਦਾ ਹੋਵੇ ਕਿ ਵਰਕਰਾਂ ਨੂੰ ਗੋਲੀਆਂ ਖਾਣ ਲਈ ਰੱਖਿਆ ਜਾਂਦਾ ਹੈ..ਉਨ੍ਹਾਂ ਕਿਹਾ ਕਿ ਪੂਰੇ ਦਾਖੇ ਹਲਕੇ ਦੇ ਵਿੱਚ ਉਹ ਆਪਣਾ ਚੋਣ ਪ੍ਰਚਾਰ ਵੀ ਪੂਰਾ ਕਰ ਚੁੱਕੇ ਨੇ ਅਤੇ ਹੁਣ ਦੂਜੀ ਵਾਰ ਪ੍ਰਚਾਰ ਚ ਲੱਗੇ ਹੋਏ ਨੇ..

Byte..ਕੈਪਟਨ ਸੰਦੀਪ ਸੰਧੂ ਉਮੀਦਵਾਰ ਕਾਂਗਰਸ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.