ETV Bharat / city

ਸੜਕ ਹਾਦਸੇ 'ਚ ਗਈ ਪੰਜਾਬ ਪੁਲਿਸ ਦੇ ਏਐਸਆਈ ਅਧਿਕਾਰੀ ਦੀ ਜਾਨ

ਫ਼ਗਵਾੜਾ ਵਿੱਚ ਇੱਕ ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਿਸ ਦੇ ਇੱਕ ਏਐਸਆਈ ਅਧਿਕਾਰੀ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਸੜਕ ਹਾਦਸਾ ਫ਼ਗਵਾੜਾ ਦੇ ਸ਼ੂਗਰ ਮਿਲ ਚੌਕ ਨੇੜੇ ਵਾਪਰਿਆ। ਇਹ ਹਾਦਸਾ ਇੱਕ ਯਾਤਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਣ ਨਾਲ ਵਾਪਰਿਆ। ਪੁਲਿਸ ਵੱਲੋਂ ਮੌਕੇ ਤੋਂ ਫ਼ਰਾਰ ਬੱਸ ਡਰਾਈਵਰ ਦੀ ਭਾਲ ਜਾਰੀ ਹੈ।

ਫੋਟੋ
author img

By

Published : Nov 25, 2019, 10:58 AM IST

ਫ਼ਗਵਾੜਾ: ਫ਼ਗਵਾੜਾ ਦੇ ਸ਼ੂਗਰ ਮਿੱਲ ਚੌਕ ਦੇ ਨੇੜੇ ਸ਼ਾਮ ਵੇਲੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸਾ ਇੱਕ ਯਾਤਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਣ ਕਾਰਨ ਹੋਇਆ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਇੱਕ ਏਐਸਆਈ ਅਧਿਕਾਰੀ ਦੀ ਮੌਤ ਹੋ ਗਈ।

ਵੀਡੀਓ

ਜਾਣਕਾਰੀ ਮੁਤਾਬਕ ਸ਼ਾਮ ਵੇਲੇ ਪੰਜਾਬ ਪੁਲਿਸ ਦਾ ਏਐਸਆਈ ਅਧਿਕਾਰੀ ਆਪਣੀ ਪਤਨੀ ਨਾਲ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੋਟਰਸਾਈਕਲ 'ਤੇ ਜਾ ਰਹੇ ਸਨ। ਜਦੋਂ ਉਹ ਫ਼ਗਵਾੜਾ ਦੇ ਸ਼ੂਗਰ ਮਿੱਲ ਚੌਂਕ ਨੇੜੇ ਜੀਟੀ ਰੋਡ ਪਹੁੰਚੇ, ਤਾਂ ਉੱਥੇ ਪਿਛੋਂ ਆ ਰਹੀ ਯਾਤਰੀ ਬੱਸ ਨੇ ਹੋਰ ਸਵਾਰੀਆਂ ਲੈਣ ਦੀ ਜਲਦਬਾਜ਼ੀ ਵਿੱਚ ਜ਼ੋਰਦਾਰ ਟੱਕਰ ਮਾਰੀ। ਇਸ ਮੌਕੇ ਏਐਸਆਈ ਅਧਿਕਾਰੀ ਦੀ ਅਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਰਾਹਗੀਰਾਂ ਦੀ ਮਦਦ ਨਾਲ ਦੋਹਾਂ ਨੂੰ ਫ਼ਗਵਾੜਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਇਥੇ ਡਾਕਟਰਾਂ ਵੱਲੋਂ ਏਐਸਆਈ ਅਧਿਕਾਰੀ ਬਲਵਿੰਦਰ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਨ੍ਹਾਂ ਦੀ ਪਤਨੀ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਰੱਖਿਆ ਗਿਆ ਹੈ।

ਹੋਰ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ 16 ਸਾਲਾ ਮੁੰਡਾ ਜਿਉਂਦਾ ਸਾੜਿਆ

ਪੁਲਿਸ ਵੱਲੋਂ ਰਾਹਗੀਰਾਂ ਅਤੇ ਜਾਣਕਾਰੀ ਦੇ ਆਧਾਰ 'ਤੇ ਬੱਸ ਡਰਾਈਵਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਵੱਲੋਂ ਫ਼ਰਾਰ ਬੱਸ ਡਰਾਈਵਰ ਦੀ ਭਾਲ ਜਾਰੀ ਹੈ।

Intro:ਪੰਜਾਬ ਪੁਲਿਸ ਦਾ ਏਐੱਸਆਈ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਕਿਸੀ ਕਾਰਯਕ੍ਰਮ ਦੀ ਪਾਰਟੀ ਦੇ ਵਿੱਚ ।Body:ਫਗਵਾੜਾ ਤੋਂ ਦਿਨੇਸ਼ ਸ਼ਰਮਾ ਦੀ ਰਿਪੋਰਟ:- ਫਗਵਾੜਾ ਦੇ ਸ਼ੂਗਰ ਮਿੱਲ ਚੌਕ ਦੇ ਕੋਲ ਅੱਜ ਕਰੀਬ ਸ਼ਾਮ ਸੱਤ ਵਜੇ ਇੱਕ ਬੱਸ ਨੇ ਇੱਕ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਹਦੇ ਵਿੱਚ ਪੰਜਾਬ ਪੁਲੀਸ ਦੇ ਏਐੱਸਆਈ ਦੀ ਮੌਤ ਹੋ ਗਈ ਅਤੇ ਉਹਦੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ । ਦੱਸਦੇ ਚੱਲੀਏ ਕਿ ਇਹ ਮਾਮਲਾ ਸ਼ੂਗਰ ਮਿੱਲ ਚੌਕ ਦੇ ਬਾਹਰ ਜੀਟੀ ਰੋਡ ਦਾ ਹੈ ਜਿੱਥੇ ਕਿ ਇਕ ਏਐਸਆਈ ਬਲਵਿੰਦਰ ਕੁਮਾਰ ਉਰਫ ਬਿੰਦਾ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਪਲੈਟੀਨਾ ਮੋਟਰਸਾਈਕਲ ਦੇ ਉੱਤੇ ਆਪਣੀ ਘਰਵਾਲੀ ਦੇ ਨਾਲ ਕਿਸੇ ਪਾਰਟੀ ਦੇ ਵਿੱਚ ਜਾ ਰਹੇ ਸੀ ਕਿ ਪਿੱਛੋਂ ਜਾ ਰਹੀ ਪਟਿਆਲਾ ਐਕਸਪ੍ਰੈੱਸ ਕੰਪਨੀ ਦੀ ਬੱਸ ਨੇ ਸਵਾਰੀਆਂ ਚੁੱਕਣ ਦੀ ਹੋੜ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਬੱਸ ਭਜਾ ਕੇ ਲੈ ਗਿਆ । ਜਿਹਦੇ ਵਿੱਚ ਏਐੱਸਆਈ ਅਤੇ ਉਹਦੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਲੋਕਾਂ ਨੇ ਬੜੀ ਮੁਸਤੈਦੀ ਦਿਖਾਉਂਦੇ ਹੋਏ ਬੱਸ ਨੂੰ ਕਾਬੂ ਕੀਤਾ ਅਤੇ ਕੁਝ ਹੋਰ ਲੋਕਾਂ ਨੇ ਇਨ੍ਹਾਂ ਦੋਨਾਂ ਨੂੰ ਫਗਵਾੜਾ ਦੇ ਹਸਪਤਾਲ ਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਏਐੱਸਆਈ ਬਿੰਦਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਹਦੀ ਕਾਰੋਬਾਰੀ ਬੀਨਾ ਦੇਵੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਦੇ ਬਾਰਿਸ਼ਾਂ ਨੇ ਉਹਨੂੰ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਹੈ ਜਿੱਥੇ ਕਿਉਂ ਦਾ ਇਲਾਜ਼ ਚੱਲ ਰਿਹਾ ਉਕਤ ਮਾਮਲੇ ਦੀ ਸਾਰੀ ਜਾਣਕਾਰੀ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਬੱਸ ਅਤੇ ਬੱਸ ਦੇ ਡਰਾਈਵਰ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਅਤੇ ਮ੍ਰਿਤਕ ਦੇ ਸ਼ਹੀਦ ਦੀ ਦੇਹ ਫਗਵਾੜਾ ਦੇ ਸਬ ਗਰੀ ਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ ।Conclusion:[11/24, 10:28 PM] Dinesh Sharma: ਨਿੱਜੀ ਕੰਪਨੀ ਦੀ ਬੱਸਾਂ ਦੇ ਡਰਾਈਵਰ ਸਵਾਰੀਆਂ ਦੀ ਹੋੜ ਵਿੱਚ ਸਵਾਰੀਆਂ ਚੁੱਕਣ ਦੇ ਲਈ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕੀਤੇ ਬਗੈਰ ਭਜਾ ਕੇ ਲੈ ਜਾਂਦੇ ਨੇ ਬੱਸਾਂ । ਇਹੋ ਹੀ ਮਾਮਲਾ ਅੱਜ ਸਿਰਫ ਫਗਵਾੜਾ ਚ ਵਾਪਰੇ ਜੀ ਦੇ ਵਿੱਚ ਏਐੱਸਆਈ ਨੂੰ ਆਪਣੀ ਜਾਨ ਗੁਆਣੀ ਪਈ ।
ਬਾਈਟ ਡਾ ਸੁਖਵਿੰਦਰ ਸਿੰਘ ਸਰਕਾਰੀ ਹਸਪਤਾਲ । ੧ ।
ਬਾਈਟ ਐੱਸਆਈ ਬਲਜਿੰਦਰ ਸਿੰਘ ਜਾਂਚ ਅਧਿਕਾਰੀ ਸਿਟੀ ਫਗਵਾੜਾ ।
[11/24, 10:30 PM] Dinesh Sharma: ਫਾਈਲ ਫੋਟੋ ਏਐੱਸਆਈ ਬਲਵਿੰਦਰ ਕੁਮਾਰ ।
ETV Bharat Logo

Copyright © 2024 Ushodaya Enterprises Pvt. Ltd., All Rights Reserved.