ETV Bharat / city

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ, ਹਰ ਮਿੰਟ 'ਚ 1 ਕੇਸ, ਹਰ ਘੰਟੇ 'ਚ 1 ਮੌਤ - ਹਰ ਮਿੰਟ 'ਚ 1 ਕੇਸ

ਲੁਧਿਆਣਾ ਜ਼ਿਲ੍ਹੇ ਚ ਵਧ ਰਿਹਾ ਕੋਰੋਨਾ ਵਾਇਰਸ ਦਾ ਕਹਿਰ ਬੀਤੇ 5 ਦਿਨਾਂ ਵਿੱਚ ਹੋ ਗਈਆਂ 66 ਕਰੁਣਾ ਮਰੀਜ਼ਾਂ ਦੀ ਮੌਤ, ਹਾਲਾਤਾਂ ਨੂੰ ਦੇਖ ਵਧਾਏ ਗਏ ਕੰਟੋਨਮੈਂਟ ਜ਼ੋਨ

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
author img

By

Published : Apr 30, 2021, 9:44 PM IST

ਲੁਧਿਆਣਾ: ਸ਼ਹਿਰ ਵਾਸੀਆਂ ਤੇ ਕੋਰੋਨਾ ਵਾਇਰਸ ਦਾ ਕਹਿਰ ਬਣ ਕੇ ਟੁੱਟਿਆ ਹੈ ਬੀਤੇ ਪੰਜ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ 4983 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਗਈ, ਜ਼ਿਲ੍ਹੇ ਵਿਚ ਬੀਤੇ ਪੰਜ ਦਿਨਾਂ ਅੰਦਰ ਹੀ 66 ਕੋਰੋਨਾ ਮਰੀਜ਼ਾਂ ਨੇ ਆਪਣੀ ਜਾਨ ਗਵਾ ਲਈ ਹੈ, ਹੁਣ ਲੁਧਿਆਣਾ ਵਿੱਚ ਹਰ ਮਿੰਟ ਇੱਕ ਨਵਾਂ ਕੋਰੋਨਾ ਕੇਸ ਆ ਰਿਹਾ ਹੈ ਅਤੇ ਹਰ ਘੰਟੇ ਮਰੀਜ਼ ਦੀ ਮੌਤ ਹੋ ਰਹੀ ਹੈ।

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ

ਸਨਅਤੀ ਸ਼ਹਿਰ ਲੁਧਿਆਣਾ ਦੇ ਵਿੱਚ ਚਾਲੀ ਲੱਖ ਤੋਂ ਵੱਧ ਆਬਾਦੀ ਹੋਣ ਕਰਕੇ ਹਾਲਾਤ ਸਿਹਤ ਵਿਭਾਗ ਦੇ ਹੱਥੋਂ ਨਿਕਲਦੀ ਵਿਖਾਈ ਦੇ ਰਹੇ ਨੇ..ਜੇਕਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੇ ਲੁਧਿਆਣਾ ਦੀ ਕੋਰੋਨਾ ਵਾਇਰਸ ਇਨ੍ਹਾਂ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਕੁਝ ਇਸ ਤਰ੍ਹਾਂ ਹਨ..

ਇੱਕ ਨਜ਼ਰ ਪਿਛੇਲ 5 ਦਿਨਾਂ ਦੇ ਅੰਕੜਿਆਂ ਉਤੇ

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ

ਅੰਕੜੇ ਦੱਸਦੇ ਹਨ ਕਿ ਲੁਧਿਆਣਾ ਵਿੱਚ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਨੇ ਕੋਰੂਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਆਪਣੀ ਸਾਖ ਬਚਾਉਣ ਲਈ ਟੈਸਟਿੰਗ ਘਟਾ ਦਿੱਤੀ ਹੈ ਪਰ ਮੌਤਾਂ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਨੇ ਪੰਜ ਦਿਨ ਪਹਿਲਾਂ ਜੋ ਕੋਰੋਨਾ ਵਾਇਰਸ ਨਾਲ ਲੁਧਿਆਣਾ ਵਿਚ ਦੱਸ ਮਰੀਜ਼ਾਂ ਦੀ ਮੌਤ ਹੋ ਰਹੀ ਸੀ ਉਹ ਹੁਣ ਦੁੱਗਣੀ ਹੋ ਕੇ ਸ਼ੁਕਰਵਾਰ ਨੂੰ 20 ਹੋ ਗਈ ਹੈ

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ

ਇਹ ਅੰਕੜੇ ਕਿੰਨੇ ਕੁ ਸੱਚ ਨੇ ਇਸ ਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਲੁਧਿਆਣਾ ਵਿੱਚ ਬੀਤੇ ਦਿਨ ਹੀ 41 ਮ੍ਰਿਤਕਾਂ ਦੇ ਸਸਕਾਰ ਕੀਤੇ ਗਏ ਨੇ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਤਾਂ ਦਾ ਅੰਕੜਾ ਕਿਤੇ ਜ਼ਿਆਦਾ ਹੈ, ਬੀਤੇ ਪੰਜ ਦਿਨਾਂ ਵਿਚ ਹੀ ਮੌਤਾਂ ਦਾ ਅੰਕੜਾ ਦੁੱਗਣਾ ਹੋ ਗਿਆ ਹੈ

ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ
ਲੁਧਿਆਣਾ 'ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ

ਜੇਕਰ ਪਾਜ਼ੇਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਬੀਟੀ ਮਹਿਜ਼ ਪੰਜ ਦਿਨ ਵਿਚ ਹੀ 4983 ਕੋਰੋਨਾ ਵਾਇਰਸ ਦੇ ਮਾਮਲੇ ਆ ਚੁੱਕੇ ਨੇ ਅਤੇ ਮਰਨ ਵਾਲਿਆਂ ਦੀ ਗਿਣਤੀ 66 ਹੈ ਲੁਧਿਆਣਾ ਵਿੱਚ ਜੇਕਰ ਹੁਣ ਤੱਕ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 1375 ਕੋਰੋਨਾ ਵਾਇਰਸ ਨਾਲ ਲੋਕ ਲੁਧਿਆਣਾ ਵਿੱਚ ਜਾਨ ਗੁਆ ਚੁੱਕੇ ਨੇ..ਹਾਲਾਤ ਵਿਗੜਦੇ ਜਾ ਰਹੇ ਨੇ ਅਤੇ ਪ੍ਰਸ਼ਾਸਨ ਆਪਣੀਆਂ ਨਾਕਾਮੀਆਂ ਲੁਕਾਉਣ ਚ ਲੱਗਾ ਹੋਇਆ ਹੈ ਅੱਜ ਵੀ ਲੁਧਿਆਣਾ ਦੇ ਵਿੱਚ ਸ਼ਰ੍ਹੇਆਮ ਵਿਆਹ ਹੁੰਦੇ ਵਿਖਾਈ ਦਿੱਤੇ ਜੋ ਕਿ ਕੈਮਰੇ ਵੱਲੋਂ ਕਾਇਮ ਕੀਤੇ ਗਏ ਤਾਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ..

ETV Bharat Logo

Copyright © 2025 Ushodaya Enterprises Pvt. Ltd., All Rights Reserved.