ਲੁਧਿਆਣਾ : ਸਨਅਤੀ ਸ਼ਹਿਰ ਲਿਧਿਆਣਾ ਚ ਕੋਰੋਨਾ ਦਾ ਨਾਲ ਨਾਲ ਬਲੈਕ ਫੰਗਸ ਵੀ ਕਹਿਰ ਵਰਪਾ ਰਿਹਾ ਹੈ। ਬੁੱਧਵਾਰ ਨੂੰ ਲੁਧਿਆਣਾ ਚ ਬਲੈਕ ਸੰਘਰਸ਼ ਦੇ ਨਵੇਂ 4 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਤਿੰਨ ਲੁਧਿਆਣਾ ਅਤੇ ਇਕ ਬਾਹਰਲੇ ਜ਼ਿਲ੍ਹਿਆਂ ਤੋਂ ਸਬੰਧਤ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ 33 ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦੋਂਕਿ ਸੀਐਮਸੀ ਹਸਪਤਾਲ ਵਿੱਚ 16 ਮਰੀਜ਼ ਇਸੇ ਤਰ੍ਹਾਂ ਦੀਪ ਹਸਪਤਾਲ ਵਿੱਚ 15 ਮਰੀਜ਼ ਐੱਸਪੀਐੱਸ ਹਸਪਤਾਲ ਵਿੱਚ 11 ਮਰੀਜ਼ ਓਸਵਾਲ ਹਸਪਤਾਲ ਵਿਚ ਤਿੰਨ ਮਰੀਜ਼ ਜ਼ੇਰੇ ਇਲਾਜ ਹਨ, ਜਦੋਂ ਕਿ ਦੀਪਕ ਹਸਪਤਾਲ, ਸਿਵਲ ਹਸਪਤਾਲ, ਫੋਰਟਿਸ ਹਸਪਤਾਲ ਅਤੇ ਐਸ ਐਸ ਗਰੇਵਾਲ ਹਸਪਤਾਲ ਵਿਚ ਇਕ ਇਕ ਬਲੈਕ ਫੰਗਸ ਦਾ ਮਰੀਜ਼ ਦਾਖ਼ਲ ਹੈ..ਇਸੇ ਤਰ੍ਹਾਂ ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਲੁਧਿਆਣਾ ਵਿੱਚ 7165 ਮਰੀਜ਼ਾਂ ਨੂੰ ਵੈਕਸੀਨ ਲੱਗੀ ਹੈ ਅਤੇ ਹੁਣ ਤੱਕ ਲੁਧਿਆਣਾ ਵਿਚ ਕੁੱਲ 8 ਲੱਖ 4 ਹਜ਼ਾਰ 647 ਲੁਧਿਆਣਾ ਵਾਸੀਆਂ ਨੂੰ ਟੀਕਾਕਰਨ ਲੱਗ ਚੁੱਕਾ ਹੈ।
Black Fungus: ਲੁਧਿਆਣਾ ਵਿੱਚ ਬਲੈਕ ਫੰਗਸ ਦੇ 4 ਨਵੇਂ ਮਾਮਲਾ - black fungus in Ludhiana
ਲੁਧਿਆਣਾ ਵਿੱਚ ਬੁੱਧਵਾਰ ਨੂੰ ਬਲੈਕ ਫੰਗਸ ਦੇ ਆਏ ਨਵੇਂ 4 ਮਾਮਲਾ । ਜਦੋਂ ਕਿ ਪੰਜ ਕੋਰੋਨਾ ਮਰੀਜ਼ਾਂ ਦੀ ਹੋਈ ਮੌਤ ਇਸ ਤੋਂ ਇਲਾਵਾ 285 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ।