ETV Bharat / city

ਨਵਜਨਮੀ ਬੱਚੀ ਦੀ ਲਾਸ਼ ਬਰਾਮਦ

ਜਲੰਧਰ ਵਿਖੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਨਵ ਜਨਮੀ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਨਵਜਨਮੀ ਬੱਚੀ ਦੀ ਲਾਸ਼ ਬਰਾਮਦ
author img

By

Published : Apr 11, 2019, 3:30 PM IST

ਜਲੰਧਰ : ਜ਼ਿਲ੍ਹੇ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇੱਕ ਨਵ ਜਨਮੀ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਨਵਜਨਮੀ ਬੱਚੀ ਦੀ ਲਾਸ਼ ਬਰਾਮਦ
ਇਹ ਸ਼ਰਮਨਾਕ ਘਟਨਾ ਉਸ ਵੇਲੇ ਸਾਹਮਣੇ ਆਈ ਜਿਸ ਵੇਲੇ ਜ਼ਿਲ੍ਹੇ ਦੇ ਚਾਰ ਨੰਬਰ ਥਾਣੇ ਦੇ ਅਧੀਨ ਪੈਂਦੇ ਕੋਟ ਪਕਸ਼ੀਆ

ਇਲਾਕੇ ਵਿੱਚ ਇੱਕ ਨਵ ਜਨਮੀ ਬੱਚੀ ਦੀ ਲਾਸ਼ ਕੂੜੇ ਦੇ ਢੇਰ ਵਿੱਚੋਂ ਬਰਾਮਦ ਕੀਤੀ ਗਈ। ਸਵੇਰੇ ਅੱਜ ਜਦੋਂ ਇੱਕ ਰਾਹਗੀਰ ਉਥੋਂ ਗੁਜ਼ਰ ਰਿਹਾ ਸੀ ਤਾਂ ਉਸ ਨੇ ਕੂੜੇ ਦੇ ਢੇਰ ਉੱਤੇ ਪਏ ਇੱਕ ਨਵਜਨਮੀ ਬੱਚੀ ਦੀ ਲਾਸ਼ ਨੂੰ ਵੇਖਿਆ।
ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ ਤੇ ਪੁਜੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਲਾਸ਼ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ।

Story.....PB_JLD_Devender singh_deadbody of new born baby found

No of files...01

Feed thru....ftp

ਐਂਕਰ : ਜਲੰਧਰ ਵਿੱਚ ਅੱਜ ਸਵੇਰੇ ਉਸ ਵੇਲੇ ਇੱਕ ਸ਼ਰਮਨਾਕ ਘਟਨਾ ਦੇਖਣ ਨੂੰ ਮਿਲੀ ਜਦ ਜਲੰਧਰ ਦੇ ਚਾਰ ਨੰਬਰ ਥਾਣੇ ਦੇ ਅਧੀਨ ਪੈਂਦੇ ਕੋਟ ਪਕਸ਼ੀਆ ਇਲਾਕੇ ਵਿੱਚ ਇੱਕ ਨਵ ਜਨਮੀ ਬੱਚੀ ਦਾ ਸ਼ਵ ਕੂੜੇ ਦੇ ਢੇਰ ਦੇ ਵਿੱਚੋਂ ਮਿਲਿਆ । ਸਵੇਰੇ ਅੱਜ ਜਦੋਂ ਇੱਕ ਰਾਹਗੀਰ ਉਥੋਂ ਗੁਜ਼ਰ ਰਿਹਾ ਸੀ ਤੇ ਉਹਨੇ ਕੂੜੇ ਦੇ ਢੇਰ ਦੇ ਉੱਤੇ ਪਏ ਇਸ ਬੱਚੀ ਦੇ ਸ਼ਵ ਨੂੰ ਵੇਖਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਬੱਚੀ ਦੇ ਸਭ ਨੂੰ ਕਬਜ਼ੇ ਵਿੱਚ ਲੈ ਕੇ ਇਸ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

ਬਾਈਟ : ਸੁੱਚਾ ਸਿੰਘ ( ਜਾਂਚ ਅਧਿਕਾਰੀ )
ਬਾਈਟ : ਮਨੀਸ਼ ( ਪ੍ਰਤੱਖ ਦਰਸ਼ੀ )

ਜਲੰਧਰ
ETV Bharat Logo

Copyright © 2024 Ushodaya Enterprises Pvt. Ltd., All Rights Reserved.