ETV Bharat / city

ਪਾਰਕਿੰਗ ਦੀ ਕੰਧ ਡਿੱਗਣ ਨਾਲ ਹੋਇਆ ਕਾਰਾਂ ਦਾ ਨੁਕਸਾਨ - ਕਾਰ ਮਾਲਕ

ਕਿਤਾਬ ਬਜਾਰ ਵਿੱਚ ਰੋਜ਼ਾਨਾ ਵਾਂਗ ਲੋਕਾਂ ਨੇ ਕਾਰਾਂ ਪਾਰਕ ਕੀਤੀਆਂ ਹੋਈਆਂ ਸਨ ਅਚਾਨਕ ਪਾਰਕਿੰਗ ਦੀ ਕੰਧ ਡਿੱਗ ਗਈ ਅਤੇ ਉਸ ਦਾ ਮਲਬਾ ਕਾਰਾਂ ਤੇ ਆ ਡਿੱਗਾ ਜਿਸ ਨਾਲ ਕਈ ਕਰਨ ਨੁਕਸਾਨੀਆਂ ਗਈਆਂ।

ਪਾਰਕਿੰਗ ਦੀ ਕੰਧ ਡਿੱਗਣ ਨਾਲ ਹੋਇਆ ਕਾਰਾਂ ਦਾ ਨੁਕਸਾਨ

author img

By

Published : Jul 25, 2021, 9:14 PM IST

ਲੁਧਿਆਣਾ: ਥੋੜੇ ਮੀਂਹ ਤੋਂ ਬਾਅਦ ਹੀ ਘੰਟਾ ਘਰ ਚੌਂਕ ਵਿੱਚ ਪੈਂਦੀ ਪਾਰਕਿੰਗ ਦੀ ਕੰਧ ਡਿੱਗਣ ਨਾਲ ਕਈ ਕਾਰਾਂ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਕਿਤਾਬ ਬਜਾਰ ਵਿੱਚ ਰੋਜ਼ਾਨਾ ਵਾਂਗ ਲੋਕਾਂ ਨੇ ਕਾਰਾਂ ਪਾਰਕ ਕੀਤੀਆਂ ਹੋਈਆਂ ਸਨ ਅਚਾਨਕ ਪਾਰਕਿੰਗ ਦੀ ਕੰਧ ਡਿੱਗ ਗਈ ਅਤੇ ਉਸ ਦਾ ਮਲਬਾ ਕਾਰਾਂ ਤੇ ਆ ਡਿੱਗਾ ਜਿਸ ਨਾਲ ਕਈ ਕਰਨ ਨੁਕਸਾਨੀਆਂ ਗਈਆਂ।

ਇਹ ਵੀ ਪੜੋ: Landslide: ਪਹਾੜੀ ਤੋਂ ਚੱਟਾਨ ਡਿੱਗਣ ਨਾਲ ਮਚੀ ਤਬਾਹੀ, ਕਈ ਮੌਤਾਂ, ਦੇਖੋ ਵੀਡੀਓ

ਮੌਕੇ ’ਤੇ ਪਹੁੰਚੇ ਕਾਰ ਮਾਲਕ ਨੇ ਕਿਹਾ ਕਿ ਹੈ ਉਹ ਪੂਰੀ ਪਾਰਕਿੰਗ ਦੇ ਪੈਸੇ ਦਿੰਦੇ ਹਨ ਅਤੇ ਉਨ੍ਹਾਂ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਜਿਸਦਾ ਭੁਗਤਾਨ ਕਾਰ ਪਾਰਕਿੰਗ ਠੇਕੇਦਾਰ ਕਰਨ। ਉਥੇ ਹੀ ਮੌਕੇ ਤੇ ਪਹੁੰਚੇ ਕਾਰ ਪਾਰਕਿੰਗ ਦੇ ਕਰਿੰਦਿਆਂ ਨੇ ਵੀ ਕਿਹਾ ਕਿ ਕਈ ਲੋਕ ਕਾਰਾਂ ਲੈ ਕੇ ਜਾ ਚੁੱਕੇ ਹਨ। ਅਤੇ ਬਾਕੀਆਂ ਨੂੰ ਵੀ ਸੰਤੁਸ਼ਟ ਕੀਤਾ ਜਾਵੇਗਾ ਬੈਠ ਕੇ ਸਮਝੌਤਾ ਕੀਤਾ ਜਾਵੇਗਾ।0

ਇਹ ਵੀ ਪੜੋ: ਭਾਰੀ ਬਾਰਿਸ਼, ਹੜ੍ਹ ਨਾਲ ਮਹਾਂਰਾਸ਼ਟਰ 'ਚ 113 ਮੌਤਾਂ,100 ਲਾਪਤਾ

ETV Bharat Logo

Copyright © 2025 Ushodaya Enterprises Pvt. Ltd., All Rights Reserved.