ETV Bharat / city

ਮੰਗਲਵਾਰ ਨੂੰ ਪੰਜਾਬ ਬੰਦ ਦਾ ਕਾਂਗਰਸ ਨੇ ਕੀਤਾ ਸਮਰਥਨ - dr amar singh

ਮੰਗਲਵਾਰ ਨੂੰ ਪੰਜਾਬ ਬੰਦ ਦੇ ਐਸਸੀ ਸਮਾਜ ਵੱਲੋਂ ਦਿੱਤੇ ਸੱਦੇ ਦਾ ਕਾਂਗਰਸ ਸਮਰਥਨ ਕਰੇਗੀ। ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੋ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਕਾਂਗਰਸ ਪਾਰਟੀ ਪੂਰਨ ਤੌਰ ਤੇ ਸਮਰਥਨ ਕਰੇਗੀ।

ਫ਼ੋਟੋ
author img

By

Published : Aug 13, 2019, 8:21 AM IST

ਲੁਧਿਆਣਾ: ਦਿੱਲੀ ਦੇ ਤੁਗਲਕਾਬਾਦ ਵਿੱਚ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਤੋੜੇ ਜਾਣ 'ਤੇ ਪੰਜਾਬ ਭਰ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਸਬੰਧੀ ਮੰਗਲਵਾਰ ਨੂੰ ਪੰਜਾਬ ਬੰਦ ਦੇ ਐਸਸੀ ਸਮਾਜ ਵੱਲੋਂ ਦਿੱਤੇ ਸੱਦੇ ਦਾ ਕਾਂਗਰਸ ਪੰਜਾਬ ਵਿੱਚ ਪੂਰਨ ਤੌਰ 'ਤੇ ਸਮਰਥਨ ਕਰੇਗੀ।

ਵੀਡੀਓ

ਪਾਇਲ ਵਿੱਚ ਪਹੁੰਚੇ ਸੰਸਦ ਮੈਂਭਰ ਡਾ. ਅਮਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਜੋ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਹੈ। ਉਸ ਸਬੰਧੀ ਜੋ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਕਾਂਗਰਸ ਪਾਰਟੀ ਪੂਰਨ ਤੌਰ 'ਤੇ ਸਮਰਥਨ ਕਰੇਗੀ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਹ ਡਿਕਟੇਟਰਸ਼ਿਪ ਸਰਕਾਰ ਹੈ ਜੋ ਕਿ ਧੱਕਾ ਕਰ ਰਹੀ ਹੈ ।

ਭਾਵੇਂ ਕਾਂਗਰਸ ਪਾਰਟੀ ਦੁਆਰਾ ਮੰਗਲਵਾਰ ਨੂੰ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਪਰ ਫਿਰ ਵੀ ਪੰਜਾਬ ਵਿੱਚ ਜਨਜੀਵਨ ਆਮ ਵਰਗਾ ਹੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਾਰੇ ਅਦਾਰੇ ਖੁੱਲ੍ਹੇ ਰੱਖੇ ਗਏ ਹਨ ।

Intro:ਦਿੱਲੀ ਦੇ ਤੁਗਲਕਾਬਾਦ ਵਿੱਚ ਹੋਏ ਪਾ੍ਚੀਨ ਰਵਿਦਾਸ ਮੰਦਰ ਨੂੰ ਜੋ ਸੁਪਰੀਮ ਕੋਰਟ ਦੇ ਫੈਸਲੇ ਨਾਲ ਤੋੜਿਆ ਗਿਆ ਹੈ ।ਇਸ ਸਬੰਧੀ ਕੱਲ੍ਹ ਪੰਜਾਬ ਬੰਦ ਦੇ ਐਸ ਸੀ ਸਮਾਜ ਵੱਲੋਂ ਦਿੱਤੇ ਸੱਦੇ ਨੂੰ ਕਾਂਗਰਸ ਪੰਜਾਬ ਵਿੱਚ ਪੂਰਨ ਤੌਰ ਤੇ ਸਮਰਥਨ ਕਰੇਗੀ।

Body:ਪਾਇਲ ਵਿੱਚ ਪਹੁੰਚੇ ਡਾ ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਜੋ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਹੈ। ਉਸ ਸਬੰਧੀ ਜੋ ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਕਾਂਗਰਸ ਪਾਰਟੀ ਪੂਰਨ ਤੌਰ ਤੇ ਸਮਰਥਨ ਕਰੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਇਹ ਡਿਕਟੇਟਰਸ਼ਿਪ ਸਰਕਾਰ ਹੈ ਜੋ ਕਿ ਧੱਕਾ ਕਰ ਰਹੀ ਹੈ ।

Conclusion:ਭਾਵੇਂ ਕਾਂਗਰਸ ਪਾਰਟੀ ਦੁਆਰਾ ਕੱਲ੍ਹ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਪਰ ਫਿਰ ਵੀ ਪੰਜਾਬ ਵਿੱਚ ਜਨਜੀਵਨ ਆਮ ਵਰਗਾ ਹੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਾਰੇ ਅਦਾਰੇ ਖੁੱਲ੍ਹੇ ਰੱਖੇ ਗਏ ਹਨ ।
ETV Bharat Logo

Copyright © 2025 Ushodaya Enterprises Pvt. Ltd., All Rights Reserved.